ਦੇਸ਼

ਖਤਰੇ ‘ਚ ਵਹਿ ਰਹੇ ਚੰਬਲ ਤੇ ਸਿੰਧ ਦਰਿਆ, ਪਿੰਡਾਂ ਨੂੰ ਕਰਵਾਇਆ ਜਾ ਰਿਹਾ ਖਾਲੀ

ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਵਿੱਚ ਸਿੰਧ ਅਤੇ ਚੰਬਲ ਨਦੀਆਂ ਉਛਲ ਰਹੀਆਂ ਹਨ ਅਤੇ ਕਰੀਬ ਇੱਕ ਦਰਜਨ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਲੋਕ ਭੱਜਦੇ ਵੇਖੇ ਜਾ ਰਹੇ ਹਨ।...

Read more

ਸ਼੍ਰੋਮਣੀ ਅਕਾਲੀ ਦਲ ‘ਚ ਕਈ ਸਿਆਸੀ ਲੀਡਰ ਹੋਏ ਸ਼ਾਮਿਲ,ਮਿਲੀ ਵੱਡੀ ਤਾਕਤ

ਬੀਤੇ ਦਿਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ  2022 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾ 13 ਵੱਡੇ ਦਾਅਵੇ ਕੀਤੇ ਗਏ | ਅੱਜ ਇਸ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ...

Read more

ਰਾਹੁਲ ਗਾਂਧੀ ਦਿੱਲੀ ‘ਚ 9 ਸਾਲਾ ਪੀੜਤ ਬੱਚੀ ਦੇ ਪਰਿਵਾਰ ਨੂੰ ਮਿਲਣ ਪਹੁੰਚੇ,ਦਿੱਤਾ ਦਿਲਾਸਾ

ਦਿੱਲੀ ਵਿੱਚ ਇੱਕ ਨੌਂ ਸਾਲਾ ਬੱਚੀ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨਾਬਾਲਗ ਬਲਾਤਕਾਰ ਪੀੜਤ ਦੇ ਪਰਿਵਾਰ ਨੂੰ...

Read more

ਨਵਜੋਤ ਸਿੱਧੂ ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚੇ

ਪਟਿਆਲਾ, 4 ਅਗਸਤ- ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਨਵਜੋਤ ਸਿੱਧੂ ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚੇ। ਇਸ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਧਾਇਕ ਕੁਲਬੀਰ ਜ਼ੀਰਾ...

Read more

ਮੁੱਕੇਬਾਜ਼ ਲਵਲੀਨਾ ਸੈਮੀ ਫਾਈਨਲ ਮੁਕਾਬਲਾ ਹਾਰੀ, ਹਿੱਸੇ ਕਾਂਸੀ ਦਾ ਤਗਮਾ

ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਸੈਮੀ ਫਾਈਨਲ ਮੁਕਾਬਲਾ ਤੁਰਕੀ ਦੀ ਖਿਡਾਰਨ ਤੋਂ ਹਾਰ ਗਈ ਹੈ ਅਤੇ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਦੇ ਹਿੱਸੇ ਕਾਂਸੀ ਦਾ ਤਗਮਾ ਆਇਆ ਹੈ। ਮਹਿਲਾ ਵੈਲਟਰਵੇਟ (64-69 ਕਿੱਲੋਗਰਾਮ)...

Read more

ਹਲਕਾ ਸਮਰਾਲਾ ਦੇ ਸਮਾਜ ਸੇਵੀ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ

ਚੰਡੀਗੜ੍ਹ-  2022 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾ ਆਮ ਆਦਮੀ ਪਾਰਟੀ ਹਰ ਰੋਜ਼ ਪ੍ਰੈੱਸ ਕਾਨਫਰੰਸ ਕਰ ਪਾਰਟੀ ਦੇ ਵਿੱਚ ਨਵੇਂ ਲੋਕ ਸ਼ਾਮਿਲ ਕਰ ਰਹੀ ਹੈ | ਹਲਕਾ ਸਮਰਾਲਾ ਦੇ ਸਮਾਜ...

Read more

ਰਵਨੀਤ ਬਿੱਟੂ ਤੇ ਹਰਸਿਮਰਤ ਬਾਦਲ ਦੀ ਸੰਸਦ ਦੇ ਬਾਹਰ ਤਿੱਖੀ ਬਹਿਸ, ਇੱਕ ਦੂਜੇ ‘ਤੇ ਲਾਏ ਦੋਸ਼

ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਸੰਸਦ ਦੇ ਬਾਹਰ ਆਪਸ ਵਿਚ ਉਲਝ ਗਏ। ਜਿੱਥੇ ਦੋਵਾਂ ਵਿਚਕਾਰ ਤਿੱਖੀ...

Read more

ਬੀਤੇ 24 ਘੰਟਿਆ ਦੌਰਾਨ ਕੋਰੋਨਾ ਦੇ 42,530 ਨਵੇਂ ਕੇਸ, 561 ਮੌਤਾਂ

ਦੇਸ਼ 'ਚ ਕੋਰੋਨਾ ਦੇ ਮਾਮਲੇ ਮੁੁੜ ਤੋਂ ਵਧਣੇ ਸ਼ੁਰੂ ਹੋ ਗਏ ਹਨ | ਮੰਗਲਵਾਰ ਨੂੰ 42,530 ਨਵੇਂ ਮਰੀਜ਼ ਸਾਹਮਣੇ ਆਏ ਜਦੋਂ ਕਿ ਸੋਮਵਾਰ ਨੂੰ 30,029 ਮਾਮਲੇ ਦਰਜ ਕੀਤੇ ਗਏ ਸੀ।...

Read more
Page 914 of 1090 1 … 913 914 915 … 1,090

Recent News