ਦੇਸ਼

ਭਾਜਪਾ ਆਗੂਆਂ ਦੇ ਘਰਾਂ ‘ਚ ਵੜ ਜਾਣ ਕਰੋਨਾ ਮਰੀਜ਼: ਗੁਰਨਾਮ ਚੜੂਨੀ

ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਵਿਚਕਾਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੜੂਨੀ ਨੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਟਵੀਟ ਕਰਕੇ ਇੱਕ ਸਲਾਹ ਦਿੱਤੀ ਹੈ।...

Read more

ਹਾਈਕੋਰਟ ਨੇ ਰਾਮ ਰਹੀਮ ਨੂੰ ਨੋਟਿਸ ਭੇਜ ਮੰਗਿਆ ਜਵਾਬ

ਡੇਰਾ ਸੱਚਾ-ਸੌਦਾ ਵਿੱਚ ਸਾਧੂਆਂ ਦੀ ਨਪੁੰਸਕਤਾ ਦੇ ਮਾਮਲੇ ਵਿੱਚ ਸੀਬੀਆਈ ਨੇ ਹਾਈ ਕੋਰਟ ਤੋਂ ਜਲਦ ਸੁਣਵਾਈ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਸੀ.ਬੀ.ਆਈ. ਦੀ ਇਸ ਅਰਜ਼ੀ 'ਤੇ ਡੇਰਾ ਮੁਖੀ...

Read more

ਭਾਰਤ ਨੇ ਮਜਬੂਤ ਪ੍ਰਣਾਲੀ ਦਾ ਹਵਾਲਾ ਦੇ ਠੁਕਰਾਈ ਸੀ UN ਦੀ ਸਹਾਇਤਾ

ਕੋਰੋਨਾ ਦੇ ਕਹਿਰ ਵਿਚਾਲੇ ਵੱਡਾ ਖੁਲਾਸਾ ਹੋਇਆ ਹੈ। ਭਾਰਤ ਨੇ ਆਪਣੀ ਮਜਬੂਤ ਪ੍ਰਣਾਲੀ ਦਾ ਹਵਾਲਾ ਦਿੰਦੇ ਹੋਏ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਸਪਲਾਈ ਚੇਨ ਸਹਾਇਤਾ ਨੂੰ ਠੁਕਰਾ ਦਿੱਤਾ ਸੀ। ਸੰਯੁਕਤ...

Read more

ਦਿੱਲੀ ‘ਚ ਹੁਣ ਨਹੀਂ ਚੱਲੇਗਾ ਕੇਜਰੀਵਾਲ ਦਾ ਰਾਜ!

ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੌਰਾਨ ਵੱਡਾ ਤੇ ਅਹਿਮ ਬਦਲਾਅ ਹੋਇਆ ਹੈ। ਹੁਣ ਦਿੱਲੀ ‘ਚ ਸਰਕਾਰ ਦਾ ਮਤਲਬ ਅਰਵਿੰਦ ਕੇਜਰੀਵਾਲ ਨਹੀਂ ਸਗੋਂ ਉਪ ਰਾਜਪਾਲ ਹੋਣਗੇ। ਕੇਂਦਰ ਨੇ...

Read more

ਪੰਚਾਇਤੀ ਚੋਣਾਂ ਦੌਰਾਨ 135 ਅਧਿਆਪਕਾਂ ਦੀ ਮੌਤ, ਯੋਗੀ ਸਰਕਾਰ ਤੋਂ ਹਾਈਕੋਰਟ ਨੇ ਮੰਗਿਆ ਜਵਾਬ

ਇਲਾਹਾਬਾਦ ਹਾਈ ਕੋਰਟ ਨੇ ਪੰਚਾਇਤ ਚੋਣਾਂ 'ਚ 135 ਅਧਿਆਪਕਾਂ ਦੀ ਮੌਤ ਦੀ ਖ਼ਬਰ 'ਤੇ ਸੂਬਾ (ਯੋਗੀ) ਸਰਕਾਰ ਤੋਂ ਜਵਾਬ ਮੰਗਿਆ ਹੈ। ਇਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਆਪਣੇ ਆਦੇਸ਼...

Read more

ਦਿੱਲੀ ਦੇ ਮਰੀਜ਼ਾਂ ਲਈ ਵਿਦੇਸ਼ਾਂ ਤੋਂ ਆਕਸੀਜਨ ਖਰੀਦ ਰਹੇ ਕੇਜਰੀਵਾਲ

ਦਿੱਲੀ ਸਰਕਾਰ ਨੂੰ ਜਦੋਂ ਆਪਣੇ ਦੇਸ਼ ਚੋਂ ਆਕਸੀਜਨ ਨਹੀਂ ਮਿਲੀ ਤਾਂ ਹੁਣ ਵਿਦੇਸ਼ਾਂ ਤੋਂ ਖਰੀਦਣੀ ਪੈ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਐਲਾਨ...

Read more

ਭਾਰਤੀ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ, ਜਿੱਤ ਦੇ ਜਸ਼ਨ ‘ਤੇ ਲਾਈ ਰੋਕ

ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਹੈ। ਪੰਜ ਸੂਬਿਆਂ ਦੇ ਚੋਣ ਨਤੀਜਿਆਂ ਮਗਰੋਂ ਜੇਤੂ ਉਮੀਦਵਾਰ ਜਸ਼ਨ ਨਹੀਂ ਮਨਾ ਸਕਣਗੇ। ਚੋਣ ਕਮਿਸ਼ਨ ਨੇ 2 ਮਈ ਨੂੰ...

Read more

ਕੋਰੋਨਾ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀ

ਕੋਰੋਨਾ ਦਾ ਕਹਿਰ ਪੂਰੀ ਦੁਨੀਆ 'ਚ ਜਾਰੀ ਹੈ। ਹਰ ਦੇਸ਼ ਇਸ ਨਾਲ ਵਿਲਕ ਰਿਹਾ ਹੈ। ਬਹੁਤ ਸਾਰੇ ਥਾਵਾਂ 'ਤੇ ਸਭ ਕੁਝ ਬੰਦ ਕਰਨ ਜਿਹੇ ਹਲਾਤ ਹਨ। ਅਜਿਹੇ 'ਚ ਹੁਣ ਹੇਮਕੁੰਟ...

Read more
Page 934 of 947 1 933 934 935 947