ਦੇਸ਼

ਮਰਹੂਮ ਵੀਰਭੱਦਰ ਸਿੰਘ ਦੇ ਬੇਟੇ ਵਿਕਰਮਾਦਿੱਤਿਆ ਸਿੰਘ ਦੀ ਪ੍ਰੰਪਰਾ ਅਨੁਸਾਰ ਅੱਜ ਤਾਜਪੋਸ਼ੀ

ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਵੀਰਭੱਦਰ ਸਿੰਘ ਨੇ ਬੀਤੇ ਦਿਨ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ | ਉਨ੍ਹਾਂ ਦੇ ਬੇਟੇ ਵਿਕਰਮਾਦਿੱਤਿਆ ਸਿੰਘ ਦੇ ਸ਼ਾਹੀ ਪਰਿਵਾਰ ਦੀ ਪ੍ਰੰਪਰਾ ਅਨੁਸਾਰ...

Read more

ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ UN ’ਚ ਲੈ ਕੇ ਜਾਣ ਦੀ ਗੱਲ ਦਾ ਦਿੱਤਾ ਸਪੱਸ਼ਟੀਕਰਨ

ਕਿਸਾਨੀ ਅੰਦੋਲਨ ਇੱਕ ਪਾਸੇ ਜੋਰਾ ਤੇ ਚੱਲ ਰਿਹਾ ਹੈ ਦੂਜੇ ਪਾਸੇ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਦਾ ਨਾਮ ਨਹੀਂ ਲੈ ਰਹੀ | ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨਾਂ ਦੇ...

Read more

ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਬਿਜਲੀ ਪਲਾਂਟ ਬੰਦ ਕਰਾਉਣ ਦੀ ਪਟੀਸ਼ਨ ਕੀਤੀ ਖਾਰਿਜ, ਜਾਣੋ ਪੂਰਾ ਮਾਮਲਾ

ਕੇਜਰੀਵਾਲ ਨੇ ਪਿਛਲੇ ਮਹੀਨੇ ਸੁਪਰੀਮ ਕੋਰਟ ਨੂੰ ਇੱਕ ਪਟੀਸ਼ਨ ਪਾਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਖਾਰਿਜ਼ ਕਰ ਦਿੱਤਾ ਹੈ |  ਸੁਪਰੀਮ ਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਗੁਆਂਢੀ ਰਾਜਾਂ ਵਿੱਚ...

Read more

ਰਾਜ ਭਰ ਦੇ ਡਾਕਟਰ 12 ਤੋਂ 14 ਜੁਲਾਈ ਤੱਕ ਕੰਮ ਬੰਦ ਕਰਨਗੇ ,19 ਤੋਂ ਅਣਮਿੱਥੇ ਸਮੇਂ ਲਈ ਹੜਤਾਲ

ਦੇਸ਼ ਭਰ ਦੇ ਡਾਕਟਰ 2 ਦਿਨ ਆਪਣਾ ਕੰਮ ਬੰਦ ਰੱਖਣੇ ਇਹ ਐਲਾਨ ਡਾਕਟਰਾਂ ਦੇ ਵੱਲੋਂ  ਆਪਣੀਆ ਮੰਗਾਂ ਨੂੰ ਲੈ ਕੇ ਕੀਤਾ ਗਿਆ ਹੈ | ਅੱਜ ਸਾਂਝੀ ਸਰਕਾਰੀ ਡਾਕਟਰ ਤਾਲਮੇਲ ਕਮੇਟੀ...

Read more

ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 43,766 ਨਵੇਂ ਕੇਸ਼ ਆਏ ਸਾਹਮਣੇ,1206 ਮੌਤਾਂ

ਭਾਰਤ ਵਿਚ ਕਰੋਨਾ ਵਾਇਰਸ ਦੇ 42,766 ਨਵੇਂ ਕੇਸ ਆਉਣ ਨਾਲ ਕੋਵਿਡ ਕੇਸਾਂ ਦੀ ਗਿਣਤੀ 3,07,95,716 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੱਜ ਸਵੇਰੇ 8 ਵਜੇ ਦੇ ਤਾਜ਼ਾ ਅੰਕੜਿਆਂ ਅਨੁਸਾਰ...

Read more

ਹੁਣ ਉੱਤਰਾਖੰਡ ਦੇ ਲੋਕਾਂ ਲਈ ਕੇਜਰੀਵਾਲ ਲੈ ਕੇ ਜਾ ਰਹੇ ਨੇ ਮੁਫ਼ਤ ਬਿਜਲੀ ਦਾ ‘ਮੰਤਰ’

ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਡੇ-ਵੱਡੇ ਦਾਅਵੇ ਕਰ ਰਹੇ ਹਨ | ਕੇਜਰੀਵਾਲ ਨੇ ਬੀਤੇ ਦਿਨੀ ਅੰਮ੍ਰਿਤਸਰ ਪਹੁੰਚ ਕੇ...

Read more

ਇਸ ਸੂਬੇ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁੜ ਸਕੂਲ ਖੋਲ੍ਹਣ ਦਾ ਕੀਤਾ ਫੈਸਲਾ

ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ ਜੇ ਗੱਲ ਕਰੀਏ ਸਕੂਲਾਂ ਦੀ ਤਾਂ ਪੂਰੇ ਦੇਸ਼ ਦੇ ਵਿੱਚ ਸਕੂਲ ਬੰਦ ਹਨ ਵਿਦਿਆਰਥੀ ਘਰੋਂ ਪੜਾਈ ਕਰ ਰਹੇ ਹਨ | ਹਰਿਆਣਾ ਸਰਕਾਰ ਨੇ...

Read more

ਆਂਧਰਾ ਪ੍ਰਦੇਸ਼ ਦੀ ਸਿਰਿਸ਼ਾ ਬਾਂਦਲਾ ਕੱਲ੍ਹ ਭਰੇਗੀ ਪੁਲਾੜ ‘ਚ ਉਡਾਣ

ਭਾਰਤ ਕਿਸੇ ਪਾਸਿਓਂ ਵੀ ਪਿੱਛੇ ਨਹੀਂ ਹੈ ਜਿੱਥੇ ਦੇਸ਼ ਦੇ ਨੌਜਵਾਨ ਹਰ ਪੱਖੋ ਮੱਲਾਂ ਮਾਰ ਰਹੇ ਹਨ ਉਥੇ ਹੀ ਲੜਕੀਆਂ ਵੀ ਕਿਸੇ ਪਾਸਿਓਂ ਪਿੱਛੇ ਨਹੀਂ ਹਨ | ਦੇਸ਼ ਦੀ ਇਕ...

Read more
Page 977 of 1087 1 976 977 978 1,087