ਦੇਸ਼

ਧਰਨੇ ‘ਤੇ ਬੈਠੇ ਕਿਸਾਨ ਨਹੀਂ ਲਗਵਾਉਣਗੇ ਟੀਕਾ- ਕਿਸਾਨ ਆਗੂ

ਸੋਨੀਪਤ: ਅੱਜ ਸੋਨੀਪਤ ਰਾਈ ਰੈਸਟ ਹਾਊਸ 'ਚ ਕਿਸਾਨ ਲੀਡਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਕੋਰੋਨਾ ਨੂੰ ਲੈ ਕੇ ਅਹਿਮ ਬੈਠਕ ਹੋਈ। ਇਸ ਬੈਠਕ 'ਚ ਕਿਸਾਨ ਅੰਦੋਲਨ 'ਚ ਬੈਠੇ ਕਿਸਾਨਾਂ ਦਾ ਕੋਰੋਨਾ...

Read more

ਕਾਨੂੰਨ ਰੱਦ ਕਰਾਕੇ ਨੱਪਾਂਗੇ ਕੈਪਟਨ ਦੀ ਸੰਘੀ – ਉਗਰਾਹਾਂ

ਅੱਜ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਨਜ਼ਰ ਆਇਆ। ਵੱਡੀ ਗਿਣਤੀ ‘ਚ ਕਿਸਾਨ ਬੀਬੀਆਂ ਨੇ ਵੀ ਦਿੱਲੀ ਡੇਰੇ ਲਾ ਲਏ ਹਨ। ਅੱਜ ਟਿੱਕਰੀ ਬਾਰਡਰ ਦੀ ਸਟੇਜ ਤੋਂ...

Read more

ਬੰਗਾਲ ਚੋਣਾਂ ਪਿੱਛੋਂ ਹੋਰ ਮਹਿੰਗਾ ਹੋ ਸਕਦੈ ਡੀਜ਼ਲ ਤੇ ਪੈਟਰੋਲ!

ਨਵੀਂ ਦਿੱਲੀ- ਬੰਗਾਲ ਵਿਧਾਨ ਸਭਾ ਚੋਣਾਂ ਪਿੱਛੋਂ ਪੈਟਰੋਲ-ਡੀਜ਼ਲ ਕੀਮਤਾਂ ਵਿਚ 2 ਤੋਂ 3 ਰੁਪਏ ਦਾ ਵਾਧਾ ਹੋ ਸਕਦਾ ਹੈ। ਸਰਕਾਰੀ ਸੂਤਰਾਂ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਤੇਲ ਕੰਪਨੀਆਂ...

Read more

ਦਿੱਲੀ ਗੁਰਦੁਆਰਾ ਚੋਣਾਂ ਮੁਲਤਵੀ ਕਰਨ ‘ਤੇ ਉਪਰਾਜਪਾਲ ਨੇ ਲਾਈ ਮੋਹਰ

ਦਿੱਲੀ ਦੇ ਉਪਰਾਜਪਾਲ ਨੇ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਮੁਲਤਵੀ ਕਰਨ ਦੀ ਫਾਈਲ 'ਤੇ ਮੋਹਰ ਲਗਾ ਦਿਤੀ ਹੈ। ਦਿੱਲੀ ਸਰਕਾਰ ਨੇ ਇਹ ਫ਼ੈਸਲਾ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਲਿਆ ਹੈ।...

Read more

ਟੀਕਾ ਲੱਗਣ ਤੋਂ ਬਾਅਦ ਵੀ ਕਿਉਂ ਹੁੰਦਾ ਹੈ ਕੋਰੋਨਾ?

ਨਵੀਂ ਦਿੱਲੀ- ਦੇਸ਼ ਅੰਦਰ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸਿਹਤ ਮਹਿਕਮੇ ਮੁਤਾਬਕ ਭਾਰਤ ਸਭ ਤੋਂ ਤੇਜ਼ੀ ਨਾਲ ਕੋਰੋੋਨਾ ਟੀਕਾਕਰਨ ਵਾਲਾ ਦੇਸ਼ ਬਣ ਗਿਆ ਹੈ। ਟੀਕਾਕਰਨ ਮਗਰੋਂ ਵੀ ਕਈ ਲੋਕਾਂ...

Read more

ਕੋਰੋਨਾ ਸੰਕਟ : ਆਕਸੀਜਨ ਦੀ ਕਮੀ ਨਾਲ ਦਮ ਤੋੜਨ ਲੱਗੇ ਮਰੀਜ਼!

ਕੋਰੋਨਾ ਦੇ ਕਹਿਰ ਵਿਚਾਲੇ ਦੇਸ਼ ਲਈ ਇੱਕ ਹੋਰ ਭਿਆਨਕ ਸੰਕਟ ਖੜਾ ਹੋ ਗਿਆ ਹੈ। ਕੇਂਦਰ ਸਰਕਾਰ ਕੋਰੋਨਾ ਨਾਲ ਲੜਨ ਲਈ ਹਰ ਤਰ੍ਹਾਂ ਦੇ ਪ੍ਰਬੰਦ ਹੋਣ ਦਾ ਦਾਅਵਾ ਕਰ ਰਹੀ ਹੈ।...

Read more

ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਮੀਟਿੰਗ ਅੱਜ , ਵੱਧ ਸਕਦੀ ਹੈ ਹੋਰ ਸਖ਼ਤੀ

ਚੰਡੀਗੜ੍ਹ - ਭਾਰਤ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਕੋਰੋਨਾ ਨਾਲ ਲਗਾਤਾਰ ਹਾਲਾਤ ਖਰਾਬ ਹੋ ਰਹੇ ਹਨ। ਪੰਜਾਬ ਵਿਚ ਵੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕਾਫ਼ੀ ਚਿੰਤਾਜਨਕ ਸਥਿਤੀ...

Read more

ਬਾਦਲ ਦਲ ਦੇ 2 ਸੀਨੀਅਰ ਲੀਡਰ ਢੀਂਡਸਾ ਤੇ ਬ੍ਰਹਮਪੁਰਾ ਦੀ ਪਾਰਟੀ ‘ਚ ਹੋਣਗੇ ਸ਼ਾਮਲ?

ਚੰਡੀਗੜ੍ਹ - ਪੰਜਾਬ ਦੀ ਸਿਆਸਤ ਵਿਚ ਇਕ ਵਾਰ ਫਿਰ ਨਵਾਂ ਮੋੜ ਆਇਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵਫ਼ਾਦਾਰੀਆਂ ਬਦਲੀਆਂ ਜਾ ਰਹੀਆਂ ਹਨ। ਸਿਆਸੀ ਪਾਰਟੀਆਂ ਦੀ ਟੁੱਟ ਭੱਜ ਬੜੇ...

Read more
Page 980 of 991 1 979 980 981 991