ਫੋਟੋ ਗੈਲਰੀ

Tamannaah Bhatia ਨੇ ਰੈੱਡ ਕਲਰ ਸ਼ਿਮਰੀ ਆਊਟਫਿਟ ‘ਚ ਸ਼ੇਅਰ ਕੀਤੀਆਂ ਤਸਵੀਰਾਂ, ਬੋਲਡ ਅੰਦਾਜ਼ ਵੇਖ ਉੱਡ ਜਾਣਗੇ ਹੋਸ਼

Tamannaah Bhatia Photos: ਬਾਲੀਵੁੱਡ ਦੇ ਨਾਲ-ਨਾਲ ਤਮੰਨਾ ਭਾਟੀਆ ਸਾਊਥ ਫਿਲਮ ਇੰਡਸਟਰੀ ਦੀ ਫੇਮਸ ਐਕਟਰਸ ਹੈ। ਤਮੰਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਐਕਟਰਸ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ...

Read more

ਬਲੈਕ ਗਾਊਨ ‘ਚ Avneet Kaur ਨੇ ਢਾਹਿਆ ਕਹਿਰ, ਗਲੈਮ ਲੁੱਕ ਨੇ ਉਡਾਈ ਫੈਨਸ ਦੀ ਨੀਂਦ

ਐਕਟਰਸ Avneet Kaur ਨੇ ਸਿਰਫ 22 ਸਾਲ ਦੀ ਕੋਮਲ ਉਮਰ ਵਿੱਚ ਆਪਣੇ ਫੈਨਸ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾਈ ਹੈ। ਐਕਟਰਸ ਨੇ ਆਪਣੇ ਇੰਸਟਾ 'ਤੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ...

Read more

1 ਗਾਣੇ ਨੇ ਬਦਲੀ ਸੀ ਸੋਨੂੰ ਨਿਗਮ ਦੀ ਕਿਸਮਤ, ਸਿੰਗਰ ਬਣਨ ਲਈ ਖਾਣੇ ਪਏ ਸੀ ਕਾਫੀ ਥੱਕੇ, ਦਫਤਰ ਤੋਂ ਵੀ ਧੱਕੇ ਦੇ ਕੇ ਕੱਢਿਆ ਗਿਆ ਸੀ

Happy Birthday Sonu Nigam: ਬਾਲੀਵੁੱਡ ਪਲੇਬੈਕ ਸਿੰਗਰ ਸੋਨੂੰ ਨਿਗਮ 30 ਜੁਲਾਈ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 30 ਜੁਲਾਈ 1973 ਨੂੰ ਫਰੀਦਾਬਾਦ 'ਚ ਹੋਇਆ ਸੀ। ਅੱਜ...

Read more

ਮਿਸਟਰ ਇੰਡੀਆ ਮੁਕਾਬਲੇ ‘ਚ ਹਾਰਨ ਤੋਂ ਬਾਅਦ ਟੁੱਟੇ Sonu Sood ਨੇ ਕਿਵੇਂ ਲਿਖੀ ਆਪਣੀ ਕਾਮਯਾਬੀ ਦੀ ਕਹਾਣੀ? ਇੱਥੇ ਜਾਣੋ

Happy Birthday Sonu Sood: ਸੋਨੂੰ ਸੂਦ 30 ਜੁਲਾਈ ਨੂੰ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਸੋਨੂੰ ਸੂਦ ਪਿਛਲੇ 25 ਸਾਲਾਂ ਤੋਂ ਐਕਟਿੰਗ ਦੇ ਕਰੀਅਰ ਨਾਲ ਜੁੜੇ ਹੋਏ ਹਨ। ਸੋਨੂੰ ਅੱਜਕੱਲ੍ਹ...

Read more

‘ਗਾਲੀ ਸੇ ਤਾਲੀ ਤਕ ਕਾ ਸਫਰ…’, Sushmita Sen ਦੀ ਦਮਦਾਰ ਆਵਾਜ਼ ਤੇ ਐਕਟਿੰਗ ਨੇ ਇੱਕ ਵਾਰ ਫਿਰ ਲੋਕਾਂ ਨੂੰ ਕੀਤਾ ਹੈਰਾਨ, ਜਾਣੋ ‘Taali’ ਕਦੋ ਹੋ ਰਹੀ ਰਿਲੀਜ਼

Sushmita Sen Taali Teaser Out: ਬਾਲੀਵੁੱਡ ਐਕਟਰਸ ਸੁਸ਼ਮਿਤਾ ਸੇਨ OTT ਦੀ ਦੁਨੀਆ 'ਚ ਛਾਈ ਹੋਈ ਹੈ। ਸੁਸ਼ਮਿਤਾ ਦੀ ਵੈੱਬ ਸੀਰੀਜ਼ 'ਆਰਿਆ' ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਨਾਲ ਹੀ ਹੁਣ...

Read more

International Tiger Day 2023: ਜ਼ਰੂਰ ਕਰੋ ਭਾਰਤ ਦੇ ਇਨ੍ਹਾਂ 3 ਟਾਈਗਰ ਰਿਜ਼ਰਵ ਦਾ ਦੌਰਾ, ਕੁਦਰਤ ਨੂੰ ਕਰੋ ਨੇੜਿਓਂ ਐਕਸਪਲੋਰ

International Tiger Day 2023: ਜੁਲਾਈ 29 ਦਾ ਯਾਨੀ ਅੰਤਰਰਾਸ਼ਟਰੀ ਟਾਈਗਰ ਦਿਵਸ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਖਾਸ ਤੌਰ 'ਤੇ ਬਾਘਾਂ ਦੀ ਸੰਭਾਲ ਨੂੰ ਸਮਰਪਿਤ ਹੈ, ਉਨ੍ਹਾਂ ਦੀ...

Read more

ਜੈਸਮੀਨ ਭਸੀਨ ਤੋਂ ਬਾਅਦ Hina Khan ਕਰਨ ਜਾ ਰਹੀ ਪੰਜਾਬੀ ਇੰਡਸਟਰੀ ‘ਚ ਐਂਟਰੀ, ਇਸ ਦੇਸੀ ਰੌਕਸਟਾਰ ਨਾਲ ਸ਼ੇਅਰ ਕਰੇਗੀ ਸਕਰੀਨ

Hina Khan Punjabi Debut With Gippy Grewal: ਛੋਟੇ ਪਰਦੇ ਦੀ ਮਸ਼ਹੂਰ ਐਕਟਰਸ ਹਿਨਾ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਯੇ ਰਿਸ਼ਤਾ ਕੀ ਕਹਿਲਾਤਾ ਹੈ' ਨਾਲ ਕੀਤੀ ਸੀ। ਕਈ ਟੀਵੀ ਸੀਰੀਅਲਾਂ...

Read more

ਭਾਰਤੀ ਨੌਜਵਾਨ ਪਰਬਤਾਰੋਹੀ ਨਿਤੀਸ਼ ਸਿੰਘ ਨੇ ਵਧਾਇਆ ਭਾਰਤ ਦਾ ਮਾਣ, ਤੁਰਕੀ ਦੀ ਸਭ ਤੋਂ ਉੱਚੀ ਚੋਟੀ Mount Ararat ‘ਤੇ ਲਹਿਰਾਇਆ ਤਿਰੰਗਾ

Gorakhpur Mountaineer Nitish Singh: ਗੋਰਖਪੁਰ ਦੇ ਅੰਤਰਰਾਸ਼ਟਰੀ ਨੌਜਵਾਨ ਪਰਬਤਾਰੋਹੀ ਨਿਤੀਸ਼ ਸਿੰਘ ਨੇ ਤੁਰਕੀ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਅਰਾਰਤ (16854 ਫੁੱਟ) ਨੂੰ ਫਤਹਿ ਕੀਤਾ ਤੇ ਇਸ 'ਤੇ ਮਾਣ ਨਾਲ...

Read more
Page 11 of 206 1 10 11 12 206