ਫੋਟੋ ਗੈਲਰੀ

Pathaan Star Cast Fees: ਪਠਾਨ ਲਈ ਸ਼ਾਹਰੁਖ ਨੇ ਲਈ ਕਰੋੜਾਂ ਦੀ ਫੀਸ, ਦੀਪਿਕਾ-ਜੌਨ ਅਬ੍ਰਾਹਮ ਦੀ ਡਿਮਾਂਡ ਸੁਣ ਰਹਿ ਜਾਓਗੇ ਹੈਰਾਨ

ਸ਼ਾਹਰੁਖ ਨੇ ਪਠਾਨ ਲਈ ਆਪਣੀ ਫਿਟਨੈੱਸ 'ਤੇ ਜ਼ਬਰਦਸਤ ਕੰਮ ਕੀਤਾ। ਉਸਨੇ ਇੱਕ ਖਾਸ ਖੁਰਾਕ ਲਈ ਅਤੇ ਤੀਬਰ ਕਸਰਤ ਕੀਤੀ, ਸ਼ਾਹਰੁਖ ਖੁਦ ਵੀ ਆਪਣੀ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਹਰੁਖ ਖਾਨ ਨੇ ਸਾਰੇ ਸਿਤਾਰਿਆਂ ਦੇ ਮੁਕਾਬਲੇ ਪਠਾਨ ਲਈ ਸਭ ਤੋਂ ਵੱਡੀ ਰਕਮ ਵਸੂਲੀ ਹੈ। ਕਿੰਗ ਖਾਨ ਨੇ ਪਠਾਨ ਲਈ 100 ਕਰੋੜ ਰੁਪਏ ਲਏ।

ਪਠਾਨ 'ਚ ਸ਼ਾਹਰੁਖ ਆਪਣੇ ਕਿਲਰ ਲੁੱਕ ਅਤੇ ਫਿਟਨੈੱਸ 'ਚ ਨਜ਼ਰ ਆਉਣਗੇ। ਇਸ ਦੇ ਨਾਲ ਫਿਲਮ ਦੇ ਪੋਸਟਰਾਂ ਨੂੰ ਵੀ ਫੈਨਸ ਦਾ ਕਾਫੀ ਪਿਆਰ ਮਿਲਿਆ। ਪਠਾਨ ਦਾ ਗੀਤ ਬੇਸ਼ਰਮ ਰੰਗ ਵੀ...

Read more

Bernard Arnault ਨੇ ਕਿਵੇਂ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਆਦਮੀ, ਜਾਣੋ Elon Musk ਨੂੰ ਕਿਵੇਂ ਛੱਡਿਆ ਪਿੱਛੇ

ਬਰਨਾਰਡ ਅਰਨੌਲਟ ਲੰਬੇ ਸਮੇਂ ਤੋਂ ਸੂਚੀ 'ਚ ਦੂਜੇ ਸਥਾਨ 'ਤੇ ਰਹੇ ਤੇ ਦੌਲਤ ਦੀ ਦੌੜ 'ਚ ਮਸਕ ਨਾਲ ਸਿੱਧੇ ਮੁਕਾਬਲੇ 'ਚ ਸੀ। ਫੋਰਬ ਦੇ ਰੀਅਲ ਟਾਈਮ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਫ੍ਰੈਂਚ ਮੂਲ ਦੇ ਬਰਨਾਰਡ ਅਰਨੌਲਟ $ 188.6 ਬਿਲੀਅਨ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ ਟਾਪ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸਿਖਰ 'ਤੇ ਹਨ।

ਬਰਨਾਰਡ ਅਰਨੌਲਟ ਲੰਬੇ ਸਮੇਂ ਤੋਂ ਸੂਚੀ 'ਚ ਦੂਜੇ ਸਥਾਨ 'ਤੇ ਰਹੇ ਤੇ ਦੌਲਤ ਦੀ ਦੌੜ 'ਚ ਮਸਕ ਨਾਲ ਸਿੱਧੇ ਮੁਕਾਬਲੇ 'ਚ ਸੀ। ਫੋਰਬ ਦੇ ਰੀਅਲ ਟਾਈਮ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ,...

Read more

Upcoming BMW Cars: ਜਨਵਰੀ ‘ਚ ਲਾਂਚ ਕਰੇਗੀ BMW ਆਪਣੀਆਂ 4 ਨਵੀਆਂ ਕਾਰਾਂ

ਨਵੀਂ i7 ਸੇਡਾਨ ਇੱਕ ਇਲੈਕਟ੍ਰਿਕ ਕਾਰ ਹੈ, ਜੋ 7 ਸੀਰੀਜ਼ ਦੇ ਸਮਾਨ CLAR ਆਰਕੀਟੈਕਚਰ 'ਤੇ ਆਧਾਰਿਤ ਹੈ। ਇਸ ਕਾਰ ਨੂੰ 101.7kWh ਬੈਟਰੀ ਦੇ ਨਾਲ WLTP ਟੈਸਟਿੰਗ ਸਾਈਕਲ 'ਤੇ 590-625km ਦੀ ਰੇਂਜ ਦਿੱਤੀ ਗਈ। ਟਵਿਨ ਇਲੈਕਟ੍ਰਿਕ ਮੋਟਰਾਂ ਵਾਲੀ ਇਸ ਦੀ xDrive 60 ਪਾਵਰਟ੍ਰੇਨ 544hp ਦੀ ਪਾਵਰ ਜਨਰੇਟ ਕਰਦੀ ਹੈ।

BMW ਨੇ ਹਾਲ ਹੀ 'ਚ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਜੋਏਟਾਊਨ ਫੈਸਟੀਵਲ ਦੇ ਪਹਿਲੇ ਐਡੀਸ਼ਨ ਦਾ ਆਯੋਜਨ ਕੀਤਾ। ਕਾਰ ਨਿਰਮਾਤਾ ਨੇ ਈਵੈਂਟ 'ਚ ਤਿੰਨ ਨਵੇਂ BMW ਵਾਹਨ ਵੀ...

Read more

Health Tips: ਭਾਰ ਘਟਾਉਣ ਲਈ ਬਹੁਤ ਫਾਇਦੇਮੰਦ ਹਨ ਮੇਥੀ ਦੀਆਂ ਪੱਤੀਆਂ, ਦਿਲ ਦੀਆਂ ਬਿਮਾਰੀਆਂ ਨੂੰ ਵੀ ਕਰਦੀ ਹੈ ਠੀਕ

ਔਰਤਾਂ ਲਈ ਵੀ ਮੇਥੀ ਨੂੰ ਫਾਇਦੇਮੰਦ ਮੰਨਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਾ ਸੇਵਨ ਮਾਂ ਦਾ ਦੁੱਧ ਬਣਾਉਣ 'ਚ ਮਦਦ ਕਰਦਾ ਹੈ।

ਮੈਡੀਕਲ ਨਿਊਜ਼ ਟੂਡੇ ਦੇ ਮੁਤਾਬਕ ਮੇਥੀ ਦਾ ਨਿਯਮਤ ਸੇਵਨ ਕਰਨ ਨਾਲ ਟਾਈਪ-1 ਅਤੇ ਟਾਈਪ-2 ਡਾਇਬਟੀਜ਼ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਮੇਥੀ ਵਿੱਚ...

Read more

ਸਿਰਫ 21 ਸਾਲਾਂ ਦੀ ਉਮਰ ‘ਚ ਬਣੀ ਸੋਸ਼ਲ ਮੀਡੀਆ TikTok ਸਟਾਰ ਅਲੀ ਦੁਲਿਨ ਦੀ ਕਾਰ ਦੁਰਘਟਨਾ ‘ਚ ਹੋਈ ਮੌਤ

ਟਿਕਟੋਕ ਸਟਾਰ ਅਲੀ ਦੁਲਿਨ ਦੀ ਮੌਤ ਹੋ ਗਈ। ਉਹ ਸਿਰਫ਼ 21 ਸਾਲਾਂ ਦੀ ਸੀ ਤੇ ਅਲੀ ਦੁਲਿਨ ਨੂੰ ਸੋਸ਼ਲ ਮੀਡੀਆ 'ਤੇ ਅਲੀ ਸਪਾਈਸ ਦੇ ਨਾਂ ਨਾਲ ਫੇਮ ਮਿਲੀ। ਅਲੀ ਦੀ ਮੌਤ ਤੋਂ ਉਨ੍ਹਾਂ ਦੇ ਫੈਨਸ ਅਤੇ ਦੋਸਤਾਂ ਨੇ ਦੁਖ ਪ੍ਰਗਟ ਕੀਤਾ।

ਟਿਕਟੋਕ ਸਟਾਰ ਅਲੀ ਦੁਲਿਨ ਦੀ ਮੌਤ ਹੋ ਗਈ। ਉਹ ਸਿਰਫ਼ 21 ਸਾਲਾਂ ਦੀ ਸੀ ਤੇ ਅਲੀ ਦੁਲਿਨ ਨੂੰ ਸੋਸ਼ਲ ਮੀਡੀਆ 'ਤੇ ਅਲੀ ਸਪਾਈਸ ਦੇ ਨਾਂ ਨਾਲ ਫੇਮ ਮਿਲੀ। ਅਲੀ ਦੀ...

Read more

Nora Fatehi Lifestyle: ਲੱਖਾਂ ਦੇ ਪਰਸ, ਮਹਿੰਗੀਆਂ ਗੱਡੀਆਂ ਤੇ ਆਲੀਸ਼ਾਨ ਬੰਗਲਾ, ਇੰਨੀ ਲਗਜ਼ਰੀ ਜ਼ਿੰਦਗੀ ਜਿਉਂਦੀ ਹੈ ਨੋਰਾ ਫਤੇਹੀ

Nora Fatehi Net Worth: ਨੋਰਾ ਫਤੇਹੀ ਅੱਜ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਨੋਰਾ ਫਤੇਹੀ ਅੱਜਕੱਲ੍ਹ ਲਗਜ਼ਰੀ ਲਾਈਫਸਟਾਈਲ ਜਿਊਂਦੀ ਹੈ। ਆਓ ਜਾਣਦੇ ਹਾਂ ਉਸ ਦੇ ਘਰ, ਕਾਰ ਤੋਂ ਲੈ...

Read more

Ammy Virk ਤੇ Dev Kharoud ਇਸ ਫਿਲਮ ‘ਚ ਇਕੱਠੇ ਆਉਣਗੇ ਨਜ਼ਰ, ਸ਼ੇਅਰ ਕੀਤਾ ਫਿਲਮ ਦਾ ਪੋਸਟਰ

ਹੁਣ ਇੱਕ ਹੋਰ ਪੰਜਾਬੀ ਫਿਲਮ ਦਾ ਐਲਾਨ ਹੋਇਆ, ਜਿਸ 'ਚ ਦਿੱਗਜ ਸਟਾਰਜ਼ ਐਕਟਿੰਗ ਕਰਦੇ ਨਜ਼ਰ ਆਉਣਗੇ। 2023 'ਚ ਫਿਲਮੀ ਫੈਨਜ਼ ਵੱਡੇ ਪਰਦੇ ‘ਤੇ ਐਮੀ ਵਿਰਕ ਤੇ ਦੇਵ ਖਰੌੜ ਨੂੰ ਇਕੱਠੇ ਐਕਟਿੰਗ ਕਰਦੇ ਦੇਖਣਗੇ। ਐਮੀ ‘ਤੇ ਦੇਵ ਇਕੱਠੇ ‘ਮੌੜ’ ਫਿਲਮ ‘ਚ ਨਜ਼ਰ ਆਉਣਗੇ। ਫਿਲਮ ਦਾ ਅਧਿਕਾਰਤ ਤੌਰ ‘ਤੇ ਐਲਾਨ ਕਰ ਦਿੱਤਾ ਗਿਆ।

ਸਾਲ 2022 ਪੰਜਾਬੀ ਫਿਲਮ ਇੰਡਸਟਰੀ ਲਈ ਕਾਫੀ ਵਧੀਆ ਰਿਹਾ। ਪੰਜਾਬੀ ਇੰਡਸਟਰੀ ਦੇ ਇਤਿਹਾਸ ‘ਚ ਅੱਜ ਤੱਕ ਕਦੇ ਵੀ ਇੰਨੀਂਆਂ ਫਿਲਮਾਂ ਰਿਲੀਜ਼ ਨਹੀਂ ਹੋਈਆਂ, ਜਿੰਨੀਆਂ 2022 ‘ਚ ਹੋਈਆਂ। ਸਾਲ 2023 ਦੀ...

Read more

ਔਰਤਾਂ ਨੂੰ ਪ੍ਰੈਗਨੈਂਸੀ ਤੋਂ ਮਿਲੇਗੀ ਛੁੱਟੀ, ਨਵੀਂ ਤਕਨਾਲੋਜੀ ਨਾਲ ਬੱਚਿਆਂ ਨੂੰ ਦਿੱਤਾ ਜਾਵੇਗਾ ਜਨਮ

ਪਾਰਦਰਸ਼ੀ ਪੌਦਿਆਂ 'ਚ ਰੱਖੇ ਬੱਚਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਇੱਥੇ ਬੱਚਿਆਂ ਦੀ ਖੇਤੀ ਕੀਤੀ ਜਾ ਰਹੀ ਹੈ। ਜਦੋਂ ਕਿ ਹਾਸ਼ਮ ਕਹਿ ਰਿਹਾ ਹੈ ਕਿ ਇਹ ਇਕ ਧਾਰਨਾ ਹੈ। ਇਸ ਬਾਰੇ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਹਾਲਾਂਕਿ, ਨਕਲੀ ਭਰੂਣ ਨੂੰ ਵਿਕਸਿਤ ਕਰਨ ਦੀ ਤਕਨੀਕ ਵਿਕਸਿਤ ਹੋ ਰਹੀ ਹੈ। ਇਸ ਕੰਮ ਨੂੰ ਜ਼ਿਆਦਾ ਸਮਾਂ ਨਹੀਂ ਲੱਗੇਗਾ।

ਤੁਸੀਂ ਆਪਣੇ ਬੱਚੇ ਨੂੰ ਵਧਦੇ ਦੇਖ ਸਕੋਗੇ। ਦਰਅਸਲ, ਇਹ ਦੁਨੀਆ ਦਾ ਪਹਿਲਾ ਬਨਾਵਟੀ ਭਰੂਣ ਕੇਂਦਰ (ਵਰਲਡਜ਼ ਫਸਟ ਆਰਟੀਫਿਸ਼ੀਅਲ ਵੌਮ ਫੈਸਿਲਿਟੀ) ਹੈ, ਜਿਸ 'ਚ ਬੱਚਿਆਂ ਨੂੰ ਬਰਥ ਪੌਡਸ 'ਚ ਵਿਕਸਿਤ ਕੀਤਾ...

Read more
Page 147 of 206 1 146 147 148 206