ਫੋਟੋ ਗੈਲਰੀ

ਸ਼ਾਨਦਾਰ ਮੋਨੋਕ੍ਰੋਮ ਪੈਂਟ ਸੂਟ ਤੇ ਗਲਾਸੈਸ ਪਾ ਕੇ Rani Mukerji ਨੇ IFF Melbourne ‘ਚ ਬਿਖੇਰਿਆ ਜਲਵਾ, ਦਿਲ ਹਾਰ ਬੈਠੇ ਫੈਨਸ

Rani Mukerji at IFF Melbourne: ਰਾਣੀ ਮੁਖਰਜੀ ਨੇ ਮੈਲਬੌਰਨ ਦੇ ਇੰਡੀਅਨ ਫਿਲਮ ਫੈਸਟੀਵਲ ਦੇ ਮਾਸਟਰਕਲਾਸ ਸੈਸ਼ਨ ਵਿੱਚ ਕਾਲੇ ਧਾਰੀਆਂ ਵਾਲੇ ਇੱਕ ਸ਼ਾਨਦਾਰ ਮੋਨੋਕ੍ਰੋਮ ਪੈਂਟ ਸੂਟ ਵਿੱਚ ਨਜ਼ਰ ਆਈ। ਆਪਣੇ ਪਹਿਰਾਵੇ...

Read more

ਖ਼ਤਮ ਹੋਇਆ ਇੰਤਜ਼ਾਰ ! ਭਾਰਤੀ ਬਾਜ਼ਾਰ ‘ਚ ਲਾਂਚ ਹੋਈ Mercedes-Benz GLC, ਲੁੱਕ ਤੇ ਸ਼ਾਨਦਾਰ ਫੀਚਰਸ ਕਰ ਦੇਣਗੇ ਹੈਰਾਨ

Mercedes-Benz GLC Launch: ਮਰਸਡੀਜ਼ ਬੈਂੜ ਨੇ ਭਾਰਤ ਵਿੱ'ਚ ਨਵੀਂ ਜੇਨਰੇਸ਼ਨ GLC ਨੂੰ ਲਾਂਚ ਕੀਤਾ ਹੈ। ਪਿਛਲੀ ਪੀੜ੍ਹੀ ਦੀ GLC ਦੋ ਸਾਲਾਂ ਤੋਂ ਪ੍ਰਸਿੱਧ ਮਰਸਡੀਜ਼ ਮਾਡਲਾਂ ਚੋਂ ਇੱਕ ਸੀ। ਪਰ, ਇਹ...

Read more

Diljit Dosanjh ਦਾ ਇੰਟਰਨੈਸ਼ਨਲ ਕੋਲੈਬ੍ਰੇਸ਼ਨ, ਅਮਰੀਕੀ ਰੈਪਰ Saweetie ਨਾਲ ਆਉਣ ਵਾਲੀ ਐਲਬਮ ਘੋਸਟ ‘ਚ ਗਾਉਣਗੇ ਗਾਣਾ

Diljit Dosanjh collaboration with Saweetie: Diljit Dosanjh ਹਮੇਸ਼ਾ ਹੀ ਆਪਣੇ ਚਾਰਟਬਸਟਰ ਗਾਣਿਆਂ ਨਾਲ ਪੰਜਾਬੀ ਇੰਡਸਟਰੀ ਲਈ ਇੱਕ ਵੱਡਾ ਧਮਾਕਾ ਲੈ ਕੇ ਆਉਂਦਾ ਹੈ। ਇਸ ਵਾਰ ਦਿਲਜੀਤ ਇੱਕ ਹੋਰ ਅੰਤਰ-ਰਾਸ਼ਟਰੀ ਕਲਾਕਾਰ,...

Read more

Kareena Kapoor Khan ਨੇ ਵ੍ਹਾਈਟ ਆਉਟਫਿੱਟ ‘ਚ ਦਿੱਤੇ ਕਾਤੀਲਾਨਾ ਪੋਜ਼, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਐਕਟਰਸ ਦੀਆਂ ਤਸਵੀਰਾਂ

Kareena Kapoor Khan in White Dress: ਕਰੀਨਾ ਕਪੂਰ ਖ਼ਾਨ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਤੇ ਟੈਲੇਂਟੇਡ ਐਕਟਰਸ ਚੋਂ ਇੱਕ ਹੈ। ਇਨ੍ਹੀਂ ਦਿਨੀਂ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ।...

Read more

Cristiano Ronaldo ਨੇ ਕੀਤਾ ਸ਼ਾਨਦਾਰ ਪੈਨਲਟੀ ਗੋਲ, ਅਲ ਨਾਸਰ ਨੂੰ ਅਰਬ ਕਲੱਬ ਚੈਂਪੀਅਨਜ਼ ਕੱਪ ਦੇ ਫਾਈਨਲ ‘ਚ ਪਹੁੰਚਾਇਆ

Arab Club Champions Cup semi-final: ਕ੍ਰਿਸਟੀਆਨੋ ਰੋਨਾਲਡੋ ਨੇ ਬੁੱਧਵਾਰ ਨੂੰ ਅਰਬ ਕਲੱਬ ਚੈਂਪੀਅਨਜ਼ ਕੱਪ ਸੈਮੀਫਾਈਨਲ ਵਿੱਚ ਅਲ ਸ਼ੌਰਤਾ ਦੇ ਖਿਲਾਫ ਗੋਲ ਕਰਕੇ ਅਲ ਨਾਸਰ ਨੂੰ ਅਰਬ ਕਲੱਬ ਚੈਂਪੀਅਨਜ਼ ਕੱਪ ਦੇ...

Read more

Jacqueline Fernandez ਨੇ ਖਰੀਦੀ ਨਵੀਂ ਸੁਪਰ ਮਹਿੰਗੀ BMW i7 ਇਲੈਕਟ੍ਰਿਕ ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼

Jacqueline Fernandez buys New Car: ਜੈਕਲੀਨ ਫਰਨਾਂਡੀਜ਼ ਬਾਲੀਵੁੱਡ ਦੀ ਫੇਮਸ ਐਕਟਰਸ ਹੈ ਜਿਸ ਨੇ ਪਿਛਲੇ ਕੁਝ ਸਾਲਾਂ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਐਕਟਿੰਗ ਤੋਂ ਇਲਾਵਾ ਸਟਾਰ ਆਪਣੀ ਫਿਟਨੈਸ ਰੁਟੀਨ...

Read more

Maruti ਦੀ ਕਾਰ ਖਰੀਦਣ ‘ਤੇ ਬਚਣਗੇ 54000 ਰੁਪਏ, ਇਨ੍ਹਾਂ 7 ਕਾਰਾਂ ‘ਤੇ ਮਿਲ ਰਿਹਾ ਹੈ ਬੰਪਰ ਡਿਸਕਾਊਂਟ

Maruti Suzuki Wagon 'ਤੇ 54,000 ਹਜ਼ਾਰ ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ 'ਚ 25,000 ਹਜ਼ਾਰ ਰੁਪਏ ਦੀ ਨਕਦ ਛੋਟ ਵੀ ਸ਼ਾਮਲ ਹੈ। Maruti Suzuki Swift: ਇਸ ਆਜ਼ਾਦੀ ਦਿਹਾੜੇ...

Read more

Mouni Roy ਨੇ ਬਲੈਕ ਥਾਈਟ ਹਾਈ ਸਲਿਟ ਡਰੈੱਸ ‘ਚ ਪਤੀ ਸੂਰਜ ਨੰਬਿਆਰ ਨਾਲ ਦਿੱਤੇ ਕਿਲਰ ਪੋਜ਼, ਵੇਖੋ ਤਸਵੀਰਾਂ

Mouni Roy Look: ਬਾਲੀਵੁੱਡ ਤੋਂ ਲੈ ਕੇ ਟੀਵੀ ਤੱਕ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਮੌਨੀ ਰਾਏ ਇਨ੍ਹੀਂ ਦਿਨੀਂ ਆਪਣੇ ਲੁੱਕ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਸ ਦੌਰਾਨ...

Read more
Page 3 of 206 1 2 3 4 206