ਰਾਜਨੀਤੀ

ਖਰੜ ਤੋਂ ਹੋਵੇਗੀ ‘ਆਪ’ ਦੀ ਉਮੀਦਵਾਰ ਅਨਮੋਲ ਗਗਨ

ਪੰਜਾਬ 'ਚ 2022  ਦੀਆਂ ਵਿਧਾਨ ਸਭਾ ਚੋਣਾਂ ਆਉਣ ਤੋਂ ਪਹਿਲਾ ਸਾਰੀਆਂ ਹੀ ਪਾਰਟੀਆਂ ਨੇ ਆਪਣੀ ਸਰਗਰਮੀ ਆਰੰਭ ਦਿੱਤੀ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜਾਂ ਦੀ ਲਿਸਟ ਜਾਰੀ...

Read more

ਅਗਲੇ ਹਫ਼ਤੇ ਹੋ ਸਕਦਾ ਹੈ ਪੰਜਾਬ ਮੰਤਰੀ ਮੰਡਲ ‘ਚ ਵੱਡਾ ਫੇਰਬਦਲ, 7 ਮੰਤਰੀਆਂ ਨੂੰ ਲੱਗ ਸਕਦਾ ਹੈ ਝਟਕਾ

ਪਿਛਲੇ ਲੰਬੇ ਸਮੇਂ ਤੋਂ ਹੀ ਪੰਜਾਬ ਕਾਂਗਰਸ ‘ਚ ਚਲ ਰਹੇ ਉੱਚ ਪੱਧਰੀ ਕਲੇਸ਼ ਦੇ ਵਿਚਾਲੇ ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਦੇ ਚਰਚੇ ਚਲ ਰਹੇ ਸਨੇ। ਇਹ ਫੇਰਬਦਲ ਲੱਗਪਗ ਤੈਅ ਦੱਸਿਆ...

Read more

ਕਿਸਾਨੀ ਅੰਦੋਲਨ ਕਾਰਨ ਹੋਈ ਕਾਰਵਾਈ ‘ਤੇ ਮੈਨੂੰ ਫਕਰ-ਅਨਿਲ ਜੋਸ਼ੀ

ਅਨਿਲ ਜੋਸ਼ੀ ਨੂੰ ਬੀਜੈਪੀ ਚੋਂ 6 ਸਾਲ ਲਈ ਬਾਹਰ ਕੱਢਿਆ ਗਿਆ ਹੈ ਜਿਸ ਤੋਂ ਬਾਅਦ ਜੋਸ਼ੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਮੇਰੀ 35 ਸਾਲ ਦੀ ਤਪੱਸਿਆ...

Read more

ਉੱਤਰ ਪ੍ਰਦੇਸ਼ ‘ਚ ਔਰਤਾਂ ਅਸੁਰੱਖਿਅਤ,ਕਿਹੜੇ ਮੂੰਹ ਨਾਲ CM ਆਪਣੇ ਆਪ ਨੂੰ ਕਹਾਉਂਦਾ ਯੋਗੀ-ਰਾਬੜੀ ਦੇਵੀ

ਬਿਹਾਰ ਦੀ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਨੇਤਾ ਰਾਬੜੀ ਦੇਵੀ  ਨੇ  ਯੋਗੀ ਆਦਿੱਤਿਆਨਾਥ  ਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ । ਔਰਤਾਂ ਨਾਲ ਅੱਤਿਆਚਾਰ ਦੇ ਮੁੱਦੇ...

Read more

ਅਨਿਲ ਜੋਸ਼ੀ ਨੂੰ ਭਾਜਪਾ ਤੋਂ 6 ਸਾਲ ਲਈ ਕੱਢਿਆ ਗਿਆ

ਚੰਡੀਗੜ੍ਹ:  ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਕਿਸਾਨਾਂ...

Read more

ਮਰਹੂਮ ਵੀਰਭੱਦਰ ਸਿੰਘ ਦੇ ਬੇਟੇ ਵਿਕਰਮਾਦਿੱਤਿਆ ਸਿੰਘ ਦੀ ਪ੍ਰੰਪਰਾ ਅਨੁਸਾਰ ਅੱਜ ਤਾਜਪੋਸ਼ੀ

ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਵੀਰਭੱਦਰ ਸਿੰਘ ਨੇ ਬੀਤੇ ਦਿਨ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ | ਉਨ੍ਹਾਂ ਦੇ ਬੇਟੇ ਵਿਕਰਮਾਦਿੱਤਿਆ ਸਿੰਘ ਦੇ ਸ਼ਾਹੀ ਪਰਿਵਾਰ ਦੀ ਪ੍ਰੰਪਰਾ ਅਨੁਸਾਰ...

Read more

ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ UN ’ਚ ਲੈ ਕੇ ਜਾਣ ਦੀ ਗੱਲ ਦਾ ਦਿੱਤਾ ਸਪੱਸ਼ਟੀਕਰਨ

ਕਿਸਾਨੀ ਅੰਦੋਲਨ ਇੱਕ ਪਾਸੇ ਜੋਰਾ ਤੇ ਚੱਲ ਰਿਹਾ ਹੈ ਦੂਜੇ ਪਾਸੇ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਦਾ ਨਾਮ ਨਹੀਂ ਲੈ ਰਹੀ | ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨਾਂ ਦੇ...

Read more

ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਬਿਜਲੀ ਪਲਾਂਟ ਬੰਦ ਕਰਾਉਣ ਦੀ ਪਟੀਸ਼ਨ ਕੀਤੀ ਖਾਰਿਜ, ਜਾਣੋ ਪੂਰਾ ਮਾਮਲਾ

ਕੇਜਰੀਵਾਲ ਨੇ ਪਿਛਲੇ ਮਹੀਨੇ ਸੁਪਰੀਮ ਕੋਰਟ ਨੂੰ ਇੱਕ ਪਟੀਸ਼ਨ ਪਾਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਖਾਰਿਜ਼ ਕਰ ਦਿੱਤਾ ਹੈ |  ਸੁਪਰੀਮ ਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਗੁਆਂਢੀ ਰਾਜਾਂ ਵਿੱਚ...

Read more
Page 189 of 216 1 188 189 190 216