ਪੰਜਾਬ

ਨਿਊਜ਼ੀਲੈਂਡ ਪੁਲਿਸ ‘ਚ ਦੋ ਨਵੇਂ ਪੰਜਾਬੀ ਅਫਸਰ ਸ਼ਾਮਿਲ, ਗੁਰਦਾਸਪੁਰ ਤੋਂ ਹਰਮਨਜੋਤ ਸਿੰਘ ਤੇ ਪੰਜਾਬੀ ਮੂਲ ਦੀ ਜਸਲੀਨ ਨੇ ਬਣਾਈ ਆਪਣੀ ਜਗ੍ਹਾ

ਔਕਲੈਂਡ: ਨਿਊਜ਼ੀਲੈਂਡ ਪੁਲਿਸ ਦੇਸ਼ ਦੇ ਦੋ ਟਾਪੂਆਂ ’ਚ 12 ਪੁਲਿਸ ਜ਼ਿਲ੍ਹਿਆਂ ਦੇ ਵਿਚ ਆਪਣੀ ਵੰਡ ਕਰਕੇ ਦੇਸ਼ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਕੰਮ ਕਰਦੀ ਹੈ। ਉਤਰੀ ਟਾਪੂ ਦੇ ਵਿਚ...

Read more

ਆਪ ਵਿਧਾਇਕ ਨੇ ਲੋਕ ਮਿਲਣੀ ਤਹਿਤ ਹਲਕਾ ਵਾਸੀਆਂ ਦੀ ਮੁਸ਼ਕਿਲਾਂ ਸੁਣਕੇ ਕੀਤਾ ਨਿਪਟਾਰਾ

ਬਟਾਲਾ: ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਜਿੱਥੇ ਹਲਕੇ ਅੰਦਰ ਵਿਕਾਸ ਕੰਮ ਤੇਜ਼ਗਤੀ ਨਾਲ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹਲਕਾ ਵਾਸੀਆਂ ਦੀ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦਾ...

Read more

ਹਾਜ਼ਰੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖ਼ਤੀ, ਇਸ ਵਿਭਾਗ ‘ਚ 1 ਮਾਰਚ ਤੋਂ ਲੱਗੇਗੀ ਮੁਲਾਜ਼ਮਾਂ ਦੀ ਬਾਇਓ ਮੈਟ੍ਰਿਕ

ਚੰਡੀਗੜ੍ਹ: ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਮੂਹ ਫੀਲਡ ਦਫ਼ਤਰਾਂ ਵਿੱਚ ਇੱਕ ਮਾਰਚ ਤੋਂ ਬਾਇਓ ਮੈਟ੍ਰਿਕ ਮਸ਼ੀਨਾਂ ਰਾਹੀਂ ਮੁਲਾਜ਼ਮਾਂ ਦੀ ਹਾਜ਼ਰੀ ਲੱਗੇਗੀ।

Read more

ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਐਲਾਨ, ਸਕੂਲਾਂ ‘ਚ ਮਿਡ ਡੇ ਮੀਲ ‘ਚ ਬੱਚਿਆਂ ਨੂੰ ਮਿਲਣਗੇ ਹੋਰ ਵਧੇਰੇ ਪੌਸ਼ਟਿਕ ਤੱਤ

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜਦੇ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਡ ਡੇ ਮੀਲ ਵਿੱਚ ਹੋਰ ਵਧੇਰੇ ਪੌਸ਼ਟਿਕ ਤੱਤਾਂ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੰਦਿਆਂ ਪੰਜਾਬ ਰਾਜ ਖੁਰਾਕ...

Read more

ਮਹਿਜ਼ 10 ਸਾਲਾ ਮਹਿਕ ਨੇ YouTube ਦੇਖਕੇ ਤਿਆਰ ਕੀਤੀਆਂ ਕੂੜਾ ਕਰਕਟ ਤੋਂ ਬਣੀਆਂ ਵੱਖ-ਵੱਖ ਉਪਯੋਗੀ ਵਸਤਾਂ

ਦੁਨੀਆਂ ਭਰ 'ਚ ਅੱਜ-ਕੱਲ੍ਹ ਸਭ ਤੋਂ ਵੱਡੀ ਸਮੱਸਿਆ ਦਾ ਕਾਰਨ ਘਰਾਂ ਵਿਚ ਇਕੱਠਾ ਹੋ ਰਿਹਾ ਕੂੜਾ ਕਰਕਟ ਬਣਿਆ ਹੋਇਆ ਹੈ ਪਰ ਬਠਿੰਡਾ ਦੀ ਰਹਿਣ ਵਾਲੀ 10 ਸਾਲਾ ਮਹਿਲਾ ਵੱਲੋਂ ਇਸ...

Read more

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸ਼ਿਕਾਇਤ ਨਿਵਾਰਨ ਕੇਂਦਰ ਨੇ ਕੀਤਾ ਕਮਾਲ, 98 ਫੀਸਦੀ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

ਫਾਈਲ ਫੋਟੋ

ਚੰਡੀਗੜ੍ਹ: ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਵਿਭਾਗ ਦੇ ਸ਼ਿਕਾਇਤ ਨਿਵਾਰਨ ਕੇਂਦਰ 'ਚ 11 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ ‘ਚੋਂ ਤਕਰੀਬਨ 98 ਫੀਸਦੀ ਦਾ...

Read more

ਅੰਮ੍ਰਿਤਸਰ ਦੇ DC ਸੀ.ਐੱਮ.ਕਿੰਗ ਨੂੰ 107 ਸਾਲ ਪਹਿਲਾ ਜਾਰੀ ਹੋਇਆ ਸੀ ਪਹਿਲਾ ਬਿਜਲੀ ਕੁਨੈਕਸ਼ਨ

ਲਗਭਗ 124 ਸਾਲ ਪਹਿਲਾਂ ਯਾਨੀ ਕਿ 1899 ਵਿਚ ਭਾਰਤ ’ਚ ਬਿਜਲੀ ਦਾ ਵਪਾਰਕ ਤੌਰ ’ਤੇ ਉਤਪਾਦਨ ਕੀਤਾ ਗਿਆ। ਪੰਜਾਬ ਵਿਚ ਪੂਰੇ 107 ਸਾਲ ਪਹਿਲਾਂ 8 ਫਰਵਰੀ ਸੰਨ 1916 ਨੂੰ ਬਿਜਲੀ...

Read more

ਰਾਮ ਰਹੀਮ ਦੀ ਪੈਰੋਲ ਰੱਦ ਕਰਨ ‘ਤੇ ਹਾਈਕੋਰਟ ਦਾ ਨੋਟਿਸ: ਹਾਈਕੋਰਟ ਨੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ, SGPC ਨੇ ਪਾਈ ਪਟੀਸ਼ਨ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਦੀ ਪੈਰੋਲ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ’ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ...

Read more
Page 1221 of 2314 1 1,220 1,221 1,222 2,314