ਪੰਜਾਬ

ਆਮ ਲੋਕਾਂ ਵੱਲੋਂ ‘ਆਮ ਆਦਮੀ ਕਲੀਨਿਕਾਂ’ ਨੂੰ ਮਿਲਿਆ ਭਰਵਾਂ ਹੁੰਗਾਰਾ: ਜੌੜਾਮਾਜਰਾ

ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਤਰਜੀਹੀ ਪ੍ਰੋਗਰਾਮ, ਆਮ ਆਦਮੀ ਕਲੀਨਿਕਾਂ ਨੂੰ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਨਾਲ ਹੁਣ ਤੱਕ ਇਨ੍ਹਾਂ ਕਲੀਨਿਕਾਂ...

Read more

ਕੈਨੇਡਾ ‘ਚ ਇਕ ਹੋਰ ਵਿਦਿਆਰਥੀ ਦੀ ਹੋਈ ਮੌਤ…

ਬੀਤੇ ਸੋਮਵਾਰ ਮਿਲਟਨ 'ਚ ਹੋਈ ਸ਼ੂਟਿੰਗ 'ਚ ਇਕ ਪੰਜਾਬੀ ਨੌਜਵਾਨ ਸਤਵਿੰਦਰ ਸਿੰਘ ਵੀ ਇਸ ਘਟਨਾ ਦੀ ਚਪੇਟ 'ਚ ਆਉਣ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਿਆ ਸੀ। ਡਾਕਟਰਾਂ ਨੇ ਇਸ ਨੌਜਵਾਨ...

Read more

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੋਵਿਡ ਯੋਧਿਆਂ ਦਾ ਕੀਤਾ ਸਨਮਾਨ

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੋਵਿਡ ਯੋਧਿਆਂ ਦਾ ਕੀਤਾ ਸਨਮਾਨ

ਐਸ ਆਰ ਐਸ ਫਾਉਂਡੇਸ਼ਨ ਵੱਲੋਂ ਚੰਡੀਗੜ੍ਹ ਵਿਖੇ ਇੱਕ ਮੈਡੀਕਲ ਕਾਨਫਰੰਸ, ਸਿਹਤ ਅਤੇ ਤੰਦਰੁਸਤੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਚੇਤਨ ਸਿੰਘ...

Read more

ਗਾਇਕ ਕਾਕਾ ਵੱਲੋਂ ਆਪਣੇ ਰਿਸ਼ਤੇ ਦਾ ਐਲਾਨ, ਤਸਵੀਰ ਕੀਤੀ ਸਾਂਝੀ

ਗਾਇਕ ਕਾਕਾ ਵੱਲੋਂ ਆਪਣੇ ਰਿਸ਼ਤੇ ਦਾ ਐਲਾਨ, ਤਸਵੀਰ ਕੀਤੀ ਸਾਂਝੀ

ਪੰਜਾਬੀ ਇੰਡਸਟਰੀ 'ਚ ਅੱਜਕੱਲ੍ਹ ਕਲਾਕਾਰਾਂ ਦੇ ਵਿਆਹਾਂ, ਰਿਲੇਸ਼ਨਸ਼ਿਪ ਦੀਆਂ ਖਬਰਾਂ ਬਹੁਤ ਆ ਰਹੀਆਂ ਹਨ।ਇਸੇ ਤਰ੍ਹਾਂ ਹੀ ਥੋੜ੍ਹੇ ਹੀ ਸਮੇਂ 'ਚ ਪ੍ਰਸਿੱਧੀ ਖੱਟਣ ਵਾਲੇ ਕਲਾਕਾਰ ਕਾਕਾ ਨੂੰ ਕੌਣ ਨਹੀਂ ਜਾਣਦਾ।ਉਨਾਂ੍ਹ ਨੇ...

Read more

ਯੂਨੀਵਰਸਿਟੀ ਮਾਮਲਾ : ਲੜਕੀਆਂ ਦੀ ਵੀਡੀਓ ਬਣਾਉਣ ਵਾਲੀ ਕੁੜੀ ਆਈ ਸਾਹਮਣੇ, ਖੁਦ ਦਸਿਆ ਸਾਰਾ ਮਾਮਲਾ :ਵੀਡੀਓ

ਯੂਨੀਵਰਸਿਟੀ ਮਾਮਲਾ : ਵੀਡੀਓ ਬਣਾਉਣ ਵਾਲੀ ਕੁੜੀ ਆਈ ਸਾਹਮਣੇ :ਵੀਡੀਓ

ਮੋਹਾਲੀ ਦੀ ਇੱਕ ਨਿੱਜੀ ਯੂਨੀਵਰਸਿਟੀ 'ਚ ਪੜ੍ਹਨ ਵਾਲੀਆਂ 60 ਵਿਦਿਆਰਥਣਾਂ ਦਾ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਵੀਡੀਓ ਬਣਾਉਣ ਵਾਲੀ ਵਿਦਿਆਰਥਣ ਤੋਂ ਪੁੱਛਗਿੱਛ ਕੀਤੀ ਜਾ ਰਹੀ।ਇਸਦਾ ਇੱਕ ਵੀਡੀਓ ਵੀ...

Read more

10 ਰੁਪਏ ਪਿੱਛੇ ਹਲਵਾਈ ਨੇ ਬੱਚੀ ਸਮੇਤ 6 ਲੋਕਾਂ ‘ਤੇ ਪਾਇਆ ਉਬਲਦਾ ਤੇਲ, ਪੜ੍ਹੋ

10 ਰੁਪਏ ਪਿੱਛੇ ਹਲਵਾਈ ਨੇ ਬੱਚੀ ਸਮੇਤ 6 ਲੋਕਾਂ 'ਤੇ ਪਾਇਆ ਉਬਲਦਾ ਤੇਲ, ਪੜ੍ਹੋ

ਸੁਲਤਾਨਵਿੰਡ ਥਾਣਾ ਖੇਤਰ ਦੇ ਅਧੀਨ ਆਉਂਦੇ ਗੁਰੂ ਅਰਜਨ ਦੇਵ ਨਗਰ ’ਚ ਹਲਵਾਈ ਦੀ ਦੁਕਾਨ ’ਤੇ ਸਮੋਸੇ ਖ਼ਰੀਦਣ ਤੋਂ ਬਾਅਦ 10 ਰੁਪਏ ਦਾ ਬਕਾਇਆ ਨਾ ਦਿੱਤੇ ਜਾਣ ਨੂੰ ਲੈ ਕੇ ਹੋਏ...

Read more

ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ‘ਚ CM ਮਾਨ ਸਮੇਤ ਇਨ੍ਹਾਂ ਸਿਆਸਤਦਾਨਾਂ ਦੀ ਆਈ ਵੱਖ-ਵੱਖ ਪ੍ਰਤੀਕੀਰਿਆ… (ਵੀਡੀਓ)

ਚੰਡੀਗੜ੍ਹ ਯੂਨੀਵਰਸਿਟੀ 'ਚ ਵਾਪਰੀ ਘਟਨਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਦਭਾਗਾ ਦੱਸਿਆ ਹੈ। ਉਨ੍ਹਾਂ ਇਸ ਮਾਮਲੇ ਸੰਬਦੀ ਟਵੀਟ ਕਰਦਿਆਂ ਲਿਖਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਵਾਪਰੀ ਮੰਦਭਾਗੀ...

Read more

ਯੂਨੀਵਰਸਿਟੀ ਮਾਮਲੇ ‘ਤੇ SSP ਮੋਹਾਲੀ ਦਾ ਬਿਆਨ ਆਇਆ ਸਾਹਮਣੇ, ਕਿਸਨੂੰ ਕਿਹਾ ਅਫਵਾਹਾਂ ਨਾ ਫੈਲਾਓ, ਪੜ੍ਹੋ

ਯੂਨੀਵਰਸਿਟੀ ਮਾਮਲੇ 'ਤੇ SSP ਮੋਹਾਲੀ ਦਾ ਬਿਆਨ ਆਇਆ ਸਾਹਮਣੇ, ਕਿਸਨੂੰ ਕਿਹਾ ਅਫਵਾਹਾਂ ਨਾ ਫੈਲਾਓ, ਪੜ੍ਹੋ

ਮੋਹਾਲੀ ਨਿਜੀ ਯੂਨੀਵਰਸਿਟੀ ਦੇ ਮਾਮਲੇ ਵਿਚ ਕੁੜੀਆਂ ਦੀਆਂ ਨਹਾਉਂਦਿਆਂ ਦੀਆਂ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿਚ ਮੁਹਾਲੀ ਦੇ ਐਸ ਐਸ ਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ...

Read more
Page 1279 of 2046 1 1,278 1,279 1,280 2,046