ਪੰਜਾਬ

CWG 2022 : ਪੰਜਾਬ ਦੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ ‘ਚ ਜਿੱਤਿਆ ਕਾਂਸੀ ਦਾ ਤਮਗ਼ਾ, ਭਾਰਤ ਨੂੰ ਮਿਲਿਆ 14ਵਾਂ ਮੈਡਲ

ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਝੋਲੀ 'ਚ 14 ਤਮਗ਼ਾ ਆਇਆ ਹੈ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ 'ਚ ਪੁਰਸ਼ਾਂ ਦੀ 109 ਕਿਲੋਗ੍ਰਾਮ ਕੈਟੇਗਰੀ 'ਚ ਭਾਰਤ ਨੂੰ...

Read more

ਪੰਜਾਬ ਪੁਲਿਸ ਦਾ ਕਾਂਸਟੇਬਲ ਬਣਿਆ ਕਰੋੜਪਤੀ: 6 ਰੁਪਏ ਦੀ ਲਾਟਰੀ ‘ਚੋਂ ਨਿਕਲਿਆ 1 ਕਰੋੜ ਦਾ ਇਨਾਮ

ਪੰਜਾਬ ਦੇ ਫਿਰੋਜ਼ਪੁਰ 'ਚ ਤਾਇਨਾਤ ਇਕ ਪੁਲਸ ਮੁਲਾਜ਼ਮ ਦੀ 6 ਰੁਪਏ 'ਚ ਕਿਸਮਤ ਬਦਲ ਗਈ। ਕੁਲਦੀਪ ਸਿੰਘ ਨਾਂ ਦੇ ਇਸ ਕਾਂਸਟੇਬਲ ਨੇ 6 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ, ਜਿਸ...

Read more

ਸਿੱਧੂ ਮੂਸੇਵਾਲਾ ਕਤਲ ਕੇਸ: ਹਿਸਾਰ ਦੇ ਕਿਰਮਰਾ ਦੇ ਸੁਨੀਲ ਦਾ ਕਤਲ ਨਾਲ ਕੋਈ ਸਬੰਧ ਨਹੀਂ

ਮਰਹੂਮ ਸਿੱਧੂ ਮੂਸੇਵਾਲਾ ਹੱਤਿਆਕਾਂਡ 'ਚ ਹਿਸਾਰ ਦੇ ਕਿਰਮਾਰਾ ਦੇ ਰਹਿਣ ਵਾਲੇ ਸੁਨੀਲ ਦਾ ਕੋਈ ਸਬੰਧ ਨਹੀਂ ਹੈ।ਨਾ ਹੀ ਉਸ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਨਾ ਹੀ ਉਹ...

Read more

ਸੰਸਦ ਮੈਂਬਰ ਹਰਭਜਨ ਸਿੰਘ ਨੇ ਅਫਗਾਨ ਸਿੱਖਾਂ ਦਾ ਮੁੱਦਾ ਉਠਾਇਆ , ਕਿਹਾ- ਅਫਗਾਨਿਸਤਾਨ ‘ਚ ਸਿਰਫ 150 ਸਿੱਖ ਰਹਿ ਗਏ…

ਪੰਜਾਬ 'ਚ ਆਮ ਆਦਮੀ ਪਾਰਟੀ ਦੇ ਰਾਜਸਭਾ ਸਾਂਸਦ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਨੇ ਅਫਗਾਨੀ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ।ਬੁੱਧਵਾਰ ਨੂੰ ਰਾਜਸਭਾ 'ਚ ਹਰਭਜਨ ਸਿੰਘ ਨੇ ਕਿਹਾ ਕਿ ਤਾਲਿਬਾਨ ਦੇ...

Read more

PGI ਨੇ ਬੰਦ ਕੀਤਾ ਪੰਜਾਬ ਦੇ ਮਰੀਜ਼ਾਂ ਦੇ ਮੁਫ਼ਤ ਇਲਾਜ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

ਜੀਐੱਮਸੀਐੱਚ-32 ਦੇ ਬਾਅਦ ਹੁਣ ਪੀਜੀਆਈ ਨੇ ਵੀ ਪ੍ਰਧਾਨ ਮੰਤਰੀ ਆਯੁਸ਼ਮਾਨ ਜਨ ਰੋਗ ਯੋਜਨਾ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਕਾਰਨ ਹੈ-ਪੰਜਾਬ ਸਰਕਾਰ ਵਲੋਂ ਪੀਜੀਆਈ ਨੂੰ...

Read more

ਪੰਜਾਬ ‘ਚ ਸਕੂਲੀ ਬੱਚਿਆਂ ਨੂੰ ਨਹੀਂ ਮਿਲੀਆਂ ਕਿਤਾਬਾਂ, ਪਰਗਟ ਸਿੰਘ ਨੇ ਸਾਧਿਆ ਨਿਸ਼ਾਨਾ ਕਿਹਾ-”ਸਰਕਾਰ ਕੋਲ ਪੇਪਰ ਨਹੀਂ”

ਪੰਜਾਬ ਦੇ ਸਰਕਾਰ ਸਕੂਲਾਂ 'ਚ ਬੱਚਿਆਂ ਨੂੰ ਕਿਤਾਬਾਂ ਨਾ ਮਿਲਣ 'ਤੇ ਸਿਆਸੀ ਘਮਾਸਾਨ ਮੱਚ ਗਿਆ ਹੈ।ਕਾਂਗਰਸ ਸਰਕਾਰ 'ਚ ਸਿੱਖਿਆ ਮੰਤਰੀ ਰਹੇ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ...

Read more

ਸੱਤ ਨੌਜਵਾਨਾਂ ਦਾ ਅੱਜ ਬਨੂੜ ਵਿਖੇ ਅੰਤਿਮ ਸਸਕਾਰ ਕੀਤਾ…

ਮੁਹਾਲੀ ਜ਼ਿਲ੍ਹੇ ਦੇ ਬਨੂੜ ਨਾਲ ਸਬੰਧਤ ਸੱਤ ਨੌਜਵਾਨ ਇਥੇ ਬੰਗਾਨਾ ਸਬ-ਡਿਵੀਜ਼ਨ ਅਧੀਨ ਆਉਂਦੇ ਅੰਦਰੌਲੀ ਪਿੰਡ ਵਿੱਚ ਗੋਬਿੰਦ ਸਾਗਰ ਝੀਲ ਵਿੱਚ ਡੁੱਬ ਗਏ ,ਜਦੋਂਕਿ ਚਾਰ ਨੌਜਵਾਨਾਂ ਨੇ ਤੈਰ ਕੇ ਜਾਨ ਬਚਾਈ।...

Read more

ਪੰਜਾਬ ਪੁਲਿਸ ਨੇ ਤੜਕੇ ਹੀ ਇਕ ਹੋਰ ਸੁਸਾਇਟੀ ਨੂੰ ਘੇਰਿਆ…

ਪੁਲੀਸ ਵੱਲੋਂ ਅੱਜ ਵੀਆਈਪੀ ਰੋਡ ’ਤੇ ਨਿਰਮਲ ਛਾਇਆ ਸੁਸਾਇਟੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੀ ਅਗਵਾਈ ਐਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਚਲਾਈ ਇਸ ਮੁਹਿੰਮ ਵਿੱਚ ਪੁਲੀਸ...

Read more
Page 1369 of 2071 1 1,368 1,369 1,370 2,071