ਪੰਜਾਬ

ਨਵਜੋਤ ਸਿੱਧੂ ਅੱਜ ਰਾਜਪੁਰਾ ਦੇ ਥਰਮਲ ਪਲਾਂਟ ਬਾਹਰ ਇਕੱਲੇ ਹੀ ਕਰਨਗੇ ਪ੍ਰਦਰਸ਼ਨ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ ਬਾਗੀ ਰਵੱਈਆ ਬਰਕਰਾਰ ਹੈ।  ਅੱਜ ਉਹ ਰਾਜਪੁਰਾ ਵਿੱਚ ਥਰਮਲ ਪਲਾਂਟ ਦੇ ਬਾਹਰ ਧਰਨਾ ਦੇਣਗੇ। ਇਸ ਦੌਰਾਨ ਜਥੇਬੰਦੀ ਤੋਂ ਨਾਰਾਜ਼ ਕਾਂਗਰਸੀ ਵੀ ਉਨ੍ਹਾਂ...

Read more

ਚੰਡੀਗੜ੍ਹ ਤੋਂ ਦਿੱਲੀ ਰਵਾਨਾ ਹੋਏ CM ਭਗਵੰਤ ਮਾਨ, ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਕਰਨਗੇ ਦੌਰਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਤੋਂ ਦਿੱਲੀ ਦੌਰੇ ਲਈ ਰਵਾਨਾ ਹੋ ਗਏ ਹਨ। ਇਸ 2 ਦਿਨਾਂ ਦੌਰੇ ਵਿੱਚ ਉਹ ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ...

Read more

ਪੰਜਾਬ ਨੂੰ ਲਵਾਰਿਸ ਨਹੀਂ ਛੱਡਿਆ ਸਕਦਾ, ਮਾਨ ਸਾਬ੍ਹ ਦਿੱਲੀ ਦੌਰਾ ਤੁਰੰਤ ਰੱਦ ਕਰੋ : ਰਾਜਾ ਵੜਿੰਗ

ਪੰਜਾਬ 'ਚ ਹੋ ਰਹੀਆਂ ਕਿਸਾਨਾਂ ਦੀਆਂ ਮੌਤਾਂ ਨੂੰ ਲੈ ਕੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੇ ਸੀਐੱਮ ਮਾਨ ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਤੰਜ ਕੱਸਦਿਆਂ ਕਿਹਾ...

Read more

ਸਾਬਕਾ CM ਚੰਨੀ ਵਾਲੀ ਬੱਕਰੀ ਖ੍ਰੀਦਣ ਵਾਲੇ ਸਖ਼ਸ਼ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਭਦੌੜ 'ਚ ਚੰਨੀ ਵਾਲੀ ਬੱਕਰੀ ਫਿਰ ਚਰਚਾ 'ਚ ਹੈ।ਚੋਣ ਪ੍ਰਚਾਰ ਦੌਰਾਨ ਸਾਬਕਾ ਸੀਅੇੱਮ ਚੰਨੀ ਨੇ ਇਸ ਬੱਕਰੀ ਦੀ ਧਾਰ ਚੋਈ ਸੀ।ਹੁਣ ਇਹ ਬੱਕਰੀ ਵਿਕ ਗਈ ਹੈ।ਇਸ ਬੱਕਰੀ ਨੂੰ...

Read more

‘ਨਹਿਰ’ ‘ਚ ਨਹਾਉਣ ਗਏ 8 ਵਿਦਿਆਰਥੀਆਂ ‘ਚੋਂ 3 ਡੁੱਬੇ, 2 ਦੀ ਮੌਤ

ਲੁਧਿਆਣਾ ਵਿੱਚ ਇਕ ਬਹੁਤ ਹੀ ਗੰਭੀਰ ਮਾਮਲਾ ਸਾਹਮਣੇ ਆਇਆ ਹੈ । 8 ਵਿਦਿਆਰਥੀ ਸਕੂਲ ਤੋਂ ਵਾਪਸ ਘਰ ਆਉਂਦੇ ਸਮੇਂ ਰਸਤੇ 'ਚ ਨਹਿਰ ਵਿੱਚ ਨਹਾਉਣ ਚਲੇ ਗਏ ਜਿਸ ਕਾਰਨ ਉਹਨਾਂ 8...

Read more

AGTF ਨੂੰ ਮਿਲੀ ਵੱਡੀ ਸਫਲਤਾ:ਗੁਰੂ ਘਰ ‘ਚ ਗ੍ਰੰਥੀ ਬਣ ਕੇ ਰਹਿ ਰਹੇ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ​​ਨੇ ਮੋਸਟ ਵਾਂਟੇਡ ਅੱਤਵਾਦੀ ਮਾਡਿਊਲ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਤਵਾਦੀ ਦੀ...

Read more

ਰੇਹੜੀ ਚਾਲਕਾਂ ਦੇ ਹੱਕ ‘ਚ ਆਏ CM ਮਾਨ ਕਿਹਾ- ”ਸਾਡੀ ਸਰਕਾਰ ਦਾ ਉਦੇਸ਼ ਸਭ ਨੂੰ ਰੁਜ਼ਗਾਰ ਦੇਣਾ ਹੈ, ਕਿਸੇ ਦਾ ਰੁਜ਼ਗਾਰ ਖੋਹਣਾ ਨਹੀਂ…

ਏਡੀਜੀਪੀ ਟਰੈਫਿਕ ਵੱਲੋਂ ਜੁਗਾੜ ਰੇਹੜੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਜਾਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹਰਕਤ ਵਿੱਚ ਆ ਗਏ ਅਤੇ ਮੀਟਿੰਗ ਬੁਲਾ ਕੇ ਅਧਿਕਾਰੀਆਂ ਨੂੰ ਹਦਾਇਤ...

Read more

ਰੇਹੜੀ ਚਾਲਕਾਂ ਨੇ ਸਪੀਕਰ ਕੁਲਤਾਰ ਸੰਧਵਾਂ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਰੇਹੜੀਆਂ ਦੇ ਕੱਟੇ ਗਏ ਚਾਲਾਨ ਰੱਦ ਕਰਨ ਦੀ ਕੀਤੀ ਮੰਗ

ਪੰਜਾਬ ਸਰਕਾਰ ਨੇ ਸੂਬੇ ਭਰ 'ਚ ਜੁਗਾੜੂ ਰੇਹੜੀਆਂ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਸੀ।ਜਿਸ ਤੋਂ ਬਾਅਦ ਪੁਲਿਸ ਵਲੋਂ ਧੜਾਧੜ ਚਾਲਾਨ ਕੱਟੇ ਗਏ ਅਤੇ ਸੂਬੇ 'ਚ ਵਿਰੋਧ ਤੋਂ ਬਾਅਦ ਸਰਕਾਰ...

Read more
Page 1496 of 2049 1 1,495 1,496 1,497 2,049