ਪੰਜਾਬ

ਮੂਸੇਵਾਲਾ ਕਤਲਕਾਂਡ ‘ਚ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ, ਗ੍ਰਨੇਡ ਨਾਲ ਉਡਾਉਣ ਦੀ ਤਿਆਰੀ ‘ਚ ਸੀ ਸ਼ੂਟਰ

ਦਿੱਲੀ ਪੁਲਿਸ ਨੇ ਗੁਜਰਾਤ ਮੁਦਰਾ ਪੋਰਟ ਤੋਂ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਸਾਂਝੀ ਕਰਦਿਆ ਕਿਹਾ ਕੀ...

Read more

ਪੰਜਾਬ ਸਰਕਾਰ ਵੱਲੋਂ ਸੰਗਰੂਰ ਸੰਸਦੀ ਹਲਕੇ ‘ਚ 23 ਜੂਨ ਨੂੰ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਸੰਗਰੂਰ ਸੰਸਦੀ ਹਲਕੇ ਦੀ ਚੋਣ ਲਈ ਸੰਸਦੀ ਹਲਕੇ ਦੇ ਵੋਟਰਾਂ ਲਈ 23 ਜੂਨ ਦਿਨ ਵੀਰਵਾਰ ਨੂੰ ਤਨਖਾਹ ਸਮੇਤ (ਪੇਡ) ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਬੁਲਾਰੇ...

Read more

ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰ ਗ੍ਰਿਫਤਾਰ, ਹਥਿਆਰਾਂ ਦਾ ਜ਼ਖੀਰਾ ਵੀ ਹੋਇਆ ਬਰਾਮਦ, ਪੜ੍ਹੋ ਕਿੱਥੇ ਜਾ ਲੁਕੇ ਸੀ ਸ਼ੂਟਰ?

ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ।ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਸ਼ੂਟਰਾਂ ਨੂੰ ਗੁਜਰਾਤ ਦੇ...

Read more

ਗੈਂਗਸਟਰ ਮੋਹਣਾ ਦਾ ਸਿਆਸੀ ਕੁਨੈਕਸ਼ਨ: ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਮੋਹਣਾ ਨੂੰ ਕਾਂਗਰਸ ‘ਚ ਕੀਤਾ

ਪ੍ਰੋਡਕਸ਼ਨ ਵਾਰੰਟ 'ਤੇ ਮਾਨਸਾ ਜੇਲ੍ਹ ਤੋਂ ਲਿਆਂਦੇ ਗਏ ਗੈਂਗਸਟਰ ਮਨਮੋਹਨ ਸਿੰਘ ਮੋਹਣਾ ਦੇ ਸਿਆਸੀ ਸਬੰਧਾਂ ਦਾ ਪਰਦਾਫਾਸ਼ ਹੋਇਆ ਹੈ। ਮੋਹਣਾ ਨੂੰ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਵਿੱਚ...

Read more

ਆਨੰਦ ਮਹਿੰਦਰਾ ਦਾ ਵੱਡਾ ਐਲਾਨ: ‘ਅਗਨੀਵੀਰਾਂ’ ਨੂੰ ਮਹਿੰਦਰਾ ਗਰੁੱਪ ‘ਚ ਦਿੱਤਾ ਜਾਵੇਗਾ ਕੰਮ ਕਰਨ ਦਾ ਮੌਕਾ

ਮਹਿੰਦਰਾ ਗਰੁੱਪ ਨੇ ਫੌਜ ਵਿੱਚ ਚਾਰ ਸਾਲ ਦੀ ਸੇਵਾ ਤੋਂ ਬਾਅਦ ‘ਅਗਨੀਵੀਰਾਂ’ ਦੀ ਭਰਤੀ ਦਾ ਐਲਾਨ ਕੀਤਾ ਹੈ। ਉਦਯੋਗਪਤੀ ਆਨੰਦ ਮਹਿੰਦਰਾ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ...

Read more

ਸੰਗਰੂਰ ਜ਼ਿਮਨੀ ਚੋਣਾਂ : ਅਰਵਿੰਦ ਕੇਜਰੀਵਾਲ ਅੱਜ ਸੰਗਰੂਰ ‘ਚ ਕਰਨਗੇ ਰੋਡ ਸ਼ੋਅ, ਸ਼ਾਮ ਤੋਂ ਪ੍ਰਚਾਰ ਬੰਦ

ਸੰਗਰੂਰ ਜ਼ਿਮਨੀ ਚੋਣਾਂ 'ਚ ਸਿਰਫ ਦੋ ਦਿਨ ਰਹਿ ਗਏ ਹਨ ਅਤੇ ਅੱਜ ਸ਼ਾਮ ਤੋਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ।ਉਸੇ ਦੌਰਾਨ ਅੱਜ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆ ਕੇ ਆਪ ਦੇ...

Read more

Sidhu moosewala:ਸਿੱਧੂ ਮੂਸੇਵਾਲੇ ਨੂੰ ਮਾਰਨ ਲਈ ਕਿਹੜੇ ਮਹੀਨੇ ਆਏ ਸਨ ਗੈਂਗਸਟਰ,ਜਾਣੋ

ਸਿੱਧੂ ਮੂਸੇਵਾਲਾ - ਪੁਲਿਸ ਜਾਂਚ ਅਨੁਸਾਰ 4 ਬਦਮਾਸ਼ ਜਨਵਰੀ ਮਹੀਨੇ ਮਾਨਸਾ ਪਹੁੰਚੇ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚਾਰੋਂ ਮੋਹਣਾ ਦੇ ਘਰ ਠਹਿਰੇ ਹੋਏ ਸਨ। ਫਿਰ ਮੋਹਣਾ ਨੇ ਵੀ...

Read more

ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਪੰਜਾਬ ‘ਚ ਸੁਰੱਖਿਆ ਦੇ ਕਰੜੇ ਪ੍ਰਬੰਧ, ਦੇਖੋ ਤਸਵੀਰਾਂ

ਕੇਂਦਰ ਦੀ 'ਅਗਨੀਪਥ' ਸਕੀਮ ਦੇ ਵਿਰੁੱਧ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਲੁਧਿਆਣਾ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।ਇੱਥੇ ਪਹਿਲਾਂ ਪ੍ਰਦਰਸ਼ਨ ਹੋ ਚੁੱਕਾ ਹੈ ਅਤੇ ਮੁੜ ਨਾ ਹੋਵੇ,...

Read more
Page 1500 of 2124 1 1,499 1,500 1,501 2,124