ਪੰਜਾਬ

CM ਚੰਨੀ ਦਾ ਦੀਵਾਲੀ ‘ਤੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, DA ‘ਚ 11 ਫੀਸਦੀ ਕੀਤਾ ਵਾਧਾ

CM ਚੰਨੀ ਦੇ ਪੰਜਾਬੀਆਂ ਲਈ ਵੱਡੇ ਐਲਾਨ ਕੀਤੇ ਹਨ।ਸੀਐਮ ਚੰਨੀ ਨੇ ਮੁਲਾਜ਼ਮਾਂ ਦੇ ਡੀਏ ‘ਚ 11 ਫੀਸਦੀ ਵਾਧਾ ਕੀਤਾ ਹੈ।ਹਰ ਮਹੀਨੇ 440 ਕਰੋੜ ਰੁਪਏ ਡੀਏ ਦੇ ਰੂਪ ‘ਚ ਦਿੱਤੇ ਜਾਣਗੇ ।

Read more

ਨਵਜੋਤ ਸਿੰਘ ਸਿੱਧੂ ਦਾ ਵੱਡਾ ਐਲਾਨ, ਜੇਕਰ ਮੈਂ ਦੁਬਾਰਾ ਚੋਣਾਂ ਜਿੱਤਾਂਗਾ ਤਾਂ ਨਹੀਂ ਲਵਾਂਗਾ ਦੂਜੀ ਪੈਨਸ਼ਨ

ਪੰਜਾਬ ਵਿੱਚ ਹਿੰਦੂਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਅੱਜ ਸੰਯੁਕਤ ਹਿੰਦੂ ਮਹਾਸਭਾ ਦਾ ਗਠਨ ਕੀਤਾ ਗਿਆ। ਇਸ ਮੌਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਇਸ ਦੌਰਾਨ...

Read more

ਦਿਨ ਦੇ ਕਿਸ ਸਮੇਂ ਵੱਧ ਐਕਟਿਵ ਹੁੰਦਾ ਹੈ ਡੇਂਗੂ ਦਾ ਮੱਛਰ, ਜਾਣੋ ਕਿਵੇਂ ਕਰੀਏ ਬਚਾਅ

ਭਾਰਤ ਦੇ ਕਈ ਹਿੱਸਿਆਂ 'ਚ ਬਾਰਿਸ਼ ਅਤੇ ਮੌਸਮ ਦੇ ਬਦਲਾਅ ਦੇ ਨਾਲ ਡੇਂਗੂ ਦੇ ਮਾਮਲੇ ਬਹੁਤ ਤੇਜੀ ਨਾਲ ਵਧਦੇ ਹੋਏ ਨਜ਼ਰ ਆ ਰਹੇ ਹਨ।ਇਹੀ ਨਹੀਂ ਇਸ ਵਾਰ ਡੇਂਗੂ ਦੇ ਨਵੇਂ...

Read more

ਪੰਜਾਬ ਦੇ ਐਡਵੋਕੇਟ ਜਨਰਲ ਨੇ ਦਿੱਤਾ ਅਸਤੀਫ਼ਾ

ਪੰਜਾਬ ਦੇ ਐਡਵੋਕੇਟ ਜਨਰਲ ਅਮਰਪ੍ਰੀਤ ਸਿੰਘ ਦਿਓਲ ਵਲੋਂ ਅਸਤੀਫਾ ਦੇ ਦਿੱਤਾ ਗਿਆ ਹੈ।ਦੱਸ ਦੇਈਏ ਕਿ ਏਪੀਐਸ ਦਿਓਲ ਦੀ ਨਿਯੁਕਤੀ 'ਤੇ ਸਵਾਲ ਖੜ੍ਹੇ ਕੀਤੇ ਸਨ।ਜਿਸ ਦੇ ਚਲਦਿਆਂ ਐਡਵੋਕੇਟ ਜਨਰਲ (ਏ-ਜੀ) ਏਪੀਐਸ...

Read more

ਰਾਕੇਸ਼ ਟਿਕੈਤ ਦਾ ਮੋਦੀ ਸਰਕਾਰ ਨੂੰ ਅਲਟੀਮੇਟਮ, ‘ ਜੇ 26 ਨਵੰਬਰ ਨੂੰ ਤੱਕ ਕਾਨੂੰਨ ਰੱਦ ਨਾ ਹੋਏ ਤਾਂ ਮੁੜ ਟਰੈਕਟਰਾਂ ਨਾਲ ਘੇਰਾਂਗੇ ਦਿੱਲੀ’

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੂੰ ਦਿੱਲੀ ਬਾਰਡਰਾਂ 'ਤੇ ਕਿਸਾਨ ਅੰਦੋਲਨ ਕਰਦਿਆਂ 1 ਸਾਲ ਪੂਰਾ ਹੋਣ ਲੱਗਾ ਹੈ।ਪਰ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਕਿਸੇ ਰਾਹ ਨਹੀਂ ਪਾਇਆ।11 ਦੌਰ...

Read more

ਪੰਜਾਬੀਆਂ ਲਈ ਖੁਸ਼ਖ਼ਬਰੀ,ਚੰਡੀਗੜ੍ਹ ਤੋਂ ਸ੍ਰੀ ਪਟਨਾ ਸਾਹਿਬ ਸਮੇਤ ਇਹ 5 ਫਲਾਈਟਾਂ ਸ਼ੁਰੂ

ਕੋਰੋਨਾ ਇਨਫੈਕਸ਼ਨ ਕਾਰਨ ਕਈ ਰੂਟਾਂ 'ਤੇ ਬੰਦ ਕੀਤੀਆਂ ਗਈਆਂ ਉਡਾਣਾਂ ਇਕ ਵਾਰ ਫਿਰ ਉਡਾਣ ਭਰਨ ਲਈ ਤਿਆਰ ਹਨ। ਇਹ ਚੰਡੀਗੜ੍ਹ ਵਾਸੀਆਂ ਲਈ ਬਹੁਤ ਵੱਡਾ ਤੋਹਫ਼ਾ ਹੈ। ਅੱਜ ਤੋਂ 5 ਉਡਾਣਾਂ...

Read more

ਕਿਸਾਨਾਂ ਨੇ ਪੰਜਾਬ ਸਰਕਾਰ ਦੇ ਫਲੈਕਸ ਬੋਰਡਾਂ ‘ਤੇ ਮਲੀ ਕਾਲਖ

ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਬਰਬਾਦ ਹੋਣ 'ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਬਠਿੰਡਾ 'ਚ ਪੰਜ ਦਿਨਾਂ ਤੱਕ ਪ੍ਰਦਰਸ਼ਨ ਕਰਨ ਮਗਰੋਂ ਅੱਜ ਸਰਦੂਲਗੜ੍ਹ ਦੇ ਕਸਬਾ ਝੁਨੀਰ 'ਚ ਕਿਸਾਨਾਂ...

Read more
Page 1674 of 2040 1 1,673 1,674 1,675 2,040