ਪੰਜਾਬ

ਰਣਜੀਤ ਸਾਗਰ ਡੈਮ ਦੀ ਝੀਲ ‘ਚ ਕ੍ਰੈਸ਼ ਹੋਏ ਆਰਮੀ ਹੈਲੀਕਾਪਟਰ ਦੇ ਕੋ-ਪਾਇਲਟ ਕੈਪਟਨ ਜਯੰਤ ਜੋਸ਼ੀ ਦੀ ਲਾਸ਼ ਹੋਈ ਬਰਾਮਦ

3 ਅਗਸਤ ਨੂੰ ਪਾਇਲਟ ਅਤੇ ਕੋ-ਪਾਇਲਟ ਸਮੇਤ ਆਰਮੀ ਦਾ ਹੈਲੀਕਾਪਟਰ ਰਣਜੀਤ ਸਿੰਘ ਡੈਮ ਦੀ ਝੀਲ 'ਚ ਕ੍ਰੈਸ਼ ਹੋਇਆ ਸੀ।ਪਾਇਲਟ ਦੀ ਮ੍ਰਿਤਕ ਦੇਹ ਪਹਿਲਾਂ ਬਰਾਮਦ ਹੋ ਚੁੱਕੀ ਹੈ, ਪਰ ਅੱਜ ਦੁਪਹਿਰ...

Read more

CM ਚੰਨੀ ਪਠਾਨਕੋਟ ਦੇ ਕਾਲੀ ਮਾਤਾ ਮੰਦਿਰ ਹੋਏ ਨਤਮਸਤਕ, ਇਸ ਤੋਂ ਪਹਿਲਾਂ ਡੇਰਾ ਜਗਤਗਿਰੀ ਆਸ਼ਰਮ ‘ਚ ਹੋਏ ਸਨ ਨਤਮਸਤਕ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਈ ਪ੍ਰੋਗਰਾਮਾਂ 'ਚ ਸ਼ਾਮਿਲ ਹੋਏ।ਦੱਸਣਯੋਗ ਹੈ ਕਿ ਸੀਐਮ ਚੰਨੀ ਸਾਬਕਾ ਮੰਤਰੀ ਅਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੂੰ ਮਿਲਣ ਤੋਂ ਬਾਅਦ ਕੈਬਿਨੇਟ ਮੰਤਰੀ...

Read more

ਸਿੰਘੂ ਬਾਰਡਰ ਕਤਲ ਮਾਮਲਾ: ਨਿਹੰਗ ਨਰਾਇਣ ਸਿੰਘ ਸਣੇ 3 ਨਿਹੰਗਾਂ ਨੂੰ 6 ਦਿਨਾਂ ਦੀ ਪੁਲਿਸ ਰਿਮਾਂਡ ‘ਤੇ

ਸਿੰਘੂ ਬਾਰਡਰ ਕਤਲ ਮਾਮਲੇ 'ਚ ਨਿਹੰਗ ਸਿੰਘ ਸਰਬਜੀਤ ਸਿੰਘ ਨੇ ਸ਼ਨੀਵਾਰ ਨੂੰ ਸਰੈਂਡਰ ਕੀਤਾ।ਜਿੱਥੇ ਸਰੈਂਡਰ ਤੋਂ ਪਹਿਲਾਂ ਸਰਬਜੀਤ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।ਦੱਸਣਯੋਗ ਹੈ ਕਿ ਇਸ ਮਾਮਲੇ...

Read more

ਸੁਖਬੀਰ ਬਾਦਲ ਸ੍ਰੀ ਰਾਮ ਤੀਰਥ ਮੰਦਿਰ’ਚ ਹੋਏ ਨਤਮਸਤਕ

ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਸ਼੍ਰੀ ਰਾਮ ਤੀਰਥ ਮੰਦਿਰ 'ਚ ਮੱਥਾ ਟੇਕਿਆ।ਇਸ ਮੌਕੇ 'ਤੇ ਅਕਾਲੀ ਦਲ-ਬਸਪਾ ਦੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ...

Read more

ਸਿੰਘੂ ਬਾਰਡਰ ਕਤਲ ਮਾਮਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਹਿਮ ਬਿਆਨ

ਸਿੰਘੂ ਸਰਹੱਦੀ ਕਤਲ   ਬਾਰੇ  ਬਿਆਨ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 15 ਅਕਤੂਬਰ ਦੀ ਸਵੇਰ ਨੂੰ ਸਿੰਘੂ ਸਰਹੱਦ 'ਤੇ ਵਾਪਰੀ ਘਟਨਾ ਦੇ ਪਿਛੋਕੜ...

Read more

ਕਿਸਾਨ ਅੰਦੋਲਨ: ਕੱਲ੍ਹ ਨੂੰ 6 ਘੰਟਿਆਂ ਲਈ ਰੋਕੀਆਂ ਜਾਣਗੀਆਂ ਰੇਲਾਂ, 26 ਨੂੰ ਲਖਨਊ ‘ਚ ਹੋਵੇਗਾ ਵਿਸ਼ਾਲ ਮਹਾਂਰੈਲੀ

ਸੰਯੁਕਤ ਕਿਸਾਨ ਮੋਰਚੇ ਨੇ 18 ਅਕਤੂਬਰ ਨੂੰ ਦੇਸ਼ ਭਰ 'ਚ ਰੇਲ ਰੋਕਣ ਦਾ ਐਲਾਨ ਕੀਤਾ ਹੈ।ਦੱਸਣਯੋਗ ਹੈ ਕਿ ਇਸਦੇ ਤਹਿਤ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਰੇਲ-ਪਟੜੀਆਂ 'ਤੇ ਧਰਨਾ...

Read more

NCP ਮੁਖੀ ਸ਼ਰਦ ਪਵਾਰ ਨੇ ਮੋਦੀ ਸਰਕਾਰ ਨੂੰ ਦਿੱਤੀ ਸਲਾਹ, ਕਿਹਾ, ‘ਪੰਜਾਬ ਦੇ ਕਿਸਾਨਾਂ ਨੂੰ ਨਰਾਜ਼ ਨਾ ਕਰੇ ਕੇਂਦਰ, ਨਹੀਂ ਤਾਂ ਨਤੀਜੇ ਭੁਗਤਣੇ ਪੈ ਸਕਦੇ

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਕਿਸਾਨ ਨਿਰਾਸ਼ ਹਨ ਅਤੇ ਜਦੋਂ ਵੀ ਉੱਤਰੀ ਰਾਜ ਨਿਰਾਸ਼ ਹੁੰਦਾ ਹੈ ਤਾਂ...

Read more

ਐਕਸ਼ਨ ਮੋਡ ‘ਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਅੰਮ੍ਰਿਤਸਰ ਬੱਸ ਅੱਡੇ ‘ਚ ਸਫਾਈ ਕਰਦੇ ਨਜ਼ਰ ਆਏ

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਐਕਸ਼ਨ ਮੋਡ 'ਚ ਹੈ।ਇਸੀ ਸਖਤੀ 'ਚ ਉਹ ਅੱਜ ਸਵੇਰੇ ਅੰਮ੍ਰਿਤਸਰ ਬੱਸ ਸਟੈਂਡ ਪਹੁੰਚੇ।ਇਸ ਦੌਰਾਨ ਉਨ੍ਹਾਂ ਨੇ ਬੱਸ ਸਟੈਂਡ ਦੀ ਵਿਵਸਥਾ ਦਾ...

Read more
Page 1709 of 2041 1 1,708 1,709 1,710 2,041