ਪੰਜਾਬ

ਸਾਬਕਾ ਡੀਜੀਪੀ ਸੁਮੇਧ ਸੈਣੀ ਗ੍ਰਿਫ਼ਤਾਰ , ਹਵਾਲਾਤ ‘ਚ ਕੱਟੀ ਰਾਤ

ਸਾਬਕਾ ਡੀ. ਜੀ. ਪੀ.ਸੁਮੇਧ ਸਿੰਘ ਸੈਣੀ ਬੀਤੀ ਰਾਤ ਵਿਜੀਲੈਂਸ ਅੱਗੇ ਪੇਸ਼ ਹੋਣ ਆਏ ਸਨ ਜਿੱਥੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਡੀਜੀਪੀ...

Read more

ਜਲਦ ਸ਼ੁਰੂ ਹੋ ਸਕਦੀ ਹੈ ਸੁਪਰੀਮ ਕੋਰਟ ’ਚ ਆਫਲਾਈਨ ਸੁਣਵਾਈ

ਕੋਰੋਨਾ ਮਹਾਮਾਰੀ ਦੇ ਚਲਦੇ ਪਿਛਲੇ ਲੰਬੇ ਸਮੇਂ ਤੋਂ ਸੁਪਰੀਮ ਕੋਰਟ ਦੇ ਵਿੱਚ ਆਨਲਾਈਨ ਸੁਣਵਾਈ ਹੋ ਰਹੀ ਹੈ | ਲੰਮੇ ਸਮੇਂ ਤੋਂ ਚਲ ਰਹੀ ਇਸ ਡਿਜ਼ੀਟਲ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ...

Read more

ਪੰਜਾਬ ‘ਚ ਮੌਸਮ ਦਾ ਪੈਟਰਨ ਬਦਲੇਗਾ, ਅਗਲੇ 3 ਦਿਨਾਂ ਤੱਕ ਹੋ ਸਕਦੀ ਭਾਰੀ ਬਾਰਿਸ਼

ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਗਰਮੀ ਆਪਣੇ ਸਿਖਰ ਤੇ ਹੈ। ਨਮੀ ਅਤੇ ਗਰਮ ਹਵਾਵਾਂ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਇਸ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ...

Read more

ਰਾਮ ਰਹੀਮ ਖਿਲਾਫ਼ ਚੱਲ ਰਹੇ ਰਣਜੀਤ ਕਤਲ ਕੇਸ ‘ਚ CBI ਅਦਾਲਤ 24 ਨੂੰ ਫ਼ੈਸਲਾ ਸੁਣਾਏਗੀ

ਇਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਮੁਖੀ ਰਾਮ ਰਹੀਮ ਖਿਲਾਫ਼ ਚੱਲ ਰਹੇ ਰਣਜੀਤ ਸਿੰਘ ਕਤਲ ਕੇਸ ਦੇ ਫੈਸਲੇ ਦੀ ਤਰੀਕ 24 ਅਗਸਤ ਰਾਖਵੀਂ ਰੱਖ ਲਈ ਹੈ। ਪਿਛਲੀ ਸੁਣਵਾਈ ਵਿੱਚ...

Read more

ਨਵਜੋਤ ਸਿੱਧੂ ਨੇ 4 ਨਵੇਂ ਸਲਾਹਕਾਰ ਲਾਉਣ ਤੋਂ ਬਾਅਦ 2 ਮੀਡੀਆ ਐਡਵਾਈਜ਼ਰ ਵੀ ਲਾਏ

ਚੰਡੀਗੜ੍ਹ, 18 ਅਗਸਤ 2021 - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਦੋ ਨਵੇਂ ਮੀਡੀਆ ਐਡਵਾਈਜ਼ਰ ਲਾਏ ਹਨ। ਉਸ ਦੇ ਮੀਡੀਆ ਐਡਵਾਈਜ਼ਰਾਂ 'ਚ ਜਗਤਾਰ ਸਿੱਧੂ ਅਤੇ ਸੁਰਿੰਦਰ ਡੱਲਾ...

Read more

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਉਣ ਵਾਲੇ ਯਾਤਰੀਆਂ ਲਈ ਨਵੇਂ ਹੁਕਮ ਜਾਰੀ

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਉਣ ਵਾਲੇ ਯਾਤਰੀਆਂ ਨੂੰ ਕੋਵਿਡ-19 ਦੀ RTPCR ਰਿਪੋਰਟ ਜਾ ਫਿਰ ਕੋਰੋਨਾ ਦੀਆਂ ਦੋਵੇ ਖੁਰਾਕਾ ਲਈਆ ਹੋਣੀਆਂ ਲਾਜ਼ਮੀ ਚਾਹੀਦੀਆਂ ਹਨ | ਇਸ ਤੋਂ ਬਾਅਦ ਹੀ ਮੁਸਾਫਰਾ...

Read more

ਸੁਪਰੀਮ ਕੋਰਟ ਨੇ NDA ਪ੍ਰੀਖਿਆ ’ਚ ਮਹਿਲਾਵਾਂ ਨੂੰ ਬੈਠਣ ਦੀ ਦਿੱਤੀ ਇਜਾਜ਼ਤ

ਸੁਪਰੀਮ ਕੋਰਟ ਨੇ ਅੰਤ੍ਰਿਮ ਹੁਕਮ ਦਿੰਦਿਆਂ ਮਹਿਲਾਵਾਂ ਨੂੰ 5 ਸਤੰਬਰ ਨੂੰ ਹੋਣ ਵਾਲੀ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਦੀ ਪ੍ਰੀਖਿਆ ਦੇਣ ਦੀ ਆਗਿਆ ਦੇ ਦਿੱਤੀ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ...

Read more

ਕਿਸਾਨਾਂ ਤੇ ਮਜ਼ਦੂਰਾਂ ‘ਚ ਫੱਟ ਪਾਉਣ ਲਈ ਭਾਜਪਾ ਦੀ ਸਾਜ਼ਿਸ਼,ਮੋਦੀ ਦੀ ਫੋਟੋ ਲਗਾ ਵੰਡੀਆਂ ਜਾ ਰਹੀਆਂ ਕਣਕ ਦੀਆਂ ਬੋਰੀਆਂ

ਭਾਜਪਾ ਵਰਕਰ ਕਈ ਦਿਨਾਂ ਤੋਂ ਪਿੰਡਾਂ ਵਿੱਚ ਜਾ ਕੇ ਅਨਾਜ ਦੀਆਂ ਬੋਰੀਆਂ ਵੰਡ ਰਹੇ ਹਨ ਅਤੇ ਬੈਗਾਂ ਉੱਤੇ ਮੋਦੀ  ਦੀ ਫੋਟੋ ਲੱਗੀ ਹੋਈ ਹੈ।ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਸ ਵਿੱਚ ਲੜਨ...

Read more
Page 1750 of 1924 1 1,749 1,750 1,751 1,924