ਪੰਜਾਬ

ਅਮਿਤ ਸ਼ਾਹ ਨੂੰ ਮਿਲੇਗਾ ਅਕਾਲੀ ਦਲ ਦਾ ਵਫ਼ਦ : ਸੁਖਬੀਰ ਬਾਦਲ

ਬੀਤੇ ਐਤਵਾਰ ਨੂੰ ਯੂ.ਪੀ. ਦੇ ਲਖੀਮਪੁਰ 'ਚ ਜੋ ਦੁਖਭਰੀ ਘਟਨਾ ਵਾਪਰੀ ਹੈ।ਉਸਦੇ ਕਸੂਰਵਾਰ ਸ਼ਰੇਆਮ ਘੁੰਮ ਰਹੇ ਹਨ।ਜਿਸਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲਖੀਮਪੁਰ...

Read more

ਕੇਂਦਰੀ ਗ੍ਰਹਿ ਰਾਜ ਮੰਤਰੀ ‘ਟੇਨੀ’ ਅਤੇ ਉਸਦੇ ਪੁੱਤਰ ਦੀ ਸਮੇਂ ‘ਤੇ ਗ੍ਰਿਫਤਾਰੀ ਹੋਵੇ, ਨਹੀਂ ਤਾਂ ਸੰਯੁਕਤ ਮੋਰਚਾ ਸਖ਼ਤ ਫੈਸਲਾ ਲਵੇਗਾ : ਰਾਕੇਸ਼ ਟਿਕੈਤ

ਲਖੀਮਪੁਰ ਖੀਰੀ 'ਚ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਸੁਲਹ ਕਰਾਉਣ 'ਚ ਭਾਰਤੀ ਜਨਤਾ ਪਾਰਟੀ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੇਤ ਦੀ ਅਹਿਮ ਭੂਮਿਕਾ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਿਨਾਂ ਦੇ...

Read more

ਪੰਜਾਬ ਪੁਲਿਸ ‘ਚ ਮੁੜ ਹੋਏ ਵੱਡੇ ਤਬਾਦਲੇ, ਇੱਕ IG ਅਤੇ ਇੱਕ DIG ਦਾ ਹੋਇਆ ਤਬਾਦਲਾ, ਦੇਖੋ ਲਿਸਟ

ਪੰਜਾਬ ਪੁਲਿਸ 'ਚ ਫਿਰ ਤੋਂ ਵੱਡੇ ਤਬਾਦਲੇ ਹੋਏ ਹਨ।ਇੱਕ ਆਈਜੀ ਅਤੇ ਇੱਕ ਡੀਆਈਜੀ ਦੀ ਦਾ ਤਬਾਦਲਾ ਹੋਇਆ ਹੈ।ਲਿਸਟ ਇਸ ਅਨੁਸਾਰ ਹੈ-

Read more

ਛੋਟੇ ਕਿਸਾਨਾਂ ਦੀ ਮਜ਼ਬੂਤੀ ਭਾਜਪਾ ਸਰਕਾਰ ਦਾ ਟੀਚਾ- PM ਮੋਦੀ

ਬੀਤੇ ਐਤਵਾਰ ਯੂ.ਪੀ. ਦੇ ਲਖੀਮਪੁਰ 'ਚ ਕਿਸਾਨਾਂ 'ਤੇ ਭਾਜਪਾ ਮੰਤਰੀ ਦੇ ਪੁੱਤਰ ਵਲੋਂ ਗੱਡੀ ਚੜ੍ਹਾ ਦਿੱਤੀ ਗਈ ਸੀ ਜਿਸ 'ਚ 4 ਕਿਸਾਨ ਸ਼ਹੀਦ ਹੋਏ ਸਨ।ਪਰ ਪੀਐਮ ਮੋਦੀ ਨੇ ਆਪਣੇ ਭਾਸ਼ਣ...

Read more

ਦੀਵਾਲੀ ਤੋਂ ਪਹਿਲਾਂ ਦਿੱਤਾ ਜਾਵੇਗਾ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ : ਡਿਪਟੀ CM ਰੰਧਾਵਾ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਲਾਬੀ ਕੀੜੇ ਦੇ ਫੈਲਣ ਨਾਲ ਨਰਮੇ ਦੀ ਫਸਲ ਨੂੰ ਹੋਏ ਅਸਲ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦਾ ਕੰਮ ਤੁਰੰਤ...

Read more

ਕਾਂਗਰਸ ਨੇ ਪੂਰੀਆਂ ਕੀਤੀਆਂ ਪੰਜਾਬ ਤੋਂ ਲਖੀਮਪੁਰ ਤੱਕ ਹੋਣ ਵਾਲੇ ਮਾਰਚ ਦੀਆਂ ਤਿਆਰੀਆਂ, ਜਾਣੋ ਰੂਟ ਪਲਾਨ

ਲਖੀਮਪੁਰ ਹਿੰਸਾ ਨੂੰ ਲੈ ਕੇ ਉਤਰ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ਦੀ ਸਿਆਸਤ ਵੀ ਗਰਮਾਈ ਹੋਈ ਹੈ।ਦੂਜੇ ਪਾਸੇ ਇਸ ਦੌਰਾਨ ਪੰਜਾਬ ਕਾਂਗਰਸ ਨੇ ਵੱਡਾ ਐਲਾਨ ਕੀਤਾ ਹੈ।ਦਰਅਸਲ ਕਾਂਗਰਸ ਕੱਲ੍ਹ ਦੁਪਹਿਰ...

Read more

ਬੰਬੀਹਾ ਗਰੁੱਪ ‘ਤੇ ਲਾਰੈਂਸ ਬਿਸ਼ਨੋਈ ਗਰੁੱਪ ਦੀ ਅਦਾਲਤ ‘ਚ ਪੇਸ਼ੀ ਦੌਰਾਨ ਹੋਈ ਜ਼ਬਰਦਸਤ ਝੜਪ

ਫਰੀਦਕੋਟ ਦੀ ਇੱਕ ਅਦਾਲਤ ਵਿੱਚ ਉਸ ਵੇਲੇ ਹੰਗਾਮਾ ਹੋਇਆ ਜਦੋਂ ਪੇਸ਼ੀ ਲਈ ਆਏ ਹਵਾਲਾਤੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਸਮੂਹ ਦੇ ਗੁੰਡਿਆਂ ਦਰਮਿਆਨ...

Read more

ਬੀਬੀ ਜਗੀਰ ਕੌਰ ਨੇ ਕਾਬੁਲ ‘ਚ ਗੁਰਦੁਆਰਾ ਸਾਹਿਬ ‘ਚ ਭੰਨਤੋੜ ਦੀ ਕੀਤੀ ਸਖ਼ਤ ਨਿੰਦਾ, ਕਿਹਾ- ਸਿੱਖਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਗੁਰਦੁਆਰਾ ਸਾਹਿਬ ਕਰਤੇ ਪਰਵਾਨ 'ਚ ਭੰਨਤੋੜ ਕਰਨ 'ਤੇ ਤਾਲਿਬਾਨੀ ਅੱਤਵਾਦੀਆਂ ਦੀ ਸਖਤ ਨਿੰਦਾ ਕੀਤੀ ਹੈ।...

Read more
Page 1757 of 2066 1 1,756 1,757 1,758 2,066