ਪੰਜਾਬ

ਭਾਰਤ-ਪਾਕਿ ਸਰਹੱਦ ‘ਤੇ ਭਾਰੀ ਮਾਤਰਾ ‘ਚ ਹਥਿਆਰ ਤੇ ਨਸ਼ੀਲੇ ਪਦਾਰਥ ਹੋਏ ਬਰਾਮਦ

ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਅਤੇ ਬੀਐਸਐਫ ਨੇ ਸਾਂਝੇ ਆਪਰੇਸ਼ 'ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।22 ਪਿਸਤੌਲ 44 ਮੈਗਜ਼ੀਨ 100 ਰਾਊਂਡ ਇੱਕ ਕਿਲੋ ਹੈਰੋਇਨ 72 ਗ੍ਰਾਮ ਅਫੀਮ ਬਰਾਮਦ ਬੀਓਪੀ ਮੇਹੰਦੀਪੁਰ ਖੇਮਕਰਨ ਸੈਕਟਰ...

Read more

ਅੱਜ ਫਿਰ ਵਧੇ ਤੇਲ ਦੇ ਭਾਅ, ਜਾਣੋ ਪੈਟਰੋਲ ਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ

ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਨੇ 20 ਅਕਤੂਬਰ 2021  ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 0.35 ਪੈਸੇ...

Read more

ਲਖੀਮਪੁਰ ਖੀਰੀ ਘਟਨਾ ਮਾਮਲੇ ‘ਚ ਅੱਜ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ

ਲਖੀਮਪੁਰ ਖੀਰੀ 'ਚ ਤਿੰਨ ਅਕਤੂਬਰ ਨੂੰ ਹੋਈ ਘਟਨਾ ਦੇ ਮਾਮਲੇ 'ਚ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ।ਇਸ ਹਿੰਸਾ 'ਚ 4 ਕਿਸਾਨ ਸ਼ਹੀਦ ਹੋਏ ਸਨ ਤੇ 4 ਹੋਰ ਲੋਕਾਂ ਦੀ ਮੌਤ...

Read more

ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕਰ ਵੱਡਾ ਖੁਲਾਸਾ,ਭਾਜਪਾ ਨਾਲ ਇਸ ਸ਼ਰਤ ਤੇ ਕੀਤਾ ਜਾਵੇਗਾ ਗੱਠਜੋੜ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿੱਤੇ ਹਨ ਕਿ ਉਹ ਪੰਜਾਬ ਵਿਚ ਨਵੀਂ ਪਾਰਟੀ ਬਣਾ ਕੇ ਭਾਜਪਾ ਨਾਲ ਗੱਠਜੋੜ ਕਰਨਗੇ ਪਰ ਇਹ ਗੱਠਜੋੜ ਤਾਂ ਹੀ ਕੀਤਾ...

Read more

ਪ੍ਰਿਯੰਕਾ ਗਾਂਧੀ ਨੂੰ ਲੱਗਾ ਝਟਕਾ, ਸਲਾਹਕਾਰ ਹਰੇਂਦਰ ਮਲਿਕ ਨੇ ਛੱਡੀ ਕਾਂਗਰਸ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੇ ਸਲਾਹਕਾਰ ਹਰੇਂਦਰ ਮਲਿਕ ਨੇ ਅੱਜ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

Read more

ਵਿਧਾਇਕ ਕੁਲਦੀਪ ਵੈਦ ਦੀ ਖੁਲ੍ਹੀ ਕਿਸਮਤ, ਪੰਜਾਬ ਸਰਕਾਰ ਨੇ ਬਣਾ ਦਿੱਤਾ ਵੇਅਰਹਾਊਸ ਦਾ ਚੇਅਰਮੈਨ

ਲੁਧਿਆਣਾ: ਹਲਕਾ ਗਿੱਲ ਦੇ ਐਮਐਲਏ ਕੁਲਦੀਪ ਵੈਦ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।  

Read more

CMਚੰਨੀ ਨੇ ਨੌਕਰੀਆਂ ਦਾ ਖੋਲ੍ਹਿਆ ਪਿਟਾਰਾ,ਸਹਾਇਕ ਕਾਲਜਾਂ ਦੇ ਵੱਖ-ਵੱਖ ਵਿਸ਼ਿਆਂ ‘ਚ ਆਸਾਮੀਆਂ ਦੇ ਅਪਲਾਈ ਕਰਨ ਦੀ ਮਿਤੀ ਦਾ ਕੀਤਾ ਐਲਾਨ

ਮੁੱਖ ਮੰਤਰੀ ਚੰਨੀ ਨੇ ਨੌਕਰੀਆਂ ਦਾ ਖੋਲ੍ਹਿਆ ਪਿਟਾਰਾ,ਸਹਾਇਕ ਕਾਲਜਾਂ ਦੇ ਵੱਖ-ਵੱਖ ਵਿਸ਼ਿਆਂ 'ਚ ਆਸਾਮੀਆਂ ਦੇ ਅਪਲਾਈ ਕਰਨ ਦੀ ਮਿਤੀ ਦਾ ਐਲਾਨ ਕੀਤਾ

Read more
Page 1793 of 2132 1 1,792 1,793 1,794 2,132

Recent News