ਪੰਜਾਬ

ਸਿੱਧੂ ਦੀ ਬਿਜਲੀ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਸਲਾਹ,ਬਿਜਲੀ ਸਮਝੋਤੇ ਰੱਦ ਕਰ ਜਲਦ ਸਸਤੀ ਕੀਤੀ ਜਾਵੇ ਬਿਜਲੀ

ਨਵਜੋਤ ਸਿੱਧੂ ਵੱਲੋਂ ਬਿਜਲੀ ਸਮਝੋਤਿਆਂ ਨੂੰ ਲੈ ਕੇ ਮੁੜ ਆਪਣੀ ਹੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ | ਉਨ੍ਹਾਂ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ...

Read more

ਦੇਸ਼ ‘ਚ ਜਨਮ ਅਸ਼ਟਮੀ ਨੂੰ ਲੈ ਕੇ ਤਿਆਰੀਆਂ ਪੂਰੀਆਂ, ਕਈ ਮੰਦਰਾਂ ‘ਚ ਸ਼ਰਧਾਲੂਆਂ ਤੋਂ ਬਿਨਾ ਕੀਤੀ ਜਾਏਗੀ ਪੂਜਾ

ਅੱਜ ਬ੍ਰਜ ਸਮੇਤ ਦੇਸ਼ ਅਤੇ ਵਿਦੇਸ਼ਾਂ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ।ਇਸ ਕੋਰੋਨਾ ਮਹਾਮਾਰੀ ਦੌਰਾਨ ਮਥੁਰਾ ਦਾ ਮਸ਼ਹੂਰ ਕ੍ਰਿਸ਼ਨਾ ਜਨਮ ਭੂਮੀ ਮੰਦਰ ਜਨਮ ਅਸ਼ਟਮੀ ਮਨਾਉਣ ਲਈ ਤਿਆਰ...

Read more

ਦੁਸ਼ਯੰਤ ਚੌਟਾਲਾ ਵੱਲੋਂ ਸੂਬੇ ‘ਚ ਰਹਿ ਰਹੇ ਅਫਗਾਨ ਵਿਦਿਆਰਥੀਆਂ ਲਈ ਐਲਾਨ, ਕਿਹਾ ਹਰਿਆਣਾ ਸਰਕਾਰ ਕਰੇਗੀ ਮਦਦ

ਹਰਿਆਣਾ ਸਰਕਾਰ ਦੇ ਵੱਲੋਂ ਅਫ਼ਗਾਨਿਸਤਾਨ 'ਚ ਬਣੇ ਹਾਲਾਤਾਂ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਗਈ | ਉਨ੍ਹਾਂ ਸੂਬੇ ਦੇ ਸਾਰੇ ਅਫਗਾਨ ਵਿਦਿਆਰਥੀਆਂ ਨੂੰ ਹਰ ਮੁਮਕਿਨ ਮਦਦ ਦੇਣ ਦਾ ਭਰੌਸਾ ਦਿੱਤਾ...

Read more

ਮੁੜ ਕਿਸਾਨਾਂ ਦੇ ਹੱਕ ‘ਚ ਆਏ ਮੇਘਾਲਿਆ ਦੇ ਰਾਜਪਾਲ,ਖੱਟਰ ਤੋਂ ਕੀਤੀ ਵੱਡੀ ਮੰਗ

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਫਿਰ ਤੋਂ ਖੇਤੀ ਕਾਨੂੰਨਾਂ ਦਾ ਸਮੱਰਥਨ ਕੀਤਾ। ਸੱਤਿਆਪਾਲ ਮਲਿਕ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਰਨਾਲ ਵਿਚ ਕਿਸਾਨਾਂ ਤੇ ਹੋਈ ਲਾਠੀਚਾਰਜ...

Read more

3 ਸਤੰਬਰ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਇਜਲਾਸ

ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ 15ਵੇਂ ਸਮਾਗਮ (ਵਿਸ਼ੇਸ਼) ਲਈ 3 ਸਤੰਬਰ ਨੂੰ ਸਵੇਰੇ 10 ਵਜੇ ਪੰਜਾਬ...

Read more

‘ਆਪ’ ਨੇ ਕੀਤੀ ਕਰਨਾਲ ਲਾਠੀਚਾਰਜ ਦੀ ਨਿੰਦਾ, 25 ਸਤੰਬਰ ਦੇ ‘ਭਾਰਤ ਬੰਦ’ ਸੱਦੇ ਨੂੰ ਹਰ ਪੱਧਰ ਦੀ ਹਿਮਾਇਤ ਕਰਨ ਦਾ ਕੀਤਾ ਐਲਾਨ

ਆਮ ਆਦਮੀ ਪਾਰਟੀ ਪੰਜਾਬ ਨੇ ਕਿਸਾਨਾਂ 'ਤੇ ਹਰਿਆਣਾ ਅਤੇ ਪੰਜਾਬ 'ਚ ਹੋ ਰਹੇ ਅੰਨ੍ਹੇਵਾਹ ਲਾਠੀਚਾਰਜ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਭਾਜਪਾ-ਕਾਂਗਰਸ ਦੇ ਸੱਤਾਧਾਰੀਆਂ 'ਚ ਤਾਨਾਸ਼ਾਹ ਹਿਟਲਰ ਦੀ ਆਤਮਾ...

Read more

ਪੰਜਾਬ ਕਾਂਗਰਸ ਮੁਖੀ ਹਰੀਸ਼ ਰਾਵਤ ਨੂੰ ਕਿਸਨੇ ਦਿੱਤਾ ਫੈਸਲਾ ਲੈਣ ਦਾ ਅਧਿਕਾਰ : ਪ੍ਰਗਟ ਸਿੰਘ

ਪੰਜਾਬ ਕਾਂਗਰਸ ਵਿੱਚ ਆਪਣੇ ਸਿਖਰ ਤੇ ਪਹੁੰਚੇ ਵਿਵਾਦ ਨੇ ਹੁਣ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੂੰ ਫੜ ਲਿਆ ਹੈ। ਪੰਜਾਬ ਕਾਂਗਰਸ ਦੇ...

Read more

ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਨਵਜੋਤ ਸਿੰਘ ਸਿੱਧੂ ਨੇ ਕੀਤੀ ਨਿੰਦਾ, ਕਿਹਾ ਕਿਸਾਨਾਂ ‘ਤੇ ਹਮਲਾ ਭਾਰਤੀ ਬੁਨਿਆਦੀ ਅਧਿਕਾਰਾਂ ‘ਤੇ ਹਮਲਾ, ਭਾਰਤ ਦੇ ਲੋਕਤੰਤਰ ਦੀ ਰੀੜ੍ਹ ਦ ਹੱਡੀ ਨੂੰ ਤੋੜਦਾ…

ਬੀਤੇ ਦਿਨ ਹਰਿਆਣਾ ਦੇ ਕਰਨਾਲ 'ਚ ਹਰਿਆਣਾ ਪੁਲਿਸ ਵਲੋਂ ਕੀਤੇ ਗਏ ਅੰਨ੍ਹੇਵਾਹ 'ਤੇ ਲਾਠੀਚਾਰਜ ਦੀ ਨਵਜੋਤ ਸਿੰਘ ਸਿੱਧੂ ਨੇ ਨਿੰਦਾ ਕੀਤੀ ਹੈ।ਇਸ 'ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ, ਵਿਰੋਧ...

Read more
Page 1837 of 2039 1 1,836 1,837 1,838 2,039