ਪੰਜਾਬ

ਧੀ ਦੀ ਲਾਸ਼ ਮੋਢਿਆਂ ‘ਤੇ ਚੁੱਕ ਸ਼ਮਸ਼ਾਨ ਘਾਟ ਲੈ ਕੇ ਗਿਆ ਪਿਓ, ਰਾਹ ‘ਚ ਕਿਸੇ ਨੇ ਨਹੀਂ ਕੀਤੀ ਮਦਦ

ਕੋਰੋਨਾ ਕਾਲ ‘ਚ ਪੂਰੇ ਦੇਸ਼ ਤੋਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਹਸਪਤਾਲਾਂ ਤੋਂ ਲੈ ਕੇ ਸ਼ਮਸ਼ਾਨ ਘਾਟ ਤੇ ਕਬਰਿਸਤਾਨ ਤੱਕ ਲਾਸ਼ਾਂ ਦੇ ਢੇਰ ਲੱਗੇ ਨਜ਼ਰ...

Read more

ਅਮ੍ਰਿਤਸਰ ਦੇ 6 ਵਾਰ ਦੇ MP ਰਹੇ ਰਘੂਨੰਦਨ ਲਾਲ ਭਾਟੀਆ ਦੀ ਮੌਤ

ਅੰਮ੍ਰਿਤਸਰ ਦੀ ਸਿਆਸਤ ਦੇ ਬਾਬਾ ਬੋਹੜ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਰਘੂਨੰਦਨ ਲਾਲ ਭਾਟੀਆ ਦਾ ਲੰਬੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਹੈ। ਰਘੂਨੰਦਨ ਲਾਲ ਭਾਟੀਆ 100 ਸਾਲਾਂ ਦੇ ਸਨ ਅਤੇ...

Read more

ਬੱਚਿਆਂ ਲਈ ਵੀ ਆ ਰਿਹਾ ਕੋਰੋਨਾ ਟੀਕਾ, ਜਾਣੋ ਕਦੋਂ ਲੱਗੇਗਾ

ਦੇਸ਼ ਵਿਚ ਕੋਰੋਨਾ ਮਹਾਮਾਰੀ ਵਧਦੀ ਜਾ ਰਹੀ ਹੈ। ਇਸੇ ਵਿਚਾਲੇ ਟੀਕਾਕਰਨ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਇਕ ਮਾਹਿਰ ਕਮੇਟੀ ਨੇ 2-18 ਸਾਲ ਉਮਰ ਵਰਗ ਦੇ ਬੱਚਿਆਂ...

Read more

ਅੱਜ ਪੰਜਾਬ ਵਜ਼ਾਰਤ ਦੀ ਮੀਟਿੰਗ ‘ਚ ਹੋਵੇਗੀ ਅਹਿਮ ਮੁੱਦਿਆਂ ‘ਤੇ ਚਰਚਾ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਮੰਤਰੀਆਂ ਦੀ ਨਾਰਾਜ਼ਗੀ ਵਿਚਾਲੇ ਪੰਜਾਬ ਵਜ਼ਾਰਤ ਦੀ ਬੈਠਕ ਅੱਜ, ਵੀਰਵਾਰ ਨੂੰ ਹੋ ਰਹੀ ਹੈ। ਇਹ ਬੈਠਕ ਦੁਪਹਿਰੇ 3 ਵਜੇ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ...

Read more

ਕੁਲਬੀਰ ਜੀਰਾ ਦੇ ਪਿਤਾ ਇੰਦਰਜੀਤ ਸਿੰਘ ਜੀਰਾ ਦਾ ਹੋਇਆ ਦਿਹਾਂਤ

ਫਿਰੋਜ਼ਪੁਰ ਦੇ ਜੀਰਾ ਹਲਕੇ ਤੋਂ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਪਿਤਾ ਅਤੇ ਸਾਬਕਾ ਮੰਤਰੀ ਜੱਥੇਦਾਰ ਇੰਦਰਜੀਤ ਸਿੰਘ ਜੀਰਾ ਦਾ ਅੱਜ ਸਵੇਰੇ ਮੋਹਾਲੀ ਵਿਖੇ ਹਸਪਤਾਲ ਵਿਚ ਇਲਾਜ ਦੌਰਾਨ ਦਿਹਾਂਤ ਹੋ ਗਿਆ।...

Read more

ਪੰਜਾਬ ‘ਚ ਖਰਾਬ ਹੋ ਸਕਦੈ ਮੌਸਮ, ਹੋਵੇਗੀ ਗੜੇਮਾਰੀ!

ਪੱਛਮੀ ਚੱਕਰਵਾਤ ਦੇ ਸਰਗਰਮ ਹੋਣ ਨਾਲ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ 'ਚ 12 ਅਤੇ 13 ਮਈ ਨੂੰ ਗੜੇਮਾਰੀ ਹੋਣ ਦੀ ਸੰਭਾਵਨਾ ਜਤਾਈ ਹੈ। ਮੌਸਮ ਦੇ ਬਦਲਦੇ...

Read more

ਸਿੱਧੂ ਲਈ ਕੈਪਟਨ ਨੇ ਦਰਵਾਜ਼ੇ ਬੰਦ ਕੀਤੇ, ਕਾਂਗਰਸ ਨੇ ਨਹੀਂ : ਪ੍ਰਤਾਪ ਬਾਜਵਾ

ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਇੱਕ ਵਾਰ ਫਿਰ ਸਿੱਧੂ ਦੇ ਹੱਕ ‘ਚ ਬੋਲੇ ਹਨ। ਕੈਪਟਨ ਦੇ ਸਿੱਧੂ ਲਈ ਦਰਵਾਜ਼ੇ ਬੰਦ ਕਰਨ ਵਾਲੇ ਬਿਆਨ ‘ਤੇ ਪ੍ਰਤਾਪ ਬਾਜਵਾ ਨੇ...

Read more

ਬੁੱਧਵਾਰ ਨੂੰ ਕੈਪਟਨ ਲੈ ਸਕਦੇ ਨੇ ਵੱਡਾ ਫ਼ੈਸਲਾ

ਪੰਜਾਬ ਕੈਬਨਿਟ ਦੀ ਬੁੱਧਵਾਰ ਨੂੰ ਹੋਣ ਜਾ ਰਹੀ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਲਈ ਰੱਖੇ ਗਏ ਬਿਜਲੀ ਪੋਰਟਫੋਲੀਓ ਨੂੰ ਭਰਨ ਦੇ ਫੈਸਲੇ ਉੱਤੇ ਮੋਹਰ ਲਾ...

Read more
Page 1851 of 1866 1 1,850 1,851 1,852 1,866