ਪੰਜਾਬ

ਖਟਕੜ ਕਲਾਂ ਪਹੁੰਚੇ CM ਚੰਨੀ ਨੇ ਵਿਜ਼ਟਰ ਬੁੱਕ ‘ਚ ਲਿਖ ਕੀਤਾ ਅਹਿਦ , ਕਿਹਾ- ਮੈਂ ਇਸ ਸੋਚ ਨਾਲ ਕੰਮ ਕਰਾਂਗਾ ਕਿ ਭਗਤ ਸਿੰਘ ਮੈਨੂੰ ਦੇਖ ਰਹੇ ਨੇ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪਹੁੰਚੇ। ਇੱਥੇ, ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਵਿਜ਼ਟਰ ਬੁੱਕ...

Read more

ਸੁਖਬਿੰਦਰ ਸਰਕਾਰੀਆ ਨੇ ਜਲ ਸਰੋਤ, ਮਕਾਨ ਤੇ ਸ਼ਹਿਰੀ ਵਿਕਾਸ ਦੀ ਜ਼ਿੰਮੇਵਾਰੀ ਸੰਭਾਲਦਿਆਂ ਕਿਹਾ- ਮੈਂ ਪੰਜਾਬ ਦੇ ਵਿਕਾਸ ਲਈ ਕਰਾਂਗਾ ਅਣਥੱਕ ਮਿਹਨਤ

ਪੰਜਾਬ ਮੰਤਰੀ ਮੰਡਲ ਵਿੱਚ ਇੱਕ ਸੰਖੇਪ ਵਿਵਾਦ ਦੇ ਬਾਅਦ, ਆਖ਼ਰਕਾਰ ਵਿਭਾਗਾਂ ਦੀ ਵੰਡ ਹੋ ਗਈ ਹੈ| ਦੂਜੇ ਪਾਸੇ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਮੰਗਲਵਾਰ ਨੂੰ ਪੰਜਾਬ ਸਿਵਲ ਸਕੱਤਰੇਤ -1,...

Read more

ਅੱਜ ਦਿੱਲੀ ਜਾਣਗੇ ਕੈਪਟਨ ਅਮਰਿੰਦਰ ਸਿੰਘ , ਹਾਈਕਮਾਂਡ ਦੇ ਨਾਲ ਨਾਲ ਸੀਨੀਅਰ ਭਾਜਪਾ ਨੇਤਾਵਾਂ ਨਾਲ ਵੀ ਕਰ ਸਕਦੇ ਨੇ ਮੁਲਾਕਾਤ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਦਾ ਦੌਰਾ ਕਰਨਗੇ। ਕਪਤਾਨ ਆਮ ਲੋਕਾਂ ਦੀ ਤਰ੍ਹਾਂ ਟਾਟਾ ਕੰਪਨੀ ਦੀ ਵਿਸਤਾਰਾ ਫਲਾਈਟ ਵਿੱਚ ਦੁਪਹਿਰ 3 ਵਜੇ ਦਿੱਲੀ ਜਾਣਗੇ।...

Read more

ਚੰਨੀ ਵਜ਼ਾਰਤ ਦੇ ਮੰਤਰੀਆਂ ਨੁੰ ਮਿਲੇ ਮਹਿਕਮੇ,ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ ?

 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਦੋਵੇਂ ਡਿਪਟੀ ਮੁੱਖ ਮੰਤਰੀ ਤੇ ਮੰਤਰੀਆਂ ਨੁੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਹੈ।ਜਾਰੀ ਕੀਤੀ ਗਈ ਸੂਚੀ ਮੁਤਾਬਕ ਡਿਪਟੀ ਮੁੱਖ ਮੰਤਰੀ ਰੰਧਾਵਾ...

Read more

PM ਮੋਦੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ , ਕਿਹਾ- ਭਗਤ ਸਿੰਘ ਹਰ ਭਾਰਤੀ ਦੇ ਦਿਲ ‘ਚ ਵਸਦਾ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਨੇ ਅਣਗਿਣਤ ਲੋਕਾਂ ਵਿੱਚ ਦੇਸ਼ ਭਗਤੀ...

Read more

ਕੇਜਰੀਵਾਲ ਆਉਣਗੇ ਪੰਜਾਬ,ਕਰ ਸਕਦੇ ਨੇ ਕੋਈ ਵੱਡਾ ਐਲਾਨ

ਕੇਜਰੀਵਾਲ ਮੁੜ ਪੰਜਾਬ ਦੌਰਾ ਕਰਨਗੇ | ਬੀਤੇ ਦਿਨੀ ਉਨ੍ਹਾਂ ਪੰਜਾਬ ਆਉਣਾ ਸੀ ਜੋ ਪ੍ਰੋਗਰਾਮ ਕਿਸੇ ਕਾਰਨ ਰੱਦ ਕੀਤਾ ਗਿਆ ਹੈ | ਹੁਣ ਇਹ ਜਾਣਕਾਰੀ ਮਿਲੀ ਹੈ ਕਿ ਭਲਕੇ ਉਹ ਪੰਜਾਬ...

Read more

CM ਚੰਨੀ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ‘ਚ ਕਟੌਤੀ ‘ਤੇ ਅੜੇ , ਡੀਜੀਪੀ ਸਹੋਤਾ ਨਹੀਂ ਤਿਆਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਫਿਰ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਆਪਣੇ ਸੁਰੱਖਿਆ ਕਰਮਚਾਰੀਆਂ ਦੀ ਕਟੌਤੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧ ਵਿੱਚ...

Read more

CM ਚੰਨੀ ਨੇ ਭਗਤ ਸਿੰਘ ਦੇ ਜਨਮਦਿਨ ‘ਤੇ ਸ਼ਹੀਦ ਦੀ ਸੋਚ ’ਤੇ ਪਹਿਰਾ ਦੇਣ ਦਾ ਦਿੱਤਾ ਸੱਦਾ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸ਼ਹੀਦ ਦੀ ਸੋਚ ’ਤੇ ਪਹਿਰਾ ਦੇਣ ਦਾ ਸੱਦਾ ਦਿੱਤਾ ਹੈ।ਸੋਸ਼ਲ ਮੀਡੀਆ ਪੋਸਟ ਵਿਚ ਚੰਨੀ ਨੇ ਕਿਹਾ...

Read more
Page 1906 of 2189 1 1,905 1,906 1,907 2,189