ਪੰਜਾਬ

ਪੰਜਾਬ ਸਰਕਾਰ ਵੱਲੋਂ ਕੱਲ ਲਈ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਕੱਲ ਨੂੰ ਭਾਵ 14 ਅਪ੍ਰੈਲ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕੱਲ ਨੂੰ ਸਾਰੇ ਸਰਕਾਰੀ ਸਕੂਲ, ਦਫਤਰ ਅਤੇ ਹੋਰ ਅਧਾਰੇ ਬੰਦ ਰਹਿਣਗੇ। ਜਾਣਕਾਰੀ ਅਨੁਸਾਰ...

Read more

ਅੱਧੀ ਰਾਤ ਹਨੇਰੇ ਜੰਗਲ ‘ਚ ਗਊ ਮਾਸ ਤਸਕਰ ਕਰ ਰਹੇ ਸੀ ਅਜਿਹਾ ਕੰਮ, ਮੌਕੇ ਤੇ ਪਹੁੰਚੀ ਪੁਲਿਸ

ਸਮਰਾਲਾ ਦੇ ਨੇੜੇ ਸਰਹੰਦ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਰਹਿੰਦ ਨਹਿਰ ਦੇ ਪਿੰਡ ਪਵਾਤ ਕੋਲ ਨਹਿਰ ਦੇ ਕਿਨਾਰੇ ਜੰਗਲ ਵਿੱਚ ਅੱਧੀ...

Read more

50 ਸਾਲ ਦੀ ਮਹਿਲਾ ਨੇ 70 ਸਾਲ ਦੇ ਆਪਣੇ ਪ੍ਰੇਮੀ ਨਾਲ ਮਿਲ ਪਤੀ ਦਾ ਕੀਤਾ ਕਤਲ

ਪਿਛਲੇ ਦਿਨੀ ਬਿਆਸ ਦੀਆਂ ਰੇਲਵੇ ਲਾਈਨਾਂ ਉੱਤੇ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਉਸ ਕੇਸ ਦੀ ਗੁਥੀ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਦੱਸ ਦੇਈਏ ਕਿ...

Read more

ਨਸ਼ਾ ਤਸਕਰ ਦਾ ਨਵਾਂ ਕਾਰਨਾਮਾ ਨਸ਼ੇ ਦੀ ਖੇਪ ਲੁਕਾਉਣ ਲਈ ਆਪਣੇ ਹੀ ਘਰ ਅੰਦਰ ਬਣਾ ਰੱਖਿਆ ਸੀ ਤਹਿਖਾਨਾ

ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੇ ਨਸ਼ਾ ਲਕਾਉਣ ਲਈ ਆਪਣੇ ਘਰ ਚ ਤਹਿਖਾਨਾ ਬਣਾ ਰੱਖਿਆ ਸੀ। ਦੱਸ ਦੇਈਏ...

Read more

ਅਜਨਾਲਾ ‘ਚ ਪਪਲਪ੍ਰੀਤ ਦੀ ਖਤਮ ਹੋਈ ਪੇਸ਼ੀ, 4 ਦਿਨ ਦਾ ਮਿਲਿਆ ਰਿਮਾਂਡ

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਹਿਯੋਗੀ ਪਪਲਪ੍ਰੀਤ ਸਿੰਘ 'ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ (NSA ) ਰੱਦ ਕਰ ਦਿੱਤਾ ਗਿਆ ਹੈ। NSA ਖਤਮ ਹੋਣ ਤੋਂ ਬਾਅਦ, ਉਸਨੂੰ ਅਸਾਮ ਦੀ...

Read more

ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ, 127.54 ਕਰੋੜ ਰੁਪਏ ਦਾ ਨਸ਼ਾ ਬਰਾਮਦ

ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਬਾਰਡਰ ਰੇਂਜ ਅੰਮ੍ਰਿਤਸਰ ਨੇ ਇੱਕ ਸੰਗਠਿਤ ਆਪ੍ਰੇਸ਼ਨ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ। ਟੀਮ ਨੇ ਹੀਰਾ ਸਿੰਘ, ਵਾਸੀ ਪਿੰਡ ਖੈਰਾ, ਥਾਣਾ ਘਰਿੰਡਾ,...

Read more

ਪੰਜਾਬੀ ਗਾਇਕ ਹੰਸਰਾਜ ਹੰਸ ਦੀ ਪਤਨੀ ਦੀ ਅੱਜ ਅੰਤਿਮ ਅਰਦਾਸ, CM ਮਾਨ ਸਮੇਤ ਪਹੁੰਚੇ ਕਈ ਦਿਗਜ

ਮਸ਼ਹੂਰ ਸੂਫ਼ੀ ਗਾਇਕ ਅਤੇ ਸਾਬਕਾ ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਦੀ ਸਵਰਗੀ ਪਤਨੀ ਰੇਸ਼ਮ ਕੌਰ ਨੂੰ ਅੱਜ ਜਲੰਧਰ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ। ਦੱਸ ਦੇਈਏ ਕਿ ਭੋਗ ਜਲੰਧਰ ਦੇ ਇੱਕ...

Read more

ਪੰਜਾਬ ਸਰਕਾਰ ਦਾ ਵੱਡਾ ਫੈਸਲਾ, IAS ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ IAS ਅਧਿਕਾਰੀਆਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ...

Read more
Page 352 of 2357 1 … 351 352 353 … 2,357

Recent News