ਪੰਜਾਬ

Dr. Surjit Patar Named Park in Moga: ਮੋਗਾ ‘ਚ ਬਣਿਆ ਸੁਰਜੀਤ ਪਾਤਰ ਦੀ ਯਾਦ ‘ਚ ਪਾਰਕ, ਕੁਲਤਾਰ ਸੰਧਵਾਂ ਨੇ ਕੀਤਾ ਉਦਘਾਟਨ

Dr. Surjit Patar Named Park in Moga: ਮੋਗਾ ਜਿਲੇ 'ਚ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਸੁਰਜੀਤ ਪਾਤਰ ਜੀ ਦੀ ਯਾਦ ਵਿੱਚ ਪਿੰਡ ਭਿੰਡਰ ਕਲਾਂ ਵਿਖੇ ਬਾਗ਼ ਬਣਾਇਆ ਗਿਆ ਹੈ। ਇਸ ਪਾਰਕ...

Read more

Royal City’s Royal palace: ਸ਼ਾਹੀ ਸ਼ਹਿਰ ‘ਚ ਬਣਿਆ ਸ਼ਾਹੀ ਹੋਟਲ, ਖ਼ਾਸੀਅਤ ਜਾਣ ਤੁਸੀ ਵੀ ਹੋ ਜਾਓਗੇ ਹੈਰਾਨ

Royal City's Royal palace: ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਪੰਜਾਬ ਦਾ ਨਵਾਂ ਹੇਰਿਟੇਜ ਹੋਟਲ ਬਣਕੇ ਤਿਆਰ ਹੋ ਚੁੱਕਿਆ ਹੈ। ਜਿਸ ਦਾ ਨਾਮ ਰਨਵਾਸ ਦ ਪੈਲੇਸ ਰੱਖਿਆ ਗਿਆ ਹੈ। ਦੱਸ...

Read more

Weather Update: ਪੰਜਾਬ ‘ਚ ਭਾਰੀ ਮੀਂਹ ਪਿੱਛੋਂ ਇਨ੍ਹਾਂ ਜ਼ਿਲ੍ਹਿਆਂ ‘ਚ ਅਗਲੇ 24 ਘੰਟਿਆਂ ਲਈ ਅਲਰਟ ਜਾਰੀ, ਪੜ੍ਹੋ ਪੂਰੀ ਖ਼ਬਰ

Weather Update: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿਚ ਇਸ ਸਮੇਂ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਸਿਲਸਲਾ ਅਗਲੇ 24...

Read more

ਜਲਾਲਾਬਾਦ ‘ਚ 16 ਜਨਵਰੀ ਨੂੰ ਬੰਦ ਰਹਿਣਗੇ ਪੈਟਰੋਲ ਪੰਪ, ਲਗਾਤਾਰ ਹੋ ਰਹੀ ਲੁੱਟਾਂ ਤੋਂ ਬਾਅਦ ਲਿਆ ਫੈਸਲਾ

ਜਲਾਲਾਬਾਦ ਵਿੱਚ ਲਗਾਤਾਰ ਹੋ ਰਹੀਆਂ ਪੈਟਰੋਲ ਪੰਪ ਦੀਆਂ ਲੁੱਟਾਂ ਤੋਂ ਬਾਅਦ ਪ੍ਰਸਾਸ਼ਨ ਵੱਲੋਂ ਕੋਈ ਵੀ ਕਾਰਵਾਈ ਨਾ ਹੋਣ ਤੇ ਪੈਟਰੋਲ ਪੰਪ ਮਾਲਕਾਂ ਵੱਲੋਂ 16 ਜਨਵਰੀ ਨੂੰ ਪੈਟਰੋਲ ਪੰਪਾਂ ਦੀ ਹੜਤਾਲ...

Read more

ਗੁਰਦਾਸਪੁਰ ‘ਚ ਬੈਂਕ ਮੈਨੇਜਰ ਨਾਲ ਡੇਢ ਕਰੋੜ ਦੀ ਠੱਗੀ, ਜਾਣੋ ਪੂਰਾ ਮਾਮਲਾ

ਗੁਰਦਾਸਪੁਰ ਵਿੱਚ ਇੱਕ ਬੈਂਕ ਕੈਸ਼ੀਅਰ ਨੇ ਗਾਹਕਾਂ ਨੂੰ ਵੱਧ ਵਿਆਜ ਦਾ ਲਾਲਚ ਦੇ ਕੇ 1.5 ਕਰੋੜ ਰੁਪਏ ਦੀ ਠੱਗੀ ਮਾਰੀ ਅਤੇ ਫਰਾਰ ਹੋ ਗਿਆ। ਕੈਸ਼ੀਅਰ ਤਲਜਿੰਦਰ ਸਿੰਘ ਨੇ ਗਾਹਕਾਂ ਨੂੰ...

Read more

Big Breaking: ਤਰਨ ਤਾਰਨ ਚ ਵੱਡੀ ਵਾਰਦਾਤ, ਘਰ ਦੇ ਬਾਹਰ ਆੜ੍ਹਤੀ ਦਾ ਗੋਲੀਆਂ ਨਾਲ ਕਤਲ

Big Breaking: ਤਾਰਨ ਤਾਰਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਕਿ ਤਾਰਨ ਤਾਰਨ ਦੇ ਕਸਬਾ ਹਰੀਕੇ ਵਿਖੇ ਇੱਕ ਆੜਤੀ ਦਾ ਗੋਲੀਆਂ ਮਾਰ ਕੇ ਕਤਲ...

Read more

ਪੰਜਾਬ ਸਰਕਾਰ ਵੱਲੋਂ ਵਿਦਿਆ ਦਾ ਪੱਧਰ ਉੱਚਾ ਕਰਨ ਲਈ 117 ਸਕੂਲ ਆਫ਼ ਐਮੀਨੈਂਸ ਦੇ ਨਵੇਂ ਮੀਲ ਪੱਥਰ

ਵਿਦਿਆ ਨੂੰ ਇਨਸਾਨ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ। ਜਦੋਂ ਸਿੱਖਿਆ ਬੇਹੱਦ ਉੱਚ ਸਤਰ ਦੀ ਹੋਵੇ ਤਾਂ ਸਾਰੇ ਨੇਤਰ ਖੋਲ੍ਹ ਦਿੰਦੀ ਹੈ। ਅਜਿਹਾ ਹੀ ਕੁਝ ਮੁੱਖ ਮੰਤਰੀ ਭਗਵੰਤ ਮਾਨ ਦੀ...

Read more

Breaking News: ਖਨੌਰੀ ਬਾਰਡਰ ‘ਤੇ ਇਕ ਹੋਰ ਕਿਸਾਨ ਦੀ ਮੌਤ, ਮੋਰਚੇ ਦੌਰਾਨ ਤਬੀਅਤ ਖਰਾਬ

Breaking News: ਖਨੌਰੀ ਬਾਰਡਰ ਤੋਂ ਇਕ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਖਨੌਰੀ ਬਾਰਡਰ 'ਤੇ ਚੱਲ ਰਹੇ ਕਿਸਾਨੀ ਮੋਰਚੇ ਵਿੱਚ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ...

Read more
Page 454 of 2357 1 … 453 454 455 … 2,357

Recent News