ਪੰਜਾਬ

ਸਤਲੁਜ ‘ਚ ਆਏ ਹੜ੍ਹ ਕਾਰਨ ਰੁੜ੍ਹ ਕੇ ਪੰਜਾਬ ਤੋਂ ਪਾਕਿਸਤਾਨ ਪਹੁੰਚਿਆ ਵਿਅਕਤੀ, ਬੋਲਣ-ਸੁਣਨ ਤੋਂ ਅਸਮਰੱਥ

ਸਤਲੁਜ ਦਰਿਆ 'ਚ ਆਏ ਹੜ੍ਹ 'ਚ ਰੁੜ੍ਹ ਕੇ ਪੰਜਾਬ ਤੋਂ ਪਾਕਿਸਤਾਨ ਪਹੁੰਚਿਆ ਇਕ ਵਿਅਕਤੀ। ਜਦੋਂ ਉਹ ਲਾਹੌਰ ਪਹੁੰਚਿਆ ਅਤੇ ਉਸ ਨੂੰ ਬਚਾਇਆ ਗਿਆ ਤਾਂ ਪਤਾ ਲੱਗਾ ਕਿ ਉਹ ਬੋਲ਼ਾ ਅਤੇ...

Read more

ਗਹਿਣਿਆਂ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼ ਦੀ VIDEO: ਲੁਧਿਆਣਾ ‘ਚ 4 ਲੁਟੇਰਿਆਂ ਨੇ 45 ਮਿੰਟਾਂ ‘ਚ ਸ਼ਟਰ ਤੋੜਿਆ…

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਮਾਲਪੁਰ ਕਲੋਨੀ, ਫੋਕਲ ਪੁਆਇੰਟ, ਮੈਟਰੋ ਰੋਡ ਵਿਖੇ ਇੱਕ ਜਿਊਲਰਜ਼ ਦੀ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਕਰੀਬ 45 ਮਿੰਟ 'ਚ ਚੋਰਾਂ ਨੇ ਸੱਬਲ ਦੀ...

Read more

Weather Update: ਪੰਜਾਬ ‘ਚ ਕਈ ਥਾਈਂ ਪੈ ਰਹੇ ਭਾਰੀ ਮੀਂਹ, ਜਾਣੋ ਕਿੰਨੇ ਦਿਨ ਹੋਰ ਪਵੇਗਾ ਭਾਰੀ ਮੀਂਹ

Punjab Weather Update

Weather Update: ਹਿਮਾਚਲ ਦੇ ਚੰਬਾ 'ਚ ਅੱਜ ਸਵੇਰੇ ਬੱਦਲ ਫਟਣ ਕਾਰਨ ਆਏ ਪਾਣੀ ਨੇ ਇੱਥੇ ਕੰਮ ਕਰ ਰਹੀ JSW ਕੰਪਨੀ ਦੀ ਕਰੋੜਾਂ ਰੁਪਏ ਦੀ ਮਸ਼ੀਨਰੀ ਵਹਾਈ। ਕੰਪਨੀ ਇੱਥੇ 240 ਮੈਗਾਵਾਟ...

Read more

ਪੰਜਾਬ ਦੇ ਕੱਚੇ ਅਧਿਆਪਕਾਂ ਦਾ ਅੱਜ ਇੰਤਜ਼ਾਰ ਹੋਵੇਗਾ ਖ਼ਤਮ …

ਪੰਜਾਬ ਵਿੱਚ ਠੇਕਾ/ਕੱਚੇ ਅਧਿਆਪਕਾਂ ਦੀ 10 ਸਾਲ ਪੁਰਾਣੀ ਮੰਗ ਅੱਜ ਪੂਰੀ ਹੋ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 12500 ਦੇ ਕਰੀਬ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ...

Read more

ਮੁੱਖ ਮੰਤਰੀ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੀ: ਚੇਤਨ ਜੌੜਾਮਾਜਰਾ

Punjab News: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ...

Read more

ਪੰਜਾਬ ਹੜ੍ਹਾਂ ਕਰਕੇ ਹੁਣ ਤੱਕ 43 ਲੋਕਾਂ ਦੀ ਹੋਈ ਮੌਤ ਤੇ 19 ਜ਼ਖਮੀ, ਕੁੱਲ 1473 ਪਿੰਡਾਂ ਨੇ ਝੱਲੀ ਹੜ੍ਹਾਂ ਦੀ ਮਾਰ

Punjab Floods Update: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਰਕਾਰੀ ਮਸ਼ੀਨਰੀ 24 ਘੰਟੇ ਕੰਮ ਕਰ ਰਹੀ ਹੈ। ਬਹੁਤੇ ਇਲਾਕਿਆਂ ਵਿਚ ਸਥਿਤੀ ‘ਚ ਸੁਧਾਰ ਹੈ ਪਰ...

Read more

ਹਰਪਾਲ ਚੀਮਾ ਦੀ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ‘ਤੇ ਦਿੱਤਾ ਜ਼ੋਰ

Punjab State Treasury Employees Association: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਭਰ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਲਿਆਉਣ ਲਈ ਇੰਨ੍ਹਾਂ...

Read more

ਸੰਗਰੂਰ ਦੇ 87 ਪਿੰਡਾਂ ਤੇ ਮੁਹੱਲਿਆਂ ਨੇ ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਨਾਲ ਮਿਲਾਇਆ ਹੱਥ, 11ਨੂੰ ਕੀਤਾ ਗ੍ਰਿਫਤਾਰ

Drug Free Punjab: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕਾਂ ਦਾ ਸਮਰਥਨ ਮਿਲਣਾ ਸ਼ੁਰੂ ਹੋਣ ਦੇ ਨਾਲ ਹੀ ਪੰਜਾਬ ਪੁਲਿਸ ਨੇ ਵੀਰਵਾਰ...

Read more
Page 885 of 2329 1 884 885 886 2,329