ਧਰਮ

Jathedar Giani Harpreet Singh: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਕੌਮ ਦੇ ਨਾਂਅ ਸੰਦੇਸ਼, ਇੱਕਜੂਟਦਾ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਤੇ ਧਰਮ ਪਰਿਵਰਤਨ ਦਾ ਚੁੱਕਿਆ ਮੁੱਦਾ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Giani Harpreet Singh) ਨੇ ਬੰਦੀ ਛੋੜ ਦਿਵਸ (Bandi Chhor Diwas) ਮੌਕੇ ਕੌਮ ਨੂੰ ਸੰਦੇਸ਼ ਦਿੱਤਾ।...

Read more

ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ, ਸੁੰਦਰ ਲਾਈਟਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ, ਸ਼ਾਮ ਨੂੰ ਲੱਖਾੰ ਦੀਵਿਆਂ ਨਾਲ ਹੋਵੇਗਾ ਜਗਮਗ

Diwali and Bandi Chhor Divas: ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਇੰਨਾ ਖੂਬਸੂਰਤ ਲੱਗ ਰਿਹਾ ਹੈ...

Read more

Diwali 2022: ਦੀਵਾਲੀ ‘ਤੇ ਦੇਵੀ ਲਕਸ਼ਮੀ ਨੂੰ ਚੜ੍ਹਾਓ ਇਹ 5 ਚੀਜ਼ਾਂ, ਧਨ-ਦੌਲਤ ਦੀ ਨਹੀਂ ਆਵੇਗੀ ਕਮੀਂ

Diwali 2022: ਦੀਵਾਲੀ ਦਾ ਤਿਉਹਾਰ ਆ ਗਿਆ ਹੈ। ਲੋਕ ਇਸ ਤਿਉਹਾਰ ਦੀ ਤਿਆਰੀ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੰਦੇ ਹਨ। ਲੋਕ ਘਰਾਂ ਦੀ ਸਫਾਈ ਕਰਦੇ ਹਨ। ਨਵੇਂ ਕੱਪੜੇ ਖਰੀਦਦੇ ਹਨ।...

Read more

ਸਿੱਖ ਮੁਸਲਿਮ ਭਾਈਚਾਰਕ ਸਾਂਝ ਦੀ ਅਨੌਖੀ ਤਸਵੀਰ, ਮੁਸਲਿਮ ਭਰਾਵਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਕੀਤੀ ਨਵਾਜ ਅਦਾ (ਵੀਡੀਓ)

Muslim brothers performed Nawaz in Sri Harmandir Sahib: ਜਿੱਥੇ ਪੂਰੇ ਵਿਸ਼ਵ 'ਚ ਇਸ ਸਮੇਂ ਜਾਤੀ-ਪਾਤ ਤੇ ਨਸ਼ਲ-ਭੇਦ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਉਥੇ ਹੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ...

Read more

Bandi Chhor Divas: ਜਾਣੋ ਸਿੱਖ ਇਤਿਹਾਸ ‘ਚ ‘ਬੰਦੀ ਛੋੜ ਦਿਵਸ’ ਦੀ ਮਹਾਨਤਾ

Bandi Chhor Divas: ਸਿੱਖ ਕੌਮ ਵੱਲੋਂ ਦੀਵਾਲੀ ਨੂੰ 'ਬੰਦੀ ਛੋੜ ਦਿਵਸ' ਵਜੋਂ ਮਨਾਉਣ ਦਾ ਸਬੰਧ ਛੇਵੇਂ ਪਤਾਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਨਾਲ...

Read more

Deepawali 2022 : ਇਸ ਵਾਰ ਦੀਵਾਲੀ ਇੱਕ ਦੁਰਲੱਭ ਇਤਫ਼ਾਕ ਨਾਲ ਖਾਸ ਹੈ, ਜਾਣੋ ਪੂਜਾ ਦਾ ਸ਼ੁਭ ਸਮਾਂ

Diwali 2022: ਇਸ ਵਾਰ ਦੀਵਾਲੀ 'ਤੇ ਇਹ ਬਹੁਤ ਹੀ ਦੁਰਲੱਭ ਸੰਜੋਗ ਨਾਲ ਬਣਾਇਆ ਜਾ ਰਿਹਾ ਹੈ। ਦਰਅਸਲ, ਇਸ ਵਾਰ ਰੂਪ ਚੌਦਸ ਅਤੇ ਦੀਵਾਲੀ ਇੱਕੋ ਦਿਨ ਮਨਾਈ ਜਾਵੇਗੀ। ਮਹਾਲਕਸ਼ਮੀ ਦੀ ਪੂਜਾ ਲਈ...

Read more

Diwali 2022: ਦੀਵਾਲੀ ਦੀ ਰਾਤ ਕਿੱਥੇ-ਕਿੱਥੇ ਦੀਵਾ ਜਗਾਉਣਾ ਹੁੰਦਾ ਸ਼ੁਭ, ਜਾਣੋ ਸ਼ਾਸਤਰਾਂ ਵਿੱਚ ਦਰਜ ਇਹ ਨਿਯਮ

Importance of Lighting diya: Diwali 2022: ਦੀਵਾਲੀ ਦਾ ਤਿਉਹਾਰ ਧਨਤੇਰਸ ਨਾਲ ਸ਼ੁਰੂ ਹੁੰਦਾ ਹੈ। ਧਨਤੇਰਸ ਦੇ ਨਾਲ ਹੀ ਦੀਵੇ ਜਗਾਉਣ ਦੀ ਪਰੰਪਰਾ ਵੀ ਸ਼ੁਰੂ ਹੋ ਜਾਂਦੀ ਹੈ। ਧਨਤੇਰਸ, ਛੋਟੀ ਦੀਵਾਲੀ...

Read more

ਹੇਮਕੁੰਟ ਸਾਹਿਬ ਰੋਪਵੇਅ ਦੇ ਨੀਂਹ ਪੱਥਰ ਮੌਕੇ ‘ਅਕਾਲ ਤਖ਼ਤ’ ਨੇ ਦਿੱਤੀ ਵਧਾਈ, ਪੀਐਮ ਮੋਦੀ ਦਾ ਕੀਤਾ ਧੰਨਵਾਦ

Jathedar Sri Akal Takhat Letter to PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਚਮੋਲੀ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਲਈ ਰੋਪਵੇਅ ਦਿੱਤਾ। ਇਸ ਤੋਂ ਬਾਅਦ...

Read more
Page 40 of 49 1 39 40 41 49