ਧਰਮ

14 ਪੋਹ 28 ਦਸੰਬਰ ਸਸਕਾਰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ

28 ਦਸੰਬਰ - 14 ਪੋਹ - ਸ਼ਹੀਦੀ ਉਪਰੰਤ ਵਜੀਰ ਖਾਂ ਨੇ ਸਾਹਿਬਜ਼ਾਦਿਆਂ ਦੇ ਸ਼ਰੀਰਾਂ ਨੂੰ ਜੰਗਲ ਵਿੱਚ ਸੁਟਵਾ ਦਿੱਤਾ ਤੇ ਕਿਸੇ ਨੂੰ ਅੰਤਿਮ ਸੰਸਕਾਰ ਕਰਨ ਦੀ ਆਗਿਆ ਨਾ ਦਿੱਤੀ ਪਰ...

Read more

13 ਪੋਹ 27 ਦਸੰਬਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ

ਹਰ ਵਰ੍ਹੇ ਜਦੋਂ ਪੋਹ ਦਾ ਮਹੀਨਾ ਆਉਂਦਾ ਹੈ, ਮਨ ਅਜੀਬ ਜਿਹੀ ਉਦਾਸੀਨਤਾ ‘ਚ ਗਵਾਚ ਜਾਂਦਾ ਹੈ। ਗੁਰੂ ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਦੀਵਾਰਾਂ ‘ਚ ਚਿਣੇ ਜਾਣ ਦੀ ਕਲਪਨਾ...

Read more

11-12 ਪੋਹ 26 ਦਸੰਬਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ਼ ਵਿੱਚ ਗੁਜਾਰੀ ਰਾਤ ਅਤੇ ਸੂਬੇ ਦੀ ਕਚਹਿਰੀ ਲੱਗੀ

ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ...

Read more

10 ਪੋਹ 25 ਦਸੰਬਰ ਦੇਹਾਂ ਦਾ ਸਸਕਾਰ ਅਤੇ ਸ਼ਹਾਦਤ ਬੀਬੀ ਹਰਸ਼ਰਨ ਕੌਰ ਜੀ

10 ਪੋਹ 25 ਦਸੰਬਰ – ਸ਼ਹੀਦੀ ਬੀਬੀ ਹਰਸ਼ਰਨ ਕੌਰ 25 ਦਸੰਬਰ 10 ਪੋਹ - ਚਮੌਕਰ ਦੀ ਜੰਗ ਤੋਂ ਬਾਅਦ ਸਿੱਖਾਂ ਦੇ ਸ਼ਰੀਰ ਮੈਦਾਨ-ਏ-ਜੰਗ ਵਿੱਚ ਪਏ ਸਨ ਅਤੇ ਮੁਗਲਾਂ ਨੇ ਪੂਰੇ...

Read more

9 ਪੋਹ 24 ਦਸੰਬਰ ਚਮਕੌਰ ਦੀ ਗੜ੍ਹੀ ‘ਚ ਬਾਕੀ ਸਿੰਘਾਂ ਦੀ ਸ਼ਹਾਦਤ

8 ਅਤੇ 9 ਪੋਹ ਦੀ ਵਿਚਕਾਰਲੀ ਅੱਧੀ ਰਾਤ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰਿਆਂ ਦੀ ਬੇਨਤੀ ਨੂੰ ਸਵੀਕਾਰ ਕਰਕੇ, ਸੰਗਤ ਸਿੰਘ ਜੀ ਨੂੰ ਆਪਣੀ ਪੌਸ਼ਾਕ ਅਤੇ ਕਲਗੀ ਪਹਿਨਾ...

Read more

8 ਪੋਹ 23 ਦਸੰਬਰ ਸ਼ਹਾਦਤ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ

ਨਿੱਕੀਆਂ ਜ਼ਿੰਦਾਂ-ਵੱਡਾ ਸਾਕਾ : ਗੌਰਵਮਈ ਸ਼ਹੀਦੀ ਸਾਕੇ ਦਾ ਤੀਜਾ ਦਿਨ ਅੱਜ ਦੇ ਦਿਨ ਦਾ ਇਤਿਹਾਸ ਮਿਤੀ: 8 ਪੋਹ (23 ਦਸੰਬਰ) ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ...

Read more

ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਗੁਰੂ ਗੋਬਿੰਦ ਸਿੰਘ ਜੀ ਦੇ 52 ਦਰਬਾਰੀ ਕਵੀਆਂ ਵਿੱਚੋਂ ਇੱਕ ਕੰਕਣ ਕਵੀ ਅਨੁਸਾਰ ਭਾਈ ਜੈਤਾ ਜੀ ਦਾ ਜਨਮ 5 ਸਤੰਬਰ 1661 ਨੂੰ ਪਿਤਾ ਸਦਾਨੰਦ ਤੇ ਮਾਤਾ ਪ੍ਰੇਮੋ ਦੇ ਘਰ ਹੋਇਆ...

Read more

22 ਦਸੰਬਰ 7 ਪੋਹ ਦਾ ਇਤਿਹਾਸ – ਸਰਸਾ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ

22 ਦਸੰਬਰ 7 ਪੋਹ ਦਾ ਇਤਿਹਾਸ – ਸਰਸਾ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ 22 ਦਸੰਬਰ ਅੰਮ੍ਰਿਤ ਵੇਲੇ ਸਰਸਾ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ...

Read more
Page 9 of 49 1 8 9 10 49