ਬਾਬਾ ਨੀਮ ਕਰੌਲੀ ਦੇ ਦਰਸ਼ਨ ਮਗਰੋਂ ਫਾਰਮ ‘ਚ ਪਰਤੇ ਵਿਰਾਟ ਕੋਹਲੀ ! ਜੇਕਰ ਇਸੇ ਫਾਰਮ ‘ਚ ਰਹੇ ਤਾਂ ਜਲਦ ਹੀ ਤੋੜ ਦੇਣਗੇ ਸਚਿਨ ਦਾ ਰਿਕਾਰਡ

23 ਦਸੰਬਰ 2019 ਦਾ ਦਿਨ। ਵਿਰਾਟ ਕੋਹਲੀ ਨੇ ਬੰਗਲਾਦੇਸ਼ ਖਿਲਾਫ ਕੋਲਕਾਤਾ ਟੈਸਟ 'ਚ ਸੈਂਕੜਾ ਲਗਾਇਆ ਸੀ। ਇਹ ਉਸ ਦੇ ਅੰਤਰਰਾਸ਼ਟਰੀ ਕਰੀਅਰ ਦਾ 70ਵਾਂ ਸੈਂਕੜਾ ਸੀ। ਉਮਰ ਸਿਰਫ਼ 31 ਸਾਲ ਸੀ।...

Read more

ODI ਇਤਿਹਾਸ ਦੀ ਸਭ ਤੋਂ ਵੱਡੀ ਜਿੱਤ, ਭਾਰਤ ਨੇ ਸ਼੍ਰੀਲੰਕਾ ਨੂੰ 317 ਦੌੜਾਂ ਨਾਲ ਹਰਾਇਆ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਤਿਰੂਅਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਆਪਣੇ ਖਿਡਾਰੀਆਂ ਦੇ ਸ਼ਾਨਦਾਰ...

Read more

Virat ਵਨਡੇ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬਣੇ ਪੰਜਵੇਂ ਖਿਡਾਰੀ! ਇਸ ਅਨੁਭਵੀ ਖਿਡਾਰੀ ਨੂੰ ਪਛਾੜਿਆ

ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ 'ਚ ਸਭ ਤੋਂ ਵੱਧ 296 ਦੌੜਾਂ ਬਣਾਈਆਂ। ਇਸ ਤੋਂ ਬਾਅਦ ਵਿਰਾਟ ਨੇ ਹਾਲ ਹੀ 'ਚ ਬੰਗਲਾਦੇਸ਼ ਖਿਲਾਫ ਵਨਡੇ 'ਚ ਵੀ ਸੈਂਕੜਾ ਲਗਾਇਆ।

IND vs SL : ਟੀਮ ਇੰਡੀਆ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਅੱਜ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ...

Read more

MS Dhoni Farmhouse: 3 ਸਾਲਾਂ ‘ਚ ਬਣ ਕੇ ਤਿਆਰ ਹੋਇਆ 7 ਏਕੜ ‘ਚ ਫੈਲਿਆ ਕ੍ਰਿਕੇਟਰ ਧੋਨੀ ਦਾ ਫਾਰਮ ਹਾਊਸ, ਦੇਖੋ ਤਸਵੀਰਾਂ

MS Dhoni Farmhouse:  ਧੋਨੀ ਦੀ ਕਪਤਾਨੀ 'ਚ ਟੀਮ ਇੰਡੀਆ ਤਿੰਨ ਵਾਰ ICC ਖਿਤਾਬ ਜਿੱਤਣ 'ਚ ਸਫਲ ਰਹੀ। ਇਸ ਦੇ ਨਾਲ ਹੀ ਧੋਨੀ ਨੇ ਆਪਣੀ ਟੀਮ ਸੀਐਸਕੇ ਨੂੰ ਆਈਪੀਐਲ ਵਿੱਚ ਚਾਰ...

Read more

Ind vs SL: ਸੀਰੀਜ਼ ਜਿੱਤਣ ਮਗਰੋਂ Ishan Kishan ਤੇ Virat Kohli ਨੇ ਮਨਾਇਆ ਜਸ਼ਨ, ਈਡਨ ਗਾਰਡਨ ‘ਚ ਜ਼ਬਰਦਸਤ ਡਾਂਸ ਕਰ ਜਿੱਤਿਆ ਫੈਨਸ ਦਾ ਦਿਲ, ਵੀਡੀਓ ਵਾਇਰਲ

IND vs SL: ਟੀਮ ਇੰਡੀਆ ਨੇ ਕੋਲਕਾਤਾ ਦੇ ਈਡਨ ਗਾਰਡਨ 'ਚ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਦੂਜੇ ਵਨਡੇ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤੀ ਗੇਂਦਬਾਜ਼ਾਂ ਨੇ ਪਹਿਲਾਂ ਸ਼੍ਰੀਲੰਕਾਈ ਟੀਮ ਨੂੰ 39.4...

Read more

IND vs NZ: ਭਾਰਤ-ਨਿਊਜ਼ੀਲੈਂਡ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ, ਗੇਂਦਬਾਜ਼ ਮਿਸ਼ੇਲ ਸੈਂਟਨਰ ਨੂੰ ਮਿਲੀ ਕਪਤਾਨ ਦੀ ਕਮਾਂਡ

India VS New Zealand T20 Series: ਟੀਮ ਇੰਡੀਆ ਇਸ ਸਮੇਂ ਸ਼੍ਰੀਲੰਕਾ ਦੇ ਖਿਲਾਫ ਵਨਡੇ ਸੀਰੀਜ਼ ਖੇਡ ਰਹੀ ਹੈ। ਇਸ ਸੀਰੀਜ਼ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਭਾਰਤ ਦਾ ਦੌਰਾ ਕਰੇਗੀ। ਨਿਊਜ਼ੀਲੈਂਡ...

Read more

ਭਾਰਤ ਨੇ ਸ਼੍ਰੀਲੰਕਾ ਤੋਂ ਜਿੱਤੀ ਲਗਾਤਾਰ 10ਵੀਂ ਵਨਡੇ ਸੀਰੀਜ਼, ਰਾਹੁਲ ਦੀ ਮੈਚ ਜੇਤੂ ਪਾਰੀ, 4 ਵਿਕਟਾਂ ਨਾਲ ਜਿੱਤਿਆ ਦੂਜਾ ਮੈਚ

ਭਾਰਤ ਨੇ ਵਿਸ਼ਵ ਕੱਪ ਸਾਲ ਦੀ ਪਹਿਲੀ ਵਨਡੇ ਸੀਰੀਜ਼ ਜਿੱਤ ਲਈ ਹੈ। ਉਸ ਨੇ 3 ਮੈਚਾਂ ਦੀ ਘਰੇਲੂ ਸੀਰੀਜ਼ 'ਚ ਸ਼੍ਰੀਲੰਕਾ 'ਤੇ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ...

Read more
Page 84 of 110 1 83 84 85 110