ਖੇਡ

sports news, latest sports news, punjabi sports news, punjab sports news, punjabi vich sports diya khabra

Indian Hockey Team: ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਕੀਤਾ ਸਨਮਾਨ

Punjab Government: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦ...

Read more

Ranji Trophy 2022-23: ਰਣਜੀ ਟਰਾਫੀ ਦੇ ਸੈਮੀਫਾਈਨਲ ‘ਚ ਪਹੁੰਚੀਆਂ ਇਹ ਚਾਰ ਟੀਮਾਂ, ਜਾਣੋ ਕਦੋਂ ਅਤੇ ਕਿਨ੍ਹਾਂ ਵਿਚਕਾਰ ਹੋਵੇਗਾ ਮੈਚ

Ranji Trophy 2022-23 Semifinal: ਭਾਰਤ ਦੇ ਘਰੇਲੂ ਕ੍ਰਿਕਟ ਵਿੱਚ ਲਾਲ ਗੇਂਦ ਨਾਲ ਖੇਡਿਆ ਜਾਣ ਵਾਲਾ ਸਭ ਤੋਂ ਵੱਡਾ ਟੂਰਨਾਮੈਂਟ ਰਣਜੀ ਟਰਾਫੀ 2022-23 ਆਪਣੇ ਆਖਰੀ ਪੜਾਅ 'ਚ ਪਹੁੰਚ ਗਿਆ ਹੈ, ਜਿਸ...

Read more

Ronaldo Birthday: ਕ੍ਰਿਸਟੀਆਨੋ ਰੋਨਾਲਡੋ ਦੇ ਕਲੈਕਸ਼ਨ ‘ਚ ਹਨ ਦੁਨੀਆ ਦੀਆਂ ਬਿਹਤਰੀਨ ਕਾਰਾਂ, ਲਗਜ਼ਰੀ ਗੱਡੀਆਂ ਦੀ ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

Ronaldo Birthday: ਰੋਨਾਲਡੋ ਅੱਜ 38 ਸਾਲ ਦੇ ਹੋ ਗਏ ਹਨ। ਉਹ ਕਾਰਾਂ ਦਾ ਬਹੁਤ ਸ਼ੌਕੀਨ ਹੈ ਅਤੇ ਉਸਦੇ ਸੰਗ੍ਰਹਿ ਵਿੱਚ ਦੁਨੀਆ ਦੀਆਂ ਸਭ ਤੋਂ ਵਧੀਆ ਗੱਡੀਆਂ ਸ਼ਾਮਲ ਹਨ। ਰੋਨਾਲਡੋ ਅੱਜ...

Read more

IND vs AUS series: 9 ਫਰਵਰੀ ਤੋਂ ਸ਼ੁਰੂ ਹੋਵੇਗੀ ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼, ਜਾਣੋ ਪੂਰਾ ਸ਼ੈਡਿਊਲ

India Vs Australia Schedule 2023: ਸਾਲ 2023 ਭਾਰਤੀ ਕ੍ਰਿਕਟ ਟੀਮ ਲਈ ਸ਼ਾਨਦਾਰ ਰਿਹਾ। ਟੀਮ ਨੇ ਟੀ-20 'ਚ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ। ਹੁਣ ਭਾਰਤ ਦੇ ਸਾਹਮਣੇ...

Read more

Parvez Musharraf: ਪਰਵੇਜ਼ ਮੁਸ਼ੱਰਫ਼ ਨੇ MS Dhoni ਨੂੰ ਕਿਹਾ ਸੀ ਕੁਝ ਅਜਿਹਾ, ਜਾਣੋ ਦੋਵਾਂ ਦੇ ਮੁਲਾਕਾਤ ਦੀ ਬੇਹੱਦ ਦਿਲਚਸਪ ਕਹਾਣੀ

Parvez Musharraf and MS Dhoni: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੁਬਈ ਵਿੱਚ ਦਿਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਮੁਸ਼ੱਰਫ 2001 ਤੋਂ 2008 ਤੱਕ...

Read more

Shubman Gill Fan Girl Proposal: ਸ਼ੁਭਮਨ ਗਿੱਲ ਨੇ ਫੀਮੇਲ ਫੈਨ ਲਈ ਜੁਆਇੰਨ ਕੀਤਾ ਡੇਟਿੰਗ ਐਪ! ਫੈਨਸ ਨੇ ਸਾਰਾ ਬਾਰੇ ਪੁੱਛੇ ਸਵਾਲ

Indian Cricket Team: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕੋਈ ਟੈਸਟ ਮੈਚ ਹੁੰਦਾ ਹੈ ਤਾਂ ਦੋਹਾਂ ਦੇਸ਼ਾਂ ਦੇ ਫੈਨਸ 'ਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਮੈਚ...

Read more

Vinod Kambli Controversy: ਵਿਨੋਦ ਕਾਂਬਲੀ ਫਿਰ ਵਿਵਾਦਾਂ ‘ਚ! ਪਤਨੀ ਨਾਲ ਕੁੱਟਮਾਰ ਅਤੇ ਬੇਟੇ ਨਾਲ ਬਦਸਲੂਕੀ ਦੇ ਲੱਗੇ ਇਲਜ਼ਾਮ

Vinod Kambli Booked: ਟੀਮ ਇੰਡੀਆ (Team India) ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਵਿਨੋਦ ਕਾਂਬਲੀ 'ਤੇ ਨਸ਼ੇ ਦੀ ਹਾਲਤ 'ਚ ਪਤਨੀ ਨਾਲ ਕੁੱਟਮਾਰ ਕਰਨ ਦਾ ਦੋਸ਼...

Read more

‘ਖੇਡਾਂ ਹਲਕਾ ਸੁਨਾਮ ਦੀਆਂ’ ਨੇ ਪੇਂਡੂ ਖੇਡਾਂ ਦੇ ਖੇਤਰ ‘ਚ ਕਾਇਮ ਕੀਤਾ ਮੀਲ ਪੱਥਰ: ਅਮਨ ਅਰੋੜਾ

ਲੌਂਗੋਵਾਲ: ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੇਂਡੂ ਖੇਡਾਂ ਦੇ ਖੇਤਰ ਵਿੱਚ ਇੱਕੋ ਹਲਕੇ ਵਿੱਚੋਂ ਰਿਕਾਰਡ 207 ਟੀਮਾਂ ਦੇ 2037 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ...

Read more
Page 104 of 216 1 … 103 104 105 … 216

Recent News