ਖੇਡ

sports news, latest sports news, punjabi sports news, punjab sports news, punjabi vich sports diya khabra

 Rishabh Pant : ਮੈਂ ਰਿਸ਼ਭ ਪੰਤ ਹਾਂ! ਜਦੋਂ ਖ਼ੂਨ ਨਾਲ ਲੱਥਪੱਥ, ਲਗੜਾਉਂਦੇ ਕ੍ਰਿਕਟਰ ਨੇ ਬੱਸ ਡ੍ਰਾਈਵਰ ਨੂੰ ਦੱਸਿਆ, ਇਸ ਤਰ੍ਹਾਂ ਬਚਾਈ ਗਈ ਜਾਨ, ਪੜ੍ਹੋ

 Rishabh Pant Car Accident: ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਹਨ। । ਇਸ ਹਾਦਸੇ ਤੋਂ ਬਾਅਦ ਇੱਕ ਬੱਸ ਡਰਾਈਵਰ ਸਭ ਤੋਂ ਪਹਿਲਾਂ ਸੁਸ਼ੀਲ...

Read more

Brazil ਦੇ ਸਟਾਰ ਫੁੱਟਬਾਲ ਖਿਡਾਰੀ Pele ਨੂੰ ਮੈਚ ਖੇਡਣ ਸਮੇਂ ਕਿਉਂ ਰੱਖਦੇ ਸੀ 25 ਕਮੀਜ਼ਾਂ ਨਾਲ

ਪੇਲੇ ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ ਦੇਸ਼ ਦੀ ਰਾਜਨੀਤੀ 'ਚ ਆਏ। ਪੇਲੇ ਨੂੰ 1995 'ਚ ਬ੍ਰਾਜ਼ੀਲ 'ਚ ਖੇਡ ਮੰਤਰੀ ਨਿਯੁਕਤ ਕੀਤਾ ਗਿਆ ਤੇ 1998 ਤੱਕ ਇਸ ਅਹੁਦੇ 'ਤੇ ਸੇਵਾ ਕੀਤੀ। 1999 'ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਵਲੋਂ ਉਸਨੂੰ ਸਦੀ ਦੇ ਅਥਲੀਟ ਵਜੋਂ ਚੁਣ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ, 1997 'ਚ, ਪੇਲੇ ਨੂੰ ਆਨਰੇਰੀ ਬ੍ਰਿਟਿਸ਼ ਨਾਈਟਹੁੱਡ ਦਾ ਖਿਤਾਬ ਦਿੱਤਾ ਗਿਆ।

ਪੇਲੇ ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ ਦੇਸ਼ ਦੀ ਰਾਜਨੀਤੀ 'ਚ ਆਏ। ਪੇਲੇ ਨੂੰ 1995 'ਚ ਬ੍ਰਾਜ਼ੀਲ 'ਚ ਖੇਡ ਮੰਤਰੀ ਨਿਯੁਕਤ ਕੀਤਾ ਗਿਆ ਤੇ 1998 ਤੱਕ ਇਸ ਅਹੁਦੇ 'ਤੇ ਸੇਵਾ...

Read more

ਉੱਤਰਾਖੰਡ ਦੇ CM ਨੇ ਜ਼ਖਮੀ ਕ੍ਰਿਕਟਰ ਰਿਸ਼ਭ ਪੰਤ ਦੇ ਇਲਾਜ ਲਈ ਹਰ ਸੰਭਵ ਪ੍ਰਬੰਧ ਤੇ ਲੋੜ ਪੈਣ ਤੇ ਏਅਰ ਐਂਬੂਲੈਂਸ ਮੁਹੱਈਆ ਕਰਵਾਉਣ ਦੇ ਦਿੱਤੇ ਨਿਰਦੇਸ਼

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਧਿਕਾਰੀਆਂ ਨੂੰ ਜ਼ਖਮੀ ਕ੍ਰਿਕਟਰ ਰਿਸ਼ਭ ਪੰਤ ਦੇ ਇਲਾਜ ਲਈ ਹਰ ਸੰਭਵ ਪ੍ਰਬੰਧ ਯਕੀਨੀ ਬਣਾਉਣ ਅਤੇ ਲੋੜ ਪੈਣ 'ਤੇ ਏਅਰ ਐਂਬੂਲੈਂਸ ਮੁਹੱਈਆ ਕਰਵਾਉਣ...

Read more

Rishabh Pant Accident : ਮਸ਼ਹੂਰ ਕ੍ਰਿਕਟਰ ਰਿਸ਼ਭ ਪੰਤ ਦਾ ਹੋਇਆ ਭਿਆਨਕ ਐਕਸੀਡੈਂਟ, ਗੱਡੀ ਨੂੰ ਲੱਗੀ ਭਿਆਨਕ ਅੱਗ

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਿੱਲੀ ਤੋਂ ਘਰ ਪਰਤਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਹਮਦਪੁਰ ਝੱਲ ਨੇੜੇ ਰੁੜਕੀ ਦੀ ਨਰਸਾਨ ਸਰਹੱਦ 'ਤੇ ਉਸ ਦੀ ਕਾਰ...

Read more

Pele Died: ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਤੇ 3 ਵਾਰ ਵਿਸ਼ਵ ਕੱਪ ਵਿਜੇਤਾ ਰਹੇ ਪੇਲੇ ਦਾ ਹੋਇਆ ਦਿਹਾਂਤ

Pele Passed Away: ਤਿੰਨ ਵਾਰ ਫੀਫਾ ਵਿਸ਼ਵ ਕੱਪ ਜੇਤੂ ਬ੍ਰਾਜ਼ੀਲ ਦੇ ਫੁੱਟਬਾਲਰ ਪੇਲੇ ਦਾ 82 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੀ ਬੇਟੀ ਕੈਲੀ...

Read more

ਹਰਿਆਣਾ: ਖੇਡ ਮੰਤਰੀ ਸੰਦੀਪ ਸਿੰਘ ‘ਤੇ ਮਹਿਲਾ ਕੋਚ ਨੇ ਜਿਨਸੀ ਸ਼ੋਸ਼ਣ ਦਾ ਲਗਾਇਆ ਦੋਸ਼

ਹਰਿਆਣਾ 'ਚ ਖੇਡ ਮੰਤਰੀ ਸੰਦੀਪ ਸਿੰਘ 'ਤੇ ਇਕ ਮਹਿਲਾ ਕੋਚ ਨੇ ਵੱਡਾ ਦੋਸ਼ ਲਗਾਇਆ ਹੈ। ਦੋਸ਼ ਲਾਇਆ ਗਿਆ ਹੈ ਕਿ ਖੇਡ ਮੰਤਰੀ ਵੱਲੋਂ ਸਰਕਾਰੀ ਰਿਹਾਇਸ਼ 'ਤੇ ਜਿਨਸੀ ਸ਼ੋਸ਼ਣ ਕੀਤਾ ਗਿਆ।...

Read more

ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਭਾਰਤੀ ਕ੍ਰਿਕਟਰ ਵੱਖ-ਵੱਖ ਥਾਵਾਂ ‘ਤੇ ਪਹੁੰਚੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਤਸਵੀਰਾਂ

ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਬੁਮਰਾਹ ਨੂੰ ਸ਼੍ਰੀਲੰਕਾ ਖਿਲਾਫ ਵੰਡੇ ਅਤੇ ਟੀ-20 ਦੋਵਾਂ ਟੀਮਾਂ 'ਚ ਸ਼ਾਮਲ ਨਹੀਂ ਕੀਤਾ ਗਿਆ। ਉਹ ਇਸ ਸੀਰੀਜ਼ ਲਈ ਫਿੱਟ ਸੀ ਅਤੇ ਚੋਣ ਲਈ ਵੀ ਉਪਲਬਧ ਸੀ, ਪਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਉਸ ਦੀ ਫਿਟਨੈਸ ਨੂੰ ਧਿਆਨ ਵਿੱਚ ਰੱਖਦੇ ਹੋਏ, ਬੁਮਰਾਹ ਨੂੰ ਮੌਕਾ ਨਹੀਂ ਦਿੱਤਾ ਗਿਆ ਹੈ। ਬੁਮਰਾਹ ਇਸ ਸਮੇਂ ਪੈਰਿਸ 'ਚ ਆਪਣੀ ਪਤਨੀ ਸੰਜਨਾ ਗਣੇਸ਼ਨ ਨਾਲ ਨਵੇਂ ਸਾਲ ਦੀਆਂ ਛੁੱਟੀਆਂ ਮਨਾ ਰਹੇ ਹਨ। ਬੁਮਰਾਹ ਨੇ ਆਈਫਲ ਟਾਵਰ ਤੋਂ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

  ਟੀਮ ਇੰਡੀਆ ਨੇ ਨਵੇਂ ਸਾਲ ਦੀ ਸ਼ੁਰੂਆਤ ਸ਼੍ਰੀਲੰਕਾ ਖਿਲਾਫ ਸੀਮਤ ਓਵਰਾਂ ਦੀ ਸੀਰੀਜ਼ ਨਾਲ ਕਰਨੀ ਹੈ, ਇਸ 'ਚ 6 ਮੈਚ ਸ਼ਾਮਲ ਹਨ। ਇਸ ਸੀਰੀਜ਼ ਲਈ ਟੀਮ ਦਾ ਐਲਾਨ ਕਰ...

Read more

ਅਰਸ਼ਦੀਪ ਸਿੰਘ ਨੇ ਇਕ ਵਾਰ ਫਿਰ ਚਮਕਾਇਆ ਪੰਜਾਬ ਦਾ ਨਾਂ, ICC Emerging Player Of The Year ਲਈ ਨਾਮਜ਼ਦ

ICC Emerging Player of the Year Nomination: ਅਰਸ਼ਦੀਪ ਸਿੰਘ ਨੇ ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਆਈਸੀਸੀ ਨੇ ਵੀ ਉਸ ਦੇ ਪ੍ਰਦਰਸ਼ਨ ਦਾ ਨੋਟਿਸ ਲਿਆ...

Read more
Page 126 of 214 1 125 126 127 214