ਖੇਡ

sports news, latest sports news, punjabi sports news, punjab sports news, punjabi vich sports diya khabra

CWG 2022: ਅਮਿਤ ਪੰਘਾਲ ਸੈਮੀਫਾਈਨਲ ‘ਚ, ਭਾਰਤ ਦਾ ਮੁੱਕੇਬਾਜ਼ੀ ‘ਚ ਚੌਥਾ ਤਮਗਾ ਹੋਇਆ ਪੱਕਾ

ਅਮਿਤ ਪੰਘਾਲ ਨੇ ਵੀਰਵਾਰ ਨੂੰ ਇਥੇ ਰਾਸ਼ਟਰਮੰਡਲ ਖੇਡਾਂ 'ਚ ਫਲਾਈਵੇਟ (48-51 ਕਿਲੋਗ੍ਰਾਮ) ਮੁਕਾਬਲੇ 'ਚ ਸੈਮੀਫਾਈਨਲ 'ਚ ਪਹੁੰਚ ਕੇ ਭਾਰਤ ਦਾ ਮੁੱਕੇਬਾਜ਼ੀ ਰਿੰਗ 'ਚ ਚੌਥਾ ਤਮਗਾ ਪੱਕਾ ਕਰ ਦਿੱਤਾ। ਗੋਲਡ ਕੋਸਟ...

Read more

Birmingham 2022 Commonwealth Games: ਸਿੰਧੂ ਪ੍ਰੀ-ਕੁਆਰਟਰ ਫਾਈਨਲ ’ਚ..

  ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਅੱਜ ਇਥੇ ਆਸਾਨ ਜਿੱਤ ਨਾਲ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।   ਦੋ ਵਾਰ ਦੀ ਓਲੰਪਿਕ ਤਮਗਾ ਜੇਤੂ...

Read more

CWG 2022: CM ਮਾਨ ਨੇ ਗੁਰਦੀਪ ਸਿੰਘ ਨੂੰ 109 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਣ ‘ਤੇ ਦਿੱਤੀ ਵਧਾਈ, 40 ਲੱਖ ਰੁ. ਦੇਣ ਦਾ ਐਲਾਨ

ਭਾਰਤੀ ਵੇਟਲਿਫਟਰਸ ਦਾ ਕਾਮਨਵੈਲਥ ਗੇਮਜ਼ 2020 'ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।ਗੁਰਦੀਪ ਸਿੰਘ ਨੇ ਭਾਰਤ ਦਾ ਸ਼ਾਨਦਾਰ ਅਭਿਆਨ ਜਾਰੀ ਰੱਖਦੇ ਹੋਏ 109 ਪਲੱਸ ਕਿਲੋ ਵਰਗ 'ਚ ਕਾਂਸੀ ਦਾ ਤਮਗਾ ਜਿੱਤਿਆ।ਇਸ ਦੌਰਾਨ...

Read more

CWG 2022 : ਭਾਰਤੀ ਪੁਰਸ਼ ਹਾਕੀ ਟੀਮ ਨੇ ਕੈਨੇਡਾ ਨੂੰ 8-0 ਨਾਲ ਹਰਾਇਆ

ਭਾਰਤੀ ਪੁਰਸ਼ ਹਾਕੀ ਟੀਮ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਪੂਲ-ਬੀ ਮੈਚ ਵਿਚ ਬੁੱਧਵਾਰ ਨੂੰ ਇਕਪਾਸੜ ਅੰਦਾਜ਼ ਵਿਚ ਕੈਨੇਡਾ ਨੂੰ ਹਰਾ ਦਿੱਤਾ। ਭਾਰਤ ਨੇ ਕੈਨੇਡਾ ਨੂੰ 5-0 ਨਾਲ ਹਰਾ ਕੇ ਪੂਲ...

Read more

CWG 2022 : ਪੰਜਾਬ ਦੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ ‘ਚ ਜਿੱਤਿਆ ਕਾਂਸੀ ਦਾ ਤਮਗ਼ਾ, ਭਾਰਤ ਨੂੰ ਮਿਲਿਆ 14ਵਾਂ ਮੈਡਲ

ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਝੋਲੀ 'ਚ 14 ਤਮਗ਼ਾ ਆਇਆ ਹੈ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ 'ਚ ਪੁਰਸ਼ਾਂ ਦੀ 109 ਕਿਲੋਗ੍ਰਾਮ ਕੈਟੇਗਰੀ 'ਚ ਭਾਰਤ ਨੂੰ...

Read more

CWG 2022 : ਭਾਰਤ ਨੇ ਹਾਕੀ ‘ਚ ਕਰੋ ਜਾਂ ਮਰੋ ਦਾ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਕੀਤਾ ਪ੍ਰਵੇਸ਼

ਭਾਰਤੀ ਮਹਿਲਾ ਹਾਕੀ ਟੀਮ ਨੇ ਬੁੱਧਵਾਰ ਨੂੰ ਕਰੋ ਜਾਂ ਮਰੋ ਦੇ ਮੈਚ ਵਿੱਚ ਕੈਨੇਡਾ ਨੂੰ ਹਰਾ ਕੇ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2022 ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤ...

Read more

commonwealth games 2022: ਵੇਟਲਿਫਟਰ ਵਿਕਾਸ ਠਾਕੁਰ ਨੇ ਰਾਸ਼ਟਰਮੰਡਲ ਖੇਡਾਂ ‘ਚ ਜਿੱਤਿਆ ਸਿਲਵਰ ਮੈਡਲ, ਸਿੱਧੂ ਮੂਸੇਵਾਲਾ ਦੇ ਅੰਦਾਜ਼ ਮਾਰੀ ਥਾਪੀ

commonwealth games 2022: ਇੰਗਲੈਂਡ ਦੇ ਬਰਮਿੰਘਮ 'ਚ ਚੱਲ ਰਹੇ ਕਾਮਨਵੈਲਥ ਗੇਮਸ 'ਚ ਭਾਰਤ ਨੂੰ ਸਿਲਵਰ ਮੈਡਲ ਦਿਵਾਉਣ ਵਾਲੇ ਵੇਟ ਲਿਫਟਰ ਵਿਕਾਸ ਸਿੱਧੂ ਮੂਸੇਵਾਲਾ ਦੇ ਬਹੁਤ ਵੱਡੇ ਫੈਨ ਹਨ।ਇਸਦਾ ਅੰਦਾਜ਼ਾ ਇਸੇ...

Read more

ਵੇਟਲਿਫ਼ਟਿੰਗ ਤੋਂ ਇਲਾਵਾ ਹੋਰ ਮੁਕਾਬਲੇ ’ਚ ਭਾਰਤ ਨੇ ਪਹਿਲਾ ਸੋਨ ਤਗ਼ਮਾ ਜਿੱਤਿਆ..

ਭਾਰਤੀ ਲਾਅਨ ਬਾਲਜ਼ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿਚ ਅੱਜ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਤੇ ਪੂਰੇ ਦੇਸ਼ ਨੂੰ ਇਸ ਗੁਮਨਾਮ ਖੇਡ ਨੂੰ ਦੇਖਣ ਲਈ ਪ੍ਰੇਰਿਤ ਵੀ ਕੀਤਾ। ਭਾਰਤ...

Read more
Page 188 of 214 1 187 188 189 214