ਖੇਡ

sports news, latest sports news, punjabi sports news, punjab sports news, punjabi vich sports diya khabra

ਉਲੰਪਿਕ ‘ਚ ਇਤਿਹਾਸ ਸਿਰਜਣ ਵਾਲੇ ਗੋਲਡਨ ਬੁਆਏ ਨੀਰਜ ਚੋਪੜਾ ਦਾ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ, ਸੈਲਫੀ ਲੈਣ ਵਾਲਿਆਂ ਦਾ ਲੱਗਿਆ ਤਾਂਤਾ

ਟੋਕੀਓ ਉਲੰਪਿਕ 2020 ਖੇਡਾਂ ਦਾ ਮਹਾਂਕੁੰਭ 8 ਅਗਸਤ ਨੂੰ ਖਤਮ ਹੋ ਗਿਆ ਹੈ ਅਤੇ ਭਾਰਤ ਦੀ ਝੋਲੀ ਮੈਡਲ ਪਾਉਣ ਵਾਲੇ ਇਤਿਹਾਸ ਸਿਰਜਣ ਵਾਲੇ ਭਾਰਤ ਦੀ ਧਰਤੀ 'ਤੇ ਪਰਤ ਆਏ ਹਨ।ਦਿੱਲੀ...

Read more

ਭਾਰਤੀ ਹਾਕੀ ਟੀਮ ਦੇ ਦਿੱਲੀ ‘ਚ ਸ਼ਾਨਦਾਰ ਸਵਾਗਤ ਦੀਆਂ ਦੇਖੋ ਤਸਵੀਰਾਂ…

ਟੋਕੀਓ ਉਲੰਪਿਕ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੀ ਭਾਰਤੀ ਹਾਕੀ ਟੀਮ ਦਾ ਭਾਰਤ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ ਹੈ।ਇੰਡੀਅਨ ਹਾਕੀ ਟੀਮ ਦੇ ਦਿੱਲੀ ਪੁੱਜਣ 'ਤੇ ਲੱਡੂ ਵੰਡੇ ਗਏ, ਢੋਲ...

Read more

ਟੋਕੀਓ ਤੋਂ ਵਾਪਿਸ ਆਏ ਤਗ਼ਮਾ ਜੇਤੂਆਂ ਤੇ ਹੋਰਨਾਂ ਅਥਲੀਟਾਂ ਦਾ ਅੱਜ ਦਿੱਲੀ ’ਚ ਸਨਮਾਨ

ਟੋਕੀਓ ਓਲੰਪਿਕ ਤੋਂ ਵਾਪਸ ਦੇਸ਼ ਪਰਤ ਰਹੇ ਭਾਰਤੀ ਖਿਡਾਰੀਆਂ ਤੇ ਤਗ਼ਮਾ ਜੇਤੂਆਂ ਦਾ ਅੱਜ ਸ਼ਾਮੀਂ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਸਨਮਾਨ ਕੀਤਾ ਜਾਵੇਗਾ। ਸਨਮਾਨ ਸਮਾਗਮ ਖੇਡ ਮੰਤਰਾਲੇ ਤੇ ਸਾਈ...

Read more

ਟੋਕੀਓ ਉਲੰਪਿਕ ਦੀ ਸਮਾਪਤੀ ਦੀਆਂ ਦੇਖੋ ਸ਼ਾਨਦਾਰ ਤਸਵੀਰਾਂ, ਬਜਰੰਗ ਪੁਨੀਆ ਕਰ ਰਹੇ ਹਨ ਭਾਰਤੀ ਟੀਮ ਦੀ ਅਗਵਾਈ

ਭਾਰਤੀ ਹਾਕੀ ਟੀਮ ਨੇ ਉਲੰਪਿਕ 'ਚ ਕਾਂਸੀ ਦਾ ਮੈਡਲ ਜਿੱਤ ਕੇ ਪਿਛਲੇ 4 ਦਹਾਕਿਆਂ ਭਾਵ 41 ਸਾਲਾਂ ਦਾ ਰਿਕਾਰਡ ਤੋੜਿਆ ਹੈ। ਟੋਕੀਓ ਉਲੰਪਿਕ 2020 'ਚ ਭਾਰਤੀਆਂ ਨੇ ਇਤਿਹਾਸ ਸਿਰਜਿਆ ਹੈ।...

Read more

ਟੋਕੀਓ ਉਲੰਪਿਕ ‘ਚ 7 ਮੈਡਲ ਪਏ ਭਾਰਤ ਦੀ ਝੋਲੀ, 48ਵੇਂ ਸਥਾਨ ‘ਤੇ ਰਿਹਾ ਭਾਰਤ, ਸਮਾਪਤੀ ਸਮਾਰੋਹ ‘ਚ ਬਜਰੰਗ ਪੁਨੀਆ ਨੇ ਫੜਿਆ ਝੰਡਾ

ਟੋਕੀਓ ਉਲੰਪਿਕ 'ਚ ਭਾਰਤ ਦੇ ਸਾਰੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ।ਟੋਕੀਓ 'ਚ 17 ਦਿਨਾਂ ਤੱਕ ਚੱਲਣ ਵਾਲੇ ਖੇਡਾਂ ਦੇ ਇਸ ਮਹਾਸਮਾਰੋਹ ਦੀ ਐਤਵਾਰ 8 ਅਗਸਤ ਨੂੰ ਸਮਾਪਤੀ ਹੋਈ...

Read more

ਟੋਕੀਓ ਉਲੰਪਿਕ ਦੇ ਸ਼ਾਨਦਾਰ ਆਯੋਜਨ ਲਈ PM ਮੋਦੀ ਨੇ ਜਾਪਾਨ ਸਰਕਾਰ ਦਾ ਕੀਤਾ ਧੰਨਵਾਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕਸ ਦੇ ਸਫਲ ਆਯੋਜਨ ਲਈ ਜਾਪਾਨੀ ਸਰਕਾਰ ਦਾ ਧੰਨਵਾਦ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਓਲੰਪਿਕ ਵਿੱਚ 7 ​​ਤਮਗੇ ਜਿੱਤ ਕੇ ਭਾਰਤੀ ਖਿਡਾਰੀਆਂ ਦੇ...

Read more

Indigo Airlines ਵਲੋਂ ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ 1 ਸਾਲ ਲਈ ਮੁਫਤ ਹਵਾਈ ਟਿਕਟਾਂ ਦਾ ਦਿੱਤਾ ਗਿਆ ਤੋਹਫਾ

ਟੋਕੀਓ ਉਲੰਪਿਕ 'ਚ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਹੈ।ਹਰਿਆਣਾ ਅਤੇ ਪੰਜਾਬ ਸਰਕਾਰ ਵਲੋਂ ਨੀਰਜ ਚੋਪੜਾ ਲਈ ਵੱਡੇ ਐਲਾਨ ਕੀਤੇ ਗਏ ਹਨ।ਜ਼ਿਕਰਯੋਗ ਹੈ ਕਿ ਇੰਡੀਗੋ ਏਅਰਲਾਈਨਜ਼ ਨੇ...

Read more

ਓਲੰਪਿਕ ਖੇਡਾਂ ਦੇ ਬਾਸਕਿਟਬਾਲ ਫਾਈਨਲ ਮੁਕਾਬਲੇ ‘ਚ ਅਮਰੀਕਾ ਨੇ ਜਿੱਤੇ ਸੋਨ ਤਗਮੇ

ਓਲੰਪਿਕ ਖੇਡਾਂ ਦੇ ਬਾਸਕਿਟਬਾਲ ਫਾਈਨਲ ਮੁਕਾਬਲੇ ਵਿੱਚ ਅਮਰੀਕਾ ਦੇ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਟੀਮਾਂ ਨੇ ਸੋਨ ਤਗਮੇ ਜਿੱਤ ਲਏ ਹਨ। ਵੇਰਵਿਆਂ ਪੁਰਸ਼ਾਂ ਦੀ ਟੀਮ ਨੇ ਫਰਾਂਸ ਦੀ ਟੀਮ ਨੂੰ 87-82...

Read more
Page 205 of 213 1 204 205 206 213