ਖੇਡ

sports news, latest sports news, punjabi sports news, punjab sports news, punjabi vich sports diya khabra

ਉਲੰਪਿਕ ‘ਚ ਬਜਰੰਗ ਪੂਨੀਆ ਨੇ ਸਿਰਜਿਆ ਇਤਿਹਾਸ ਭਾਰਤ ਦੀ ਝੋਲੀ ਪਾਇਆ ਬ੍ਰੋਂਜ ਮੈਡਲ

ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਭਾਰਤ ਦੀ ਝੋਲੀ ਵਿਚ ਕਾਂਸੀ ਦਾ ਤਮਗਾ ਪਾਇਆ ਹੈ। ਬਜਰੰਗ ਪੁਨੀਆ ਅਤੇ ਕਜ਼ਾਕਿਸਤਾਨੀ ਪਹਿਲਵਾਨ ਨਿਯਾਜਬੇਕੋਵ ਦੌਲਤ ਵਿਚਾਲੇ ਅੱਜ ਕਾਂਸੀ ਦੇ ਤਮਗੇ ਲਈ ਮੁਕਾਬਲਾ ਹੋਇਆ। ਉਲੰਪਿਕ...

Read more

ਟੋਕੀਓ ਉਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ Sjoerd Marijne ਨੇ ਦਿੱਤਾ ਅਸਤੀਫਾ

ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਸ਼ੋਅਰਡ ਮੈਰੀਜੇਨੇ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਚੱਲ ਰਹੀ ਓਲੰਪਿਕ ਵਿੱਚ ਗ੍ਰੇਟ ਬ੍ਰਿਟੇਨ ਦੇ ਖਿਲਾਫ ਕਾਂਸੀ ਦਾ ਤਗਮਾ ਮੈਚ ਟੀਮ ਦੇ ਨਾਲ...

Read more

ਉਲੰਪੀਅਨ ਡਿਸਕਸ ਥਰੋਅ ਕਮਲਪ੍ਰੀਤ ਦਾ ਆਪਣੇ ਪਿੰਡ ਪੁੱਜਣ ‘ਤੇ ਹੋਇਆ ਭਰਵਾਂ ਸਵਾਗਤ…

ਟੋਕੀਓ ਉਲੰਪਿਕ 'ਚ ਡਿਸਕਸ ਥ੍ਰੋਅ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਅਥਲੀਟ ਕਮਲਪ੍ਰੀਤ ਕੌਰ ਦਾ ਅੱਜ ਪਟਿਆਲਾ ਵਿਖੇ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ।ਕਮਲਪ੍ਰੀਤ ਕੌਰ ਨੇ ਕਿਹਾ ਕਿ ਉਸਦਾ ਅਗਲਾ...

Read more

ਮਹਿੰਦਰ ਸਿੰਘ ਧੋਨੀ ਦੇ ਟਵਿੱਟਰ ਅਕਾਊਂਟ ਤੋਂ ਹਟਾਇਆ ਨੀਲਾ ਨਿਸ਼ਾਨ…

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਟਵਿੱਟਰ ਤੋਂ ਬਲੂ ਟਿਕ ਹਟ ਗਿਆ ਹੈ।ਅਜਿਹੇ ਕਿਆਸ ਲਗਾਏ ਜਾ ਰਹੇ ਕਿ ਧੋਨੀ ਟਵਿੱਟਰ 'ਤੇ ਘੱਟ ਸਰਗਰਮ ਹਨ, ਇਸ ਲਈ...

Read more

ਸੈਮੀਫਾਈਨਲ ‘ਚ ਹਾਰੇ ਬਜਰੰਗ ਪੂਨੀਆ, ਹੁਣ ਬ੍ਰੋਂਜ ਮੈਡਲ ਲਈ ਖੇਡਣਗੇ

ਪਹਿਲਵਾਨ ਬਜਰੰਗ ਪੂਨੀਆ ਸੈਮੀਫਾਈਨਲ ਮੁਕਾਬਲੇ ਹਾਰੇ।ਹੁਣ ਕਾਂਸੇ ਦੇ ਤਗਮਾ ਲਈ ਖੇਡਣਗੇ ਅਗਲਾ ਮੁਕਾਬਲਾ।ਬਜਰੰਗ ਪੂਨੀਆ ਦਾ ਸੈਮੀਫਾਈਨਲ ਮੁਕਾਬਲਾ 2.46 'ਤੇ ਸ਼ੁਰੂ ਹੋਇਆ ਸੀ।ਬਜਰੰਗ ਪੂਨੀਆ ਦੀ ਟੱਕਰ ਤਿੰਨ ਵਾਰ ਦੇ ਵਰਲਡ ਚੈਂਪੀਅਨ...

Read more

ਭਾਰਤੀ ਮਹਿਲਾ ਹਾਕੀ ਟੀਮ ਦਾ ਹੌਂਸਲਾ ਵਧਾਉਂਦਿਆਂ PM ਨੇ ਕਿਹਾ,ਨਿਊ ਇੰਡੀਆ ਦੀ ਇਸ ਟੀਮ ‘ਤੇ ਮਾਣ…

ਉਲੰਪਿਕ 'ਚ ਇਤਿਹਾਸ ਰਚਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਪਹਿਲਾ ਉਲੰਪਿਕ ਮੈਡਲ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ।ਅੱਜ ਉਲੰਪਿਕ ਦੇ ਕਾਂਸੀ ਤਗਮਾ ਦੇ ਮੁਕਾਬਲੇ 'ਚ ਬ੍ਰਿਟੇਨ ਨੇ ਮਹਿਲਾ ਹਾਕੀ...

Read more

ਭਾਰਤੀ ਮਹਿਲਾ ਹਾਕੀ ਟੀਮ ਮੈਡਲ ਤੋਂ ਖੁੰਝੀ, ਗ੍ਰੇਟ ਬ੍ਰਿਟੇਨ ਨੇ 4-3 ਨਾਲ ਹਰਾਇਆ

ਉਲੰਪਿਕਸ 'ਚ ਭਾਰਤੀ ਮਹਿਲਾ ਹਾਕੀ ਟੀਮ ਮੈਡਲ ਨਹੀਂ ਜਿੱਤ ਸਕੀ।ਬਹੁਤ ਹੀ ਕਰੀਬੀ ਮੁਕਾਬਲੇ 'ਚ ਬ੍ਰਿਟੇਨ ਤੋਂ ਭਾਰਤੀ ਮਹਿਲਾ ਹਾਕੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਦੱਸ ਦੇਈਏ ਕਿ ਬ੍ਰਿਟੇਨ ਨੇ...

Read more

ਬਜਰੰਗ ਪੂਨੀਆ ਧਮਾਕੇਦਾਰ ਜਿੱਤ ਦੇ ਨਾਲ ਸੈਮੀਫਾਈਨਲ ‘ਚ, ਮੈਡਲ ਦੀ ਉਮੀਦ ਵਧੀ

ਟੋਕੀਓ ਉਲੰਪਿਕ ਦੀ ਸ਼ੁਰੂਆਤ ਤੋਂ ਹੀ ਬਜਰੰਗ ਪੂਨੀਆ ਨੂੰ ਮੈਡਲ ਦਾ ਪੱਕਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।ਬਜਰੰਗ ਪੂਨੀਆ ਸੈਮੀਫਾਈਨਲ 'ਚ ਥਾਂ ਬਣਾ ਚੁੱਕੇ ਹਨ।ਬਜਰੰਗ ਦਾ ਸੈਮੀਫਾਈਨਲ ਮੁਕਾਬਲਾ ਦੁਪਹਿਰ ਬਾਅਦ ਖੇਡਿਆ...

Read more
Page 208 of 214 1 207 208 209 214