ਖੇਡ

sports news, latest sports news, punjabi sports news, punjab sports news, punjabi vich sports diya khabra

AsianGames2023 : ਭਾਰਤ ਨੇ ਘੋੜ ਸਵਾਰੀ ‘ਚ ਜਿੱਤਿਆ ਸੋਨ ਤਮਗਾ, 1982 ਤੋਂ ਬਾਅਦ ਪਹਿਲੀ ਵਾਰ

ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਤੀਜੇ ਦਿਨ ਤੀਜਾ ਤਗ਼ਮਾ ਮਿਲਿਆ। ਘੋੜ ਸਵਾਰੀ ਟੀਮ ਨੇ ਅੱਜ ਦਾ ਪਹਿਲਾ ਸੋਨ ਤਗਮਾ ਜਿੱਤਿਆ ਹੈ। ਸੁਦੀਪਤੀ ਹਜੇਲਾ, ਦਿਵਿਆਕ੍ਰਿਤੀ ਸਿੰਘ,...

Read more

ਪਾਕਿਸਤਾਨ ਦਾ ਇੰਤਜ਼ਾਰ ਖ਼ਤਮ, ਮਿਲਿਆ ਭਾਰਤ ਦਾ ਵੀਜ਼ਾ, ਭਲਕੇ ਹੈਦਰਾਬਾਦ ਪਹੁੰਚੇਗੀ ਟੀਮ

ਪਾਕਿਸਤਾਨ ਕ੍ਰਿਕਟ ਟੀਮ ਦੇ ਮੈਂਬਰਾਂ ਨੂੰ ਵਨਡੇ ਵਿਸ਼ਵ ਕੱਪ ਲਈ ਭਾਰਤੀ ਵੀਜ਼ਾ ਜਾਰੀ ਕਰ ਦਿੱਤਾ ਗਿਆ। ਕੌਮਾਂਤਰੀ ਕ੍ਰਿਕਟ ਕੌਂਸਲ ਨੇ ਇਸ ਦੀ ਪੁਸ਼ਟੀ ਕੀਤੀ। ਪੀਸੀਬੀ ਵੱਲੋਂ ਰਾਸ਼ਟਰੀ ਟੀਮ ਦੀ ਹੈਦਰਾਬਾਦ...

Read more

ਏਸ਼ੀਆਡ ਦਾ ਅੱਜ ਤੀਜਾ ਦਿਨ, ਭਾਰਤ ਨੂੰ ਮਿਲੇ 11 ਤਗਮੇ: ਰਾਈਫਲ ‘ਚ ਸੋਨ ਤਗਮੇ ਤੋਂ ਬਾਅਦ ਹੁਣ ਪਿਸਟਲ ਤੇ ਸ਼ਾਟਗਨ ਨਿਸ਼ਾਨੇਬਾਜ਼ਾਂ .. .

19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਦੀ ਮੁਹਿੰਮ ਦਾ ਅੱਜ ਤੀਜਾ ਦਿਨ ਹੈ। ਪਹਿਲੇ ਦੋ ਦਿਨਾਂ ਵਿੱਚ ਭਾਰਤੀ ਖਿਡਾਰੀਆਂ ਨੇ 2 ਸੋਨੇ ਸਮੇਤ ਕੁੱਲ 11 ਤਗਮੇ ਜਿੱਤੇ ਹਨ। ਭਾਰਤ ਨੇ...

Read more

ਏਸ਼ੀਆਡ ਮਹਿਲਾ ਕ੍ਰਿਕਟ ‘ਚ ਭਾਰਤ ਦਾ ਪਹਿਲਾ ਸੋਨ ਤਗਮਾ: ਫਾਈਨਲ ‘ਚ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ

ਏਸ਼ਿਆਈ ਖੇਡਾਂ ਦੇ ਮਹਿਲਾ ਕ੍ਰਿਕਟ ਮੁਕਾਬਲੇ ਵਿੱਚ ਭਾਰਤ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਸੋਮਵਾਰ ਨੂੰ ਖੇਡੇ ਗਏ ਫਾਈਨਲ ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ। ਏਸ਼ੀਆਈ...

Read more

ਫਲਾਈਟ ‘ਚ ਧੋਨੀ ਦੇ ਨਾਲ ਬੈਠੇ ਫੈਨ ਨੇ ਅਜਿਹਾ ਕੀ ਦੱਸਿਆ, ਕਿ ਦੋਵੇਂ ਦੋ ਘੰਟੇ ਗੱਲਾਂ ਕਰਦੇ ਰਹੇ…

ਐਮਐਸ ਧੋਨੀ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ। ਲੋਕ ਉਨ੍ਹਾਂ ਨੂੰ 'ਕੈਪਟਨ ਕੂਲ' ਦੇ ਨਾਂ ਨਾਲ ਵੀ ਜਾਣਦੇ ਹਨ। ਤੁਸੀਂ ਜਿੱਥੇ ਵੀ ਜਾਓਗੇ ਤੁਹਾਨੂੰ ਧੋਨੀ ਦੇ ਪ੍ਰਸ਼ੰਸਕ ਮਿਲਣਗੇ। ਕਾਰਨ? ਸਿਰਫ਼...

Read more

ਏਸ਼ਿਆਈ ਖੇਡਾਂ ਦੇ ਦੂਜੇ ਦਿਨ ਭਾਰਤ ਨੇ ਜਿੱਤੇ 4 ਤਗਮੇ : ਗੋਲਡ,ਕਾਂਸੀ ਤੇ ਨਿਸ਼ਾਨੇਬਾਜ਼ੀ ‘ਚ ਵਿਸ਼ਵ ਰਿਕਾਰਡ; ਰੋਇੰਗ ‘ਚ ਦੋ ਕਾਂਸੀ ਦੇ ਤਗਮੇ ਜਿੱਤੇ

19ਵੀਆਂ ਏਸ਼ੀਆਈ ਖੇਡਾਂ ਦੇ ਦੂਜੇ ਦਿਨ ਸੋਮਵਾਰ ਨੂੰ ਭਾਰਤੀ ਐਥਲੀਟਾਂ ਨੇ ਇਕ ਸੋਨੇ ਸਮੇਤ 4 ਤਗਮੇ ਜਿੱਤੇ। ਐਸ਼ਵਰਿਆ ਪ੍ਰਤਾਪ ਸਿੰਘ, ਦਿਵਿਆਂਸ਼ ਸਿੰਘ ਅਤੇ ਰੁਦਰੰਕਸ਼ ਪਾਟਿਲ ਨੇ ਚੀਨ ਦੇ ਹਾਂਗਜ਼ੂ ਵਿੱਚ...

Read more

IND-AUS 2nd ODI ਮੀਂਹ ਕਾਰਨ ਰੁਕਿਆ: ਅਈਅਰ-ਗਿੱਲ ਨਾਬਾਦ ਪਰਤੇ, ਗਾਇਕਵਾੜ ਆਊਟ; ਭਾਰਤ 79/1

ਭਾਰਤ-ਆਸਟ੍ਰੇਲੀਆ ਵਨਡੇ ਸੀਰੀਜ਼ ਦਾ ਦੂਜਾ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਫਿਲਹਾਲ ਮੀਂਹ ਕਾਰਨ ਮੈਚ ਰੋਕ ਦਿੱਤਾ...

Read more

ਰਾਹੁਲ ਨੇ ਛੱਕਾ ਲਗਾ ਜਿਤਾਇਆ ਭਾਰਤ ਨੂੰ: ਅਈਅਰ ਤੋਂ ਛੁੱਟਿਆ ਵਾਰਨਰ ਦਾ ਕੈਚ , ਦੇਖੋ ਮੈਚ ਦੇ ਟਾਪ ਮੋਮੈਂਟਸ

ਭਾਰਤ ਨੇ ਪਹਿਲੇ ਵਨਡੇ 'ਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ। ਮੋਹਾਲੀ 'ਚ ਟੀਮ ਇੰਡੀਆ ਦੇ ਸਟੈਂਡ-ਇਨ ਕਪਤਾਨ ਕੇਐੱਲ ਰਾਹੁਲ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਡੇਵਿਡ ਵਾਰਨਰ...

Read more
Page 31 of 207 1 30 31 32 207