ਖੇਡ

sports news, latest sports news, punjabi sports news, punjab sports news, punjabi vich sports diya khabra

ਭਾਰਤ ਨੇ ਈਰਾਨ ਨੂੰ ਹਰਾ ਜਿੱਤਿਆ ਕਬੱਡੀ ਦਾ ਗੋਲਡ, ਹੁਣ ਤੱਕ ਭਾਰਤ ਦੇ ਨਾਮ 105 ਮੈਡਲ

ਏਸ਼ਿਆਈ ਖੇਡਾਂ ਦੇ ਪੁਰਸ਼ ਕਬੱਡੀ ਮੁਕਾਬਲੇ ਵਿੱਚ ਭਾਰਤ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤ ਨੇ ਵਿਵਾਦਾਂ ਵਿੱਚ ਘਿਰੇ ਹੋਏ ਫਾਈਨਲ ਮੈਚ ਵਿੱਚ ਈਰਾਨ ਨੂੰ 33-29 ਨਾਲ ਹਰਾਇਆ। ਹੁਣ ਤੱਕ...

Read more

ਭਾਰਤ ਨੇ ਏਸ਼ੀਆਡ ‘ਚ ਪਹਿਲੀ ਵਾਰ ਜਿੱਤੇ 100 ਤਗਮੇ : ਅੱਜ 3 ਸੋਨੇ ਸਮੇਤ 5 ਤਗਮੇ ਜਿੱਤੇ

ਏਸ਼ੀਆਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੇ 100 ਤਗਮੇ ਜਿੱਤੇ ਹਨ। ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਚੀਨੀ ਤਾਈਪੇ ਨੂੰ 26-25 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਅਤੇ...

Read more

13ਵੇਂ ਦਿਨ ਏਸ਼ੀਆਡ ‘ਚ ਜਿੱਤਿਆ ਦੂਜਾ ਤਮਗਾ : ਤੀਰਅੰਦਾਜ਼ੀ ‘ਚ ਮਹਿਲਾ ਟੀਮ ਤੋਂ ਬਾਅਦ ਪ੍ਰਣਯ ਨੇ ਬੈਡਮਿੰਟਨ ‘ਚ ਕਾਂਸੀ ਦਾ ਤਗਮਾ ਜਿੱਤਿਆ

ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਦੇ 13ਵੇਂ ਦਿਨ ਭਾਰਤ ਨੂੰ ਦੂਜਾ ਤਗ਼ਮਾ ਮਿਲਿਆ। ਤੀਰਅੰਦਾਜ਼ੀ ਰਿਕਰਵ ਮਹਿਲਾ ਟੀਮ ਤੋਂ ਬਾਅਦ ਐਚਐਸ ਪ੍ਰਣਯ ਨੇ ਬੈਡਮਿੰਟਨ ਪੁਰਸ਼ ਸਿੰਗਲਜ਼ ਵਿੱਚ ਕਾਂਸੀ ਦਾ ਤਗ਼ਮਾ...

Read more

World Cup 2023: ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਸ਼ੁਭਮਨ ਗਿੱਲ ਦੀ ਵਿਗੜੀ ਸਿਹਤ, ਹੋਇਆ ਡੇਂਗੂ

ਟੀਮ ਇੰਡੀਆ ਦੇ ਓਪਨਰ ਸ਼ੁਭਮਨ ਗਿੱਲ ਦਾ ਡੇਂਗੂ ਟੈਸਟ ਪਾਜ਼ੀਟਿਵ ਆਇਆ ਹੈ। ਵਿਸ਼ਵ ਕੱਪ 2023 'ਚ ਭਾਰਤ ਆਪਣਾ ਪਹਿਲਾ ਮੈਚ ਐਤਵਾਰ ਯਾਨੀ 8 ਅਕਤੂਬਰ ਨੂੰ ਚੇਨਈ 'ਚ ਆਸਟ੍ਰੇਲੀਆ ਖਿਲਾਫ ਖੇਡੇਗਾ।...

Read more

Asian Games 2023: ਪੰਜਾਬ ਦੀ ਧੀ ਸਿਫ਼ਤ ਕੌਰ ਨੇ ਸ਼ੂਟਿੰਗ ਮੁਕਾਬਲੇ ‘ਚ ਜਿੱਤਿਆ ਗੋਲਡ ਮੈਡਲ, ਬਣਾਇਆ ਵਰਲਡ ਰਿਕਾਰਡ

ਪੰਜਾਬ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ 50 ਮੀਟਰ ਥ੍ਰੀ ਪੁਜ਼ੀਸ਼ਨ ਰਾਈਫ਼ਲ ਵਿਅਕਤੀਗਤ ਈਵੈਂਟ (ਮਹਿਲਾ) ਵਿੱਚ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ...

Read more

World Cup 2023: ਵਨਡੇ ਵਰਲਡ-ਕੱਪ ਅੱਜ ਤੋਂ ਸ਼ੁਰੂ: ਟਾਸ ਥੋੜ੍ਹੀ ਦੇਰ ‘ਚ

ਵਨਡੇ ਵਿਸ਼ਵ ਕੱਪ 2023 ਅੱਜ ਤੋਂ ਸ਼ੁਰੂ ਹੋ ਰਿਹਾ ਹੈ। 46 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਇਹ ਮੈਚ ਅਹਿਮਦਾਬਾਦ...

Read more

ਮਾਣ ਵਾਲੇ ਪਲ਼: ਪੰਜਾਬ ਦੀ ਧੀ ਨੇ 21 ਸਾਲਾਂ ਬਾਅਦ ਤੋੜਿਆ, ਮਾਂ ਦਾ ਰਿਕਾਰਡ

ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੀ ਰਹਿਣ ਵਾਲੀ ਹਰਮਿਲਨ ਬੈਂਸ ਨੇ ਵੀਰਵਾਰ ਨੂੰ ਏਸ਼ੀਆਈ ਖੇਡਾਂ 'ਚ 800 ਮੀਟਰ ਦੌੜ 'ਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਦੋ ਦਿਨ ਪਹਿਲਾਂ...

Read more

ਆਇਸ਼ਾ ਮੁਖਰਜੀ ਤੋਂ ਸ਼ਿਖਰ ਧਵਨ ਦਾ ਤਲਾਕ: ਅਦਾਲਤ ਨੇ ਮੰਨਿਆ- ਪਤਨੀ ਨੇ ਕੀਤਾ ਮਾਨਸਿਕ ਜ਼ੁਲਮ

ਦਿੱਲੀ ਦੀ ਇਕ ਪਰਿਵਾਰਕ ਅਦਾਲਤ ਨੇ ਬੁੱਧਵਾਰ, 4 ਅਕਤੂਬਰ ਨੂੰ ਕ੍ਰਿਕਟਰ ਸ਼ਿਖਰ ਧਵਨ ਨੂੰ ਆਇਸ਼ਾ ਮੁਖਰਜੀ ਤੋਂ ਤਲਾਕ ਮਨਜ਼ੂਰ ਕਰ ਲਿਆ। ਅਦਾਲਤ ਨੇ ਸਵੀਕਾਰ ਕੀਤਾ ਕਿ ਆਇਸ਼ਾ ਨੇ ਸ਼ਿਖਰ ਨੂੰ...

Read more
Page 33 of 210 1 32 33 34 210