ਵੀਡੀਓ

ਚਲਦੇ Show ‘ਚ Karan Aujla ਦੇ ਮਾਰਿਆ ਬੂਟ, ਔਜਲੇ ਨੂੰ ਵੀ ਆ ਗਿਆ ਗੁੱਸਾ, ਸਟੇਜ ਤੋਂ ਕਹਿ’ਤੀਆਂ ਆਹ ਗੱਲਾਂ, ਵੇਖੋ ਪੂਰੀ ਵੀਡੀਓ

ਚਲਦੇ Show ‘ਚ Karan Aujla ਦੇ ਮਾਰਿਆ ਬੂਟ, ਔਜਲੇ ਨੂੰ ਵੀ ਆ ਗਿਆ ਗੁੱਸਾ, ਸਟੇਜ ਤੋਂ ਕਹਿ’ਤੀਆਂ ਆਹ ਗੱਲਾਂ, ਵੇਖੋ ਪੂਰੀ ਵੀਡੀਓ  ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਕਿਸੇ ਪਛਾਣ ਦੇ...

Read more

MLA ਲਾਡੀ ਸ਼ੇਰੋਵਾਲੀਆ ਦੀ ਗੱਡੀ ਨਾਲ Highway ‘ਤੇ ਹੋਇਆ ਭਿਆਨਕ ਹਾਦਸਾ, ਇੱਕ ਦੀ ਮੌਤ

ਫਗਵਾੜਾ ਤੋਂ ਬੰਗਾ ਨੈਸ਼ਨਲ ਹਾਈਵੇ ਰੋਡ 'ਤੇ ਜੱਸੋਮਜਾਰਾ ਨੇੜੇ ਕਾਂਗਰਸ ਪਾਰਟੀ ਦੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਕਾਰ ਨਾਲ ਸਕੂਟੀ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ...

Read more

ਹਰੇ-ਭਰੇ ਦਰੱਖਤ ਦੇ ਅੰਦਰ ਬਲਦੀ ਅੱਗ ਦੇਖ ਤੁਸੀਂ ਵੀ ਰਹਿ ਜਾਓਗੇ ਦੰਗ! ਕੁਦਰਤ ਦਾ ਕ੍ਰਿਸ਼ਮਾ ਜਾਂ ਕਿਸੇ ਦੀ ਸ਼ਰਾਰਤ!

ਕਈ ਵਾਰ ਸੋਸ਼ਲ ਮੀਡੀਆ 'ਤੇ ਅਜਿਹੇ ਵੀਡੀਓ ਵਾਇਰਲ ਹੋ ਜਾਂਦੇ ਹਨ ਜੋ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਕੀ ਤੁਸੀਂ ਕਦੇ ਰੁੱਖਾਂ ਨੂੰ ਅੱਗ ਨਾਲ ਦਹਕਦੇ ਦੇਖਿਆ ਹੈ? ਤੁਸੀਂ...

Read more

ਪਹਿਲਾਂ ਲੱਗਿਆ ਕਿ ਗੈਸ ਹੋ ਰਹੀ ਲੀਕ, ਸਿਲੰਡਰ ਹਿਲਾਇਆ ਤਾਂ ਉੱਡ ਗਏ ਸਾਰਿਆਂ ਦੇ ਹੋਸ਼! ਮਸਾ ਬਚੀ ਜਾਨ (ਵੀਡੀਓ)

ਹਾਦਸੇ ਕਿਸੇ ਵੀ ਸਮੇਂ ਅਤੇ ਕਿਤੇ ਵੀ ਵਾਪਰ ਸਕਦੇ ਹਨ। ਕਈ ਵਾਰ ਲੋਕਾਂ ਨੂੰ ਲੱਗਦਾ ਹੈ ਕਿ ਉਹ ਘਰ ਦੇ ਅੰਦਰ ਹਨ ਅਤੇ ਇਸ ਤੋਂ ਸੁਰੱਖਿਅਤ ਜਗ੍ਹਾ ਹੋਰ ਕੀ ਹੋ...

Read more

ਲੰਡਨ ਦੀਆਂ ਸੜਕਾਂ ‘ਤੇ ਪੰਜਾਬੀਆਂ ਦਾ ਦੇਸੀ ਸਟਾਇਲ, ਸਾਈਕਲ ਚਲਾ ਪਹੁੰਚੇ ਦਫਤਰ (ਵੀਡੀਓ)

ਕੁਝ ਭਾਰਤੀ ਵਿਦਿਆਰਥੀ ਕੁਝ ਮਸ਼ਹੂਰ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਾਖਲਾ ਲੈਣ ਲਈ ਲੰਡਨ, ਇੰਗਲੈਂਡ ਜਾਂਦੇ ਹਨ ਅਤੇ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਉੱਥੇ ਪਾਰਟ ਟਾਈਮ ਕੰਮ ਵੀ ਕਰਦੇ ਹਨ।...

Read more

ਦੋਸਤੀ ਹੋਵੇ ਤਾਂ ਅਜਿਹੀ! ਦੋਸਤ ਦੀ ਜਾਨ ਬਚਾਉਣ ਲਈ ਸ਼ੇਰ ਨਾਲ ਭਿੱੜ ਗਏ ਲੱਕੜਬੱਗੇ (ਵੀਡੀਓ)

ਤੁਸੀਂ ਜਾਨਵਰਾਂ, ਪੰਛੀਆਂ ਅਤੇ ਜਾਨਵਰਾਂ ਦੀ ਇਨਸਾਨਾਂ ਨਾਲ ਦੋਸਤੀ ਦੀਆਂ ਕਈ ਕਹਾਣੀਆਂ ਦੇਖੀਆਂ ਹੋਣਗੀਆਂ ਪਰ ਕੀ ਤੁਸੀਂ ਜਾਣਦੇ ਹੋ ਕਿ ਜਾਨਵਰ ਵੀ ਆਪਸ ਵਿੱਚ ਬਹੁਤ ਚੰਗੇ ਦੋਸਤ ਹੁੰਦੇ ਹਨ। ਉਨ੍ਹਾਂ...

Read more

ਸੁਖਬੀਰ ਬਾਦਲ ਦਾ ਵੱਡਾ ਬਿਆਨ, ਦੱਸਿਆ- NDA ਜਾਂ I.N.D.I.A ਕਿਹੜੇ ਗੱਠਜੋੜ ਦਾ ਬਣਨਗੇ ਹਿੱਸਾ (ਵੀਡੀਓ)

ਸ਼੍ਰੋਮਣੀ ਅਕਾਲੀ ਦਲ ਕਿਹੜੇ ਗੱਠਜੋੜ ਦਾ ਹਿੱਸਾ ਬਣੇਗੀ ਇਸ 'ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਹੈ ਕਿ ਉਹ (NDA ਜਾਂ I.N.D.I.A) ਕਿਹੜੀ...

Read more

ਮਲੇਸ਼ੀਆ ‘ਚ ਹਾਈਵੇ ‘ਤੇ ਚੱਲਦੇ ਵਾਹਨਾਂ ਨਾਲ ਟਕਰਾਇਆ ਜਹਾਜ਼, ਦਰਦਨਾਕ ਹਾਦਸੇ ‘ਚ 10 ਦੀ ਮੌਤ

ਮਲੇਸ਼ੀਆਂ ਦੇ ਸੇਲਾਂਗੋਰ ਵਿੱਚ ਵੀਰਵਾਰ (17 ਅਗਸਤ) ਨੂੰ ਇੱਕ ਫਲਾਈਟ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਕੁੱਲ ਦਸ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਖੁਦ ਮਲੇਸ਼ੀਆ...

Read more
Page 1 of 95 1 2 95