ਵੀਡੀਓ

ਸੈਲੂਨ ‘ਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ ਸਖਸ਼ ਤੇ ਅਚਾਨਕ ਗੇਟ ਤੋੜ ਕੇ ਆ ਗਈ ਮੌਤ ! ਖੌਫਨਾਕ ਵੀਡੀਓ ਵਾਇਰਲ

ਸੋਸ਼ਲ ਮੀਡੀਆ ਵਾਇਰਲ ਵੀਡੀਓਜ਼ ਦਾ ਖਜ਼ਾਨਾ ਹੈ। ਇੱਥੇ ਕਿਹੜਾ ਵੀਡੀਓ ਕਦੋਂ ਵਾਇਰਲ ਹੋਵੇਗਾ, ਇਹ ਨਹੀਂ ਕਿਹਾ ਜਾ ਸਕਦਾ। ਅਜਿਹੀਆਂ ਕਈ ਵੀਡੀਓਜ਼ ਹਨ, ਜੋ ਹੱਸ ਕੇ ਲੋਕਾਂ ਦਾ ਦਿਲ ਜਿੱਤ ਲੈਂਦੀਆਂ...

Read more

ਕਰੋੜਾਂ ਦਾ ਹਾਰ ਚੋਰੀ ਕਰ ਸਕਿੰਟਾਂ ‘ਚ ਛੂਮੰਤਰ ਹੋਇਆ ਇਹ ਸ਼ਾਤਿਰ ਚੋਰ! ਹੱਥ ਦੀ ਸਫਾਈ ਦੇਖ ਹਰ ਕੋਈ ਹੈ ਹੈਰਾਨ (ਵੀਡੀਓ)

ਹੀਰਿਆਂ ਨਾਲ ਜੜਿਆ ਹਾਰ ਕਿਸ ਨੂੰ ਪਸੰਦ ਨਹੀਂ ਹੁੰਦਾ ਪਰ ਕੀਮਤ ਜ਼ਿਆਦਾ ਹੋਣ ਕਾਰਨ ਹਰ ਕੋਈ ਇਸ ਨੂੰ ਨਹੀਂ ਖਰੀਦ ਸਕਦਾ। ਕੀਮਤ ਕਰੋੜਾਂ 'ਚ ਹੋਣ ਕਾਰਨ ਗਹਿਣਿਆਂ ਦੇ ਸ਼ੋਅਰੂਮ 'ਚ...

Read more

ਇਸ ਮਾਂ ਦੇ ਬੱਚੀ ਲਈ ਗਾਏ ਗੀਤ ਦੇ ਦਿਵਾਨੇ ਹੋਏ ਸੋਨੂੰ ਸੂਦ ਕਿਹਾ- ਨੰਬਰ ਭੇਜੋ, ਮਾਂ ਹੁਣ ਫਿਲਮਾਂ ‘ਚ ਗਾਵੇਗੀ..

Social Media Viral video: ਸੋਸ਼ਲ ਮੀਡੀਆ 'ਤੇ ਇਕ ਔਰਤ ਦਾ ਗੀਤ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸੁਣਿਆ ਜਾ ਸਕਦਾ ਹੈ ਕਿ ਔਰਤ ਬਹੁਤ ਹੀ ਸੁਰੀਲੀ ਆਵਾਜ਼ 'ਚ ਗੀਤ...

Read more

ਔਰਤ ਦਾ ਹੈਰਾਨੀਜਨਕ ਦਾਅਵਾ.. ‘ਸਵਰਗ ‘ਚ ਬਿਤਾਏ ਪੰਜ ਸਾਲ’! ਕਲੀਨੀਕਲੀ ਡੈੱਡ ਐਲਾਨ ਚੁੱਕੇ ਸੀ ਡਾਕਟਰ (ਵੀਡੀਓ)

ਇੱਕ ਔਰਤ ਨੇ ਸਵਰਗ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਹੈ ਕਿ ਉਹ ਉੱਥੇ ਗਈ ਸੀ ਅਤੇ ਪੰਜ ਸਾਲ ਰਹਿ ਕੇ ਵੀ ਆਈ ਹੈ। ਹਾਲਾਂਕਿ ਉਨ੍ਹਾਂ...

Read more

ਮਾਲਕ ਨੂੰ ਸੁਣਨ ‘ਚ ਆਉਂਦੀ ਸੀ ਦਿੱਕਤ ਤਾਂ ਬਿੱਲੀ ਨੇ ਸਿੱਖ ਲਈ ‘Sign Language’, ਦਿਲ ਨੂੰ ਛੂਹ ਲਵੇਗੀ ਇਹ ਪਿਆਰੀ ਵੀਡੀਓ

ਕਿਹਾ ਜਾਂਦਾ ਹੈ ਕਿ ਧਰਤੀ 'ਤੇ ਜੇਕਰ ਕੋਈ ਬੁੱਧੀਮਾਨ ਜੀਵ ਹੈ, ਤਾਂ ਉਹ ਮਨੁੱਖ ਹੈ, ਜਿਸ ਨੂੰ ਪ੍ਰਮਾਤਮਾ ਨੇ ਤਿੱਖਾ ਦਿਮਾਗ ਅਤੇ ਭਾਵਨਾਵਾਂ ਦਿੱਤੀਆਂ ਹਨ। ਪਰ ਕਈ ਵਾਰ ਅਜਿਹਾ ਹੁੰਦਾ...

Read more

ਪ੍ਰਸਿੱਧ YouTuber ਮਿਸਟਰ ਬੀਸਟ ਨੇ 1000 ਅੰਨ੍ਹੇ ਲੋਕਾਂ ਦੀ ਜ਼ਿੰਦਗੀ ‘ਚ ਲਿਆਂਦੀ ਰੋਸ਼ਨੀ! ਵੀਡੀਓ ਦੇਖ ਲੋਕਾਂ ਦੀ ਪਿਘਲਿਆ ਦਿਲ

ਦੁਨੀਆ ਵਿੱਚ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਵਿਅਕਤੀਗਤ YouTuber, ਜਿੰਮੀ ਉਰਫ ਮਿਸਟਰ ਬੀਸਟ, ਨੇ ਆਪਣੇ ਨਵੀਨਤਮ ਯੂਟਿਊਬ ਵੀਡੀਓ ਅਤੇ ਟਵਿੱਟਰ ਅਪਡੇਟ ਵਿੱਚ ਘੋਸ਼ਣਾ ਕੀਤੀ ਹੈ ਕਿ ਉਹ 1000...

Read more

ਮਕਰ ਸੰਕ੍ਰਾਂਤੀ ਮਨਾਉਂਦਾ ਨਜ਼ਰ ਆਇਆ ਬਾਂਦਰ! ਛੱਤ ‘ਤੇ ਚੜ੍ਹ ਕੇ ਉਡਾਈ ਪਤੰਗ, ਵੀਡੀਓ ਵਾਇਰਲ

ਪਤਾ ਨਹੀਂ ਕਿੰਨੀ ਵਾਰ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਜਾਨਵਰਾਂ ਨੂੰ ਇਕ ਤੋਂ ਇਕ ਹਰਕਤਾਂ ਕਰਦੇ ਦੇਖਿਆ ਹੋਵੇਗਾ। ਕਈ ਵਾਰ ਜਾਨਵਰ ਮਨੁੱਖਾਂ ਦੀ ਇਸ ਤਰ੍ਹਾਂ ਨਕਲ ਕਰਦੇ ਹਨ ਕਿ ਹੈਰਾਨੀ...

Read more

ਪੱਤਰਕਾਰ ਨੂੰ ਦਰੱਖਤ ਨਾਲ ਬੰਨ੍ਹ ਕੀਤੀ ਕੁੱਟਮਾਰ, ਵੀਡੀਓ ਵਾਇਰਲ

ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲੇ 'ਚ ਬੀਤੇ ਦਿਨੀਂ ਇਕ ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਣ ਦਾ ਵੀਡੀਓ ਸਾਹਮਣੇ ਆਇਆ ਸੀ। ਜਿੱਥੇ ਇਕ 25 ਸਾਲਾ ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ...

Read more
Page 64 of 95 1 63 64 65 95