ਫੋਟੋ ਗੈਲਰੀ

Worldwide Cost of Living Survey: ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਦੀ ਲਿਸਟ ‘ਚ ਟਾਪ ‘ਤੇ Singapore ਤੇ New York

ਇਹ ਪਹਿਲੀ ਵਾਰ ਹੈ ਜਦੋਂ ਨਿਊਯਾਰਕ ਰੈਂਕਿੰਗ 'ਚ ਟਾਪ 'ਤੇ ਆਇਆ ਹੈ। ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ 'ਚ ਰਹਿਣ ਦੀ ਐਵਰੇਜ ਲਾਗਤ ਇਸ ਸਾਲ 8.1% ਵਧੀ ਹੈ। ਯੂਕਰੇਨ 'ਚ ਯੁੱਧ ਤੇ ਸਪਲਾਈ ਚੇਨ 'ਤੇ ਕੋਵਿਡ ਦੇ ਪ੍ਰਭਾਵ ਨੂੰ ਵਾਧੇ ਦੇ ਪਿੱਛੇ ਕੰਮਾਂ ਵਜੋਂ ਪਛਾਣਿਆ ਗਿਆ।

ਇਹ ਪਹਿਲੀ ਵਾਰ ਹੈ ਜਦੋਂ ਨਿਊਯਾਰਕ ਰੈਂਕਿੰਗ 'ਚ ਟਾਪ 'ਤੇ ਆਇਆ ਹੈ। ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ 'ਚ ਰਹਿਣ ਦੀ ਐਵਰੇਜ ਲਾਗਤ ਇਸ ਸਾਲ 8.1% ਵਧੀ ਹੈ। ਯੂਕਰੇਨ 'ਚ...

Read more

TV light side effects: ਦੇਰ ਰਾਤ ਤੱਕ ਟੀਵੀ ਦੇਖਣ ਦੀ ਆਦਤ ਤਾਂ ਹੋ ਜਾਓ ਸਾਵਧਾਨ, ਹੋ ਸਕਦੀਆਂ ਹਨ ਇਹ ਬਿਮਾਰੀਆਂ

Late night TV watching: ਮਾਡਰਨ ਲਾਈਫਸਟਾਈਲ 'ਚ ਅਸੀਂ ਆਪਣੇ ਆਪ ਨੂੰ ਟੀਵੀ ਦੇਖਣ ਤੋਂ ਨਹੀਂ ਰੋਕ ਸਕਦੇ। ਪਰ ਦੇਰ ਰਾਤ ਤੱਕ ਟੀਵੀ ਦੇਖਣਾ ਕਈ ਬਿਮਾਰੀਆਂ ਨੂੰ ਦਾਅਵਤ ਦੇਣ ਦੇ ਬਰਾਬਰ ਹੈ। ਵੈਸੇ ਚਾਹੇ ਟੀਵੀ ਸਕਰੀਨ ਹੋਵੇ ਜਾਂ ਲੈਪਟਾਪ ਜਾਂ ਮੋਬਾਈਲ ਸਕਰੀਨ, ਇਨ੍ਹਾਂ ਸਭ ਦਾ ਅਸਰ ਸਾਡੇ ਦਿਲ-ਦਿਮਾਗ 'ਤੇ ਪੈਂਦਾ ਹੈ। ਜ਼ਿਆਦਾ ਦੇਰ ਤੱਕ ਸਕਰੀਨ 'ਤੇ ਬਣੇ ਰਹਿਣ ਨਾਲ ਨਾ ਸਿਰਫ ਅੱਖਾਂ 'ਚ ਸਮੱਸਿਆ ਹੁੰਦੀ ਹੈ ਸਗੋਂ ਇਸ ਨਾਲ ਮੋਟਾਪਾ ਵੀ ਵਧਦਾ ਹੈ।

Late night TV watching: ਮਾਡਰਨ ਲਾਈਫਸਟਾਈਲ 'ਚ ਅਸੀਂ ਆਪਣੇ ਆਪ ਨੂੰ ਟੀਵੀ ਦੇਖਣ ਤੋਂ ਨਹੀਂ ਰੋਕ ਸਕਦੇ। ਪਰ ਦੇਰ ਰਾਤ ਤੱਕ ਟੀਵੀ ਦੇਖਣਾ ਕਈ ਬਿਮਾਰੀਆਂ ਨੂੰ ਦਾਅਵਤ ਦੇਣ ਦੇ ਬਰਾਬਰ...

Read more

ਠੰਢ ‘ਚ ਨਿੰਬੂ ਪਾਣੀ ਨਾਲ ਇਮਿਊਨਿਟੀ ਹੋਵੇਗੀ ਮਜ਼ਬੂਤ ਤੇ ਭਰ ਵੀ ਰਹੇਗਾ ਕੰਟਰੋਲ ‘ਚ, ਜਾਣੋ ਹੋਰ ਫਾਇਦੇ

ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਦੀ ਸਾਬਕਾ ਡਾਈਟੀਸ਼ੀਅਨ ਕਾਮਿਨੀ ਸਿਨਹਾ ਦਾ ਕਹਿਣਾ ਹੈ ਕਿ ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ​​ਕਰਦਾ ਹੈ। ਨਿੰਬੂ 'ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਅਤੇ ਇਸ ਦਾ ਸੇਵਨ ਹਰ ਮੌਸਮ 'ਚ ਫਾਇਦੇਮੰਦ ਹੁੰਦਾ ਹੈ ਪਰ ਮੌਸਮ ਦੇ ਹਿਸਾਬ ਨਾਲ ਇਸ ਦੇ ਸੇਵਨ ਦਾ ਤਰੀਕਾ ਬਦਲ ਜਾਂਦਾ ਹੈ।

ਠੰਢ ਵਿੱਚ, ਤੁਸੀਂ ਕੋਸੇ ਪਾਣੀ ਵਿੱਚ ਨਿੰਬੂ ਮਿਲਾ ਕੇ ਇਸਦਾ ਸੇਵਨ ਕਰ ਸਕਦੇ ਹੋ। ਨਿੰਬੂ ਪਾਣੀ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ ਅਤੇ ਤੁਹਾਡੀ ਸਿਹਤ ਵੀ ਬਿਹਤਰ ਰਹੇਗੀ। ਠੰਢ ਵਿੱਚ...

Read more

Maruti Suzuki ਨੇ 30 ਦਿਨਾਂ ‘ਚ ਵੇਚੀਆਂ 1,59,044 ਗੱਡੀਆਂ, Tata Motors ਨੇ ਨਵੰਬਰ ਦੀ ਵਿਕਰੀ ‘ਚ ਵੀ ਕੀਤਾ ਧਮਾਕਾ

ਕੰਪਨੀ ਨੇ ਇੱਕ ਬਿਆਨ 'ਚ ਕਿਹਾ ਕਿ ਉਸਨੇ ਨਵੰਬਰ 2021 ਵਿੱਚ ਡੀਲਰਾਂ ਨੂੰ 1,39,184 ਵਾਹਨਾਂ ਦੀ ਸਪਲਾਈ ਕੀਤੀ। ਬਿਆਨ 'ਚ ਕਿਹਾ ਗਿਆ ਕਿ ਇਸ ਸਮੇਂ ਦੌਰਾਨ MSI ਦੀ ਘਰੇਲੂ ਵਿਕਰੀ...

Read more

FIFA World Cup ‘ਚ Nora Fatehi ਨੇ ਜਿੱਤਿਆ ਲੋਕਾਂ ਦਾ ਦਿਲ, ਫੋਟੋਆਂ ‘ਚ ਦੇਖੋ ਡਾਂਸਿੰਗ ਕਵੀਨ ਦਾ ਕਮਾਲ

ਨੋਰਾ ਫਤੇਹੀ ਨੇ ਚਮਕਦਾਰ ਡਰੈੱਸ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਤੇ ਇਸ ਦੇ ਨਾਲ ਉਸ ਨੇ ਹੌਟ ਪਿੰਕ ਫੀਦਰ ਸ਼ਰਗ ਕੈਰੀ ਕੀਤਾ ਹੈ। ਇਸ ਨਾਲ ਉਸ ਦਾ ਲੁੱਕ ਵੱਖਰਾ ਬਣ ਰਿਹਾ ਹੈ।

ਫੀਫਾ ਵਿਸ਼ਵ ਕੱਪ 2022 'ਚ ਆਪਣੇ ਪਰਫੋਂਮੇਂਸ ਨੂੰ ਲੈ ਕੇ ਨੋਰਾ ਸ਼ੁਰੂ ਤੋਂ ਹੀ ਬਹੁਤ ਉਤਸ਼ਾਹਿਤ ਰਹੀ। ਇਸ ਤੋਂ ਪਹਿਲਾਂ ਉਹ 20 ਨਵੰਬਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ 'ਚ ਪਰਫਾਰਮ...

Read more

KL Rahul Marriage: KL ਰਾਹੁਲ ਨੇ BCCI ਤੋਂ ਮੰਗੀ ਮਿਨੀ ਬ੍ਰੇਕ, ਕੀ ਆਥੀਆ ਸ਼ੈਟੀ ਨਾਲ ਵਿਆਹ ਕਰ ਰਿਹਾ ਕ੍ਰਿਕੇਟਰ

ਹੁਣ ਖ਼ਬਰ ਹੈ ਕਿ ਰਾਹੁਲ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਆਥੀਆ ਨਾਲ ਵਿਆਹ ਕਰਨਗੇ। ਇਸ ਦੇ ਲਈ ਉਨ੍ਹਾਂ ਨੇ ਬੀਸੀਸੀਆਈ ਤੋਂ ਛੁੱਟੀ ਵੀ ਲੈ ਲਈ ਹੈ ਅਤੇ ਉਨ੍ਹਾਂ ਦੀ ਛੁੱਟੀ ਵੀ ਮਨਜ਼ੂਰ ਹੋ ਚੁੱਕੀ ਹੈ।

ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਪਿਛਲੇ ਕਈ ਦਿਨਾਂ ਤੋਂ ਦੋਹਾਂ ਦੇ ਵਿਆਹ ਦੀ ਚਰਚਾ ਵੀ ਚੱਲ ਰਹੀ ਹੈ। ਦੱਸਿਆ ਜਾ ਰਿਹਾ ਸੀ ਕਿ ਵਿਆਹ...

Read more

Mahindra XUV400 ਦੀ ਨਵੀਂ ਕਾਰ ਹੋਣ ਜਾ ਰਹੀ ਹੈ ਲਾਂਚ, ਜਾਣੋ ਕੀ ਹਨ ਫੀਚਰਜ਼

ਮਹਿੰਦਰਾ ਡਿਜ਼ਾਈਨਰ Rimzin ਬਾਬੂ ਤੋਂ ਇੰਸਪਾਇਰ ਡਿਜ਼ਾਈਨ ਟੱਚ ਦੇ ਨਾਲ ਇੱਕ ਕਿਸਮ ਦੇ ਖਾਸ ਐਡੀਸ਼ਨ XUV400 ਦੀ ਸੇਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਪੈਸ਼ਲ ਐਡੀਸ਼ਨ ਦੇ ਫਰੰਟ, ਸਾਈਡ ਅਤੇ ਟੈਲਗੇਟ ' ਤੇ Rimzin Dadu x Bose ਲੋਗੋ ਦੇ ਨਾਲ ਆਉਂਦਾ ਹੈ, ਜਿਸ ਨਾਲ ਕੈਬਿਨ 'ਚ ਕੁਝ ਹੋਰ ਧਿਆਨ ਦੇਣ ਯੋਗ ਡਿਜ਼ਾਈਨ ਦੇ ਬਦਲਾਅ ਕੀਤੇ।

ਮਹਿੰਦਰਾ ਡਿਜ਼ਾਈਨਰ Rimzin ਬਾਬੂ ਤੋਂ ਇੰਸਪਾਇਰ ਡਿਜ਼ਾਈਨ ਟੱਚ ਦੇ ਨਾਲ ਇੱਕ ਕਿਸਮ ਦੇ ਖਾਸ ਐਡੀਸ਼ਨ XUV400 ਦੀ ਸੇਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਪੈਸ਼ਲ ਐਡੀਸ਼ਨ ਦੇ ਫਰੰਟ, ਸਾਈਡ ਅਤੇ...

Read more
Page 158 of 210 1 157 158 159 210