ਫੋਟੋ ਗੈਲਰੀ

ਕਿਉਂ ਮਨਾਇਆ ਜਾਂਦਾ ਹੈ Friendship Day, ਜਾਣੋ ਕਦੋਂ ਹੋਏ ਇਸਦੀ ਸ਼ੁਰੂਆਤ ਅਤੇ ਕੀ ਹੈ ਪੂਰਾ ਇਤਿਹਾਸ

History of Friendship Day: ਦੋਸਤੀ ਖੂਨ ਦਾ ਰਿਸ਼ਤਾ ਨਹੀਂ ਹੋ ਸਕਦਾ ਪਰ ਇਹ ਖੂਨ ਦੇ ਰਿਸ਼ਤੇ ਤੋਂ ਵੱਧ ਹੈ। ਕਈ ਵਾਰ ਜਦੋਂ ਤੁਸੀਂ ਆਪਣਾ ਸਾਥ ਛੱਡ ਦਿੰਦੇ ਹੋ ਤਾਂ ਇਹ...

Read more

ਇਸ ਸਖ਼ਸ਼ ‘ਤੇ ਫੀਦਾ ਹੈ ਨੈਸ਼ਨਲ ਕ੍ਰਸ਼ Rashmika Mandanna, ਸਿਕ੍ਰੇਟ ਵਿਆਹ ਦੀਆਂ ਆ ਰਹੀਆਂ ਖ਼ਬਰਾਂ

Rashmika Mandanna: ਨੈਸ਼ਨਲ ਕ੍ਰਸ਼ ਰਸ਼ਮਿਕਾ ਮੰਦਾਨਾ ਅਕਸਰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਮੀਡੀਆ ਦੀਆਂ ਸੁਰਖੀਆਂ 'ਚ ਬਣੀ ਰਹਿੰਦੀ ਹੈ। ਐਕਟਰਸ ਆਪਣੀ ਲਵ ਲਾਈਫ ਨੂੰ ਲੈ ਕੇ ਕਾਫੀ...

Read more

ਜਦੋਂ ਯਾਦਾਸ਼ਤ ਗੁਆ ਬੈਠੀ ਸੀ Kajol, ਸ਼ਾਹਰੁਖ ਖ਼ਾਨ ਨਾਲ ਇਸ ਫਿਲਸ ਦੀ ਸ਼ੂਟਿੰਗ ਦੌਰਾਨ ਹੋਇਆ ਸੀ ਹਾਦਸਾ

Happy Birthday Kajol: 'ਦਿਲਵਾਲੇ ਦੁਲਹਨੀਆ ਲੇ ਜਾਏਂਗੇ', 'ਕਭੀ ਖੁਸ਼ੀ ਕਭੀ ਗ਼ਮ', 'ਬਾਜ਼ੀਗਰ' ਅਤੇ 'ਮਾਈ ਨੇਮ ਇਜ਼ ਖ਼ਾਨ' ਵਰਗੀਆਂ ਫਿਲਮਾਂ 'ਚ ਆਪਣੀ ਐਕਟਿੰਗ ਨਾਲ ਅੱਜ ਕਾਜੋਲ ਦੇ ਫੈਨਸ ਪੂਰੀ ਦੁਨੀਆ 'ਚ...

Read more

JioBook 2023: Jio ਦਾ ਬਿੱਗ ਬੈਂਗ, ਭਾਰਤ ਦੀ ਪਹਿਲੀ Learning Book Launch, ਜਾਣੋ ਕੀਮਤ ਅਤੇ ਫੀਚਰਸ

ਰਿਲਾਇੰਸ JIO ਨੇ JioBook ਲਾਂਚ ਕਰਕੇ ਇੱਕ ਵਾਰ ਫਿਰ ਆਪਣੇ ਯੂਜ਼ਰਸ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। Jio Book ਇੱਕ ਅਜਿਹਾ 4G ਲੈਪਟਾਪ ਹੈ, ਜਿਸ ਦੀ ਕੀਮਤ ਯੂਜ਼ਰ ਨੂੰ ਸਮਾਰਟਫੋਨ ਤੋਂ...

Read more

Tata Punch CNG ਦੀਆਂ ਕੀਮਤਾਂ ਦਾ ਐਲਾਨ, Exter CNG ਨਾਲੋਂ ਬੇਹੱਦ ਸਸਤੀ! ਮਿਲਣਗੇ ਇਹ ਫੀਚਰਸ

Tata Punch CNG Launch: ਟਾਟਾ ਮੋਟਰਜ਼ ਨੇ ਅਧਿਕਾਰਤ ਤੌਰ 'ਤੇ ਡਿਊਲ-ਸਿਲੰਡਰ ਸੀਐਨਜੀ ਤਕਨਾਲੋਜੀ ਦੇ ਨਾਲ ਬਹੁਤ-ਪ੍ਰਤੀਤ ਮਾਈਕ੍ਰੋ ਐਸਯੂਵੀ ਟਾਟਾ ਪੰਚ ਸੀਐਨਜੀ ਲਾਂਚ ਕੀਤੀ ਹੈ। ਪੰਚ ਸੀਐਨਜੀ ਚਾਰ ਵੇਰੀਐਂਟਸ ਵਿੱਚ ਪੇਸ਼...

Read more

ਇਮਿਊਨਿਟੀ ਬੂਸਟਰ ਹੈ Plum, ਸਿਹਤ ਦੇ ਨਾਲ-ਨਾਲ ਇਹ ਚਮੜੀ ਤੇ ਵਾਲਾਂ ਲਈ ਵੀ ਚਮਤਕਾਰੀ

Plum Health Benefits: ਅੱਜ ਅਸੀਂ ਇਮਿਊਨਿਟੀ ਸਬੰਧੀ ਹੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਦਸਾਂਗੇ ਕਿ ਕਿਹੜਾ ਅਜਿਹਾ ਫਲ ਹੈ, ਜੋ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਨ ਲਈ ਤੁਹਾਡੀ ਮਦਦ ਕਰੇਗਾ। ਸਿਹਤ...

Read more

ਬੀਅਰ ‘ਚ ਬਹੁਤ ਹਲਕਾ ਹੁੰਦਾ ਹੈ ਨਸ਼ਾ ! ਜਾਣੋ ਇਸ ਨਾਲ ਜੁੜੇ ਦਿਲਚਸਪ ਤੱਥ

International Beer Day 2023: ਹਰ ਖਾਸ ਦਿਨ ਦੀ ਤਰ੍ਹਾਂ, ਅੰਤਰਰਾਸ਼ਟਰੀ ਬੀਅਰ ਦਿਵਸ ਵੀ ਮਨਾਇਆ ਜਾਂਦਾ ਹੈ। ਜੀ ਹਾਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ। ਅੰਤਰਰਾਸ਼ਟਰੀ ਬੀਅਰ ਦਿਵਸ ਹਰ ਸਾਲ ਅਗਸਤ...

Read more

ਅਨੁਰਾਗ ਕਸ਼ਯਪ ਦੀ ਬੇਟੀ ਦੀ ਮੰਗਣੀ ‘ਚ ਬੁਆਏਫ੍ਰੈਂਡ ਨਾਲ ਪਹੁੰਚੀ Kalki Koechlin, ਸਾੜੀ ‘ਚ ਬੋਲਡ ਲੁੱਕ ਨੇ ਕੀਤਾ ਸਭ ਨੂੰ ਹੈਰਾਨ

Kalki Koechlin Photo: ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਕਸ਼ਯਪ ਦੀ ਵੀਰਵਾਰ ਸ਼ਾਮ ਮੁੰਬਈ 'ਚ ਮੰਗਣੀ ਹੋਈ। ਜਿਸ 'ਚ ਕਈ ਫੇਮਸ਼ ਚਿਹਰੇ ਨਜ਼ਰ ਆਏ। ਇਸ ਦੌਰਾਨ ਪਾਰਟੀ 'ਚ ਐਕਟਰਸ Kalki Koechlin...

Read more
Page 7 of 210 1 6 7 8 210