ਚੰਡੀਗੜ੍ਹ 5 ਜੂਨ: ਕੋਰੋਨਾ ਮਹਾਮਾਰੀ ਕਾਰਨ CBSE ਬੋਰਡ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈ ਸਨ,ਪਰ ਨਤੀਜ਼ੇ ਕਿਸ ਤਰਾਂ ਤਿਆਰ ਕੀਤੇ ਜੀਣੇ ਹਨ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਸੀ |ਜਿਸ ਨੂੰ ਲੈਕੇ ਬੱਚੇ ਅਤੇ ਮਾਪੇ ਚਿੰਤਾ ਦੇ ਵਿੱਚ ਸਨ| ਹੁਣ ਸੀਬੀਐਸਈ ਨੇ 12ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਕਰਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ। ਪੇਪਰ ਰੱਦ ਹੋਣ ਬਾਅਦ ਸੀਬੀਐਸਈ ਨੇ 12ਵੀਂ ਦੇ ਵਿਦਿਆਰਥੀਆਂ ਦੇ ਮੁਲਾਂਕਣ ਲਈ 12 ਮੈਂਬਰੀ ਪੈਨਲ ਬਣਾਇਆ।ਇਸ ਪੈਨਲ ਦੁਆਰਾ ਤੈਅ ਕੀਤਾ ਜਾਵੇਗੀ ਕਿ ਕਿਸ ਤਰਾਂ ਨਤੀਜ਼ੇ ਐਲਾਨ ਕੀਤੇ ਜਾਣਗੇ |