ਚੇਤਨ ਸਿੰਘ ਨੇ ਮੰਤਰੀ ਵੱਜੋਂ ਸਹੁੰ ਚੁੱਕੀ,
ਚੇਤਨ ਸਿੰਘ ਜੌੜੇ ਮਾਜਰਾ 2022 ਚੋਣਾਂ ਦੌਰਾਨ ਸਮਾਣਾ ਹਲਕੇ ਤੋਂ ਆਪ ਦੇ ਵਿਧਾਇਕ ਚੁਣੇ ਗਏ। ਉਨਾਂ ਨੇ 39,713 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।ਦੱਖਣੀ ਕੋਰੀਆ ਵਿੱਚ 7 ਸਾਲ ਦੀ ਦਿਹਾੜੀ ਵੀ ਕੀਤੀ ਹੈ
ਬਾਰਵੀਂ ਪਾਸ ਹਨ ਅਤੇ ਉਨਾਂ ਦਾ ਜਨਮ 1967 ਵਿੱਚ ਹੋੲਆ ਸੀ। ਉਹ ਖੇਤੀਬਾੜੀ ਕਰਦੇ ਹਨ ।
ਇਹ ਜਿਕਰਯੋਗ ਹੈ ਕਿ 2019 ਵਿੱਚ ਇੱਕ ਲੜਕੀ ਨੂੰ ਅਗਵਾ ਹੋਣ ਤੋਂ ਬਚਾਉਂਦਿਆਂ ਚੇਤਨ ਸਿੰਘ ਨੂੰ ਗੋਲੀ ਵੀ ਵੱਜੀ ਸੀ।