[caption id="attachment_119361" align="alignnone" width="1920"]<img class="size-full wp-image-119361" src="https://propunjabtv.com/wp-content/uploads/2023/01/Hrithik-Roshan-2.webp" alt="" width="1920" height="1080" /> <span style="color: #000000;"><strong>Hrithik Roshan Unknown Facts:</strong> </span>ਬਾਲੀਵੁੱਡ ਦੇ ਗ੍ਰੀਕ ਗੌਡ ਕਹੇ ਜਾਣ ਵਾਲੇ ਐਕਟਰ ਰਿਤਿਕ ਰੋਸ਼ਨ ਆਪਣੇ ਅੰਦਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੰਦੇ ਹਨ। ਰਿਤਿਕ ਰੋਸ਼ਨ ਅੱਜ ਜਿਸ ਸ਼ਾਨਦਾਰ ਲਾਈਫ ਸਟਾਈਲ ਦਾ ਮਾਲਕ ਹੈ, ਉਸ ਨੇ ਆਪਣਾ ਬਚਪਨ ਆਰਥਿਕ ਤੰਗੀ 'ਚ ਗੁਜ਼ਾਰਿਆ, ਪਿਤਾ ਰਾਕੇਸ਼ ਰੋਸ਼ਨ ਕੋਲ ਘਰ ਦਾ ਕਿਰਾਇਆ ਦੇਣ ਲਈ ਪੈਸੇ ਨਹੀਂ ਸਨ।[/caption] [caption id="attachment_119362" align="alignnone" width="1280"]<img class="size-full wp-image-119362" src="https://propunjabtv.com/wp-content/uploads/2023/01/hrithik-roshan.jpg" alt="" width="1280" height="720" /> ਰਿਤਿਕ ਰੋਸ਼ਨ ਫੋਟੋਜ਼ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੂੰ ਬਚਪਨ 'ਚ ਸਟਮਰਿੰਗ ਹੋਈ। ਇਸ ਕਾਰਨ ਸਕੂਲ 'ਚ ਬੱਚੇ ਉਸ ਨੂੰ ਛੇੜ-ਛਾੜ ਕਰਦੇ ਸਨ। ਰਿਤਿਕ ਨੇ ਦੱਸਿਆ ਸੀ, ਸਕੂਲ 'ਚ ਗਰਲਜ਼ ਵੀ ਉਸ ਦੀਆਂ ਦੋਸਤ ਨਹੀਂ ਸਨ।[/caption] [caption id="attachment_119363" align="aligncenter" width="600"]<img class="size-full wp-image-119363" src="https://propunjabtv.com/wp-content/uploads/2023/01/hrithik-roshan-1.jpg" alt="" width="600" height="400" /> ਰਿਤਿਕ ਰੋਸ਼ਨ ਨੇ ਆਪਣੇ ਕਰੀਅਰ ਦੀ ਪਹਿਲੀ ਫਿਲਮ 1980 'ਚ ਕੀਤੀ, ਜਦੋਂ ਉਹ ਸਿਰਫ 6 ਸਾਲ ਦੇ ਸਨ। 1980 'ਚ ਰਿਲੀਜ਼ ਹੋਈ ਫਿਲਮ ਆਸ਼ਾ 'ਚ ਰਿਤਿਕ ਐਕਟਰ ਜਤਿੰਦਰ ਨਾਲ ਗੀਤ 'ਚ ਡਾਂਸ ਕਰਦੇ ਨਜ਼ਰ ਆਏ। ਇਸ ਰੋਲ ਲਈ ਰਿਤਿਕ ਨੂੰ 100 ਰੁਪਏ ਫੀਸ ਮਿਲੀ।[/caption] [caption id="attachment_119364" align="alignnone" width="720"]<img class="size-full wp-image-119364" src="https://propunjabtv.com/wp-content/uploads/2023/01/hritik-roshan.jpg" alt="" width="720" height="405" /> ਰਿਤਿਕ ਰੋਸ਼ਨ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਰਿਤਿਕ ਨੇ ਆਪਣੇ ਪਿਤਾ ਰਾਕੇਸ਼ ਰੋਸ਼ਨ ਮੂਵੀਜ਼ ਨਾਲ 'ਖੁਦਗਰਜ਼', 'ਕਿੰਗ ਅੰਕਲ', 'ਕਰਨ ਅਰਜੁਨ' ਤੇ 'ਕੋਇਲਾ' ਵਰਗੀਆਂ ਫਿਲਮਾਂ ਨੂੰ ਅਸਿਸਟ ਕੀਤਾ।[/caption] [caption id="attachment_119365" align="alignnone" width="1900"]<img class="size-full wp-image-119365" src="https://propunjabtv.com/wp-content/uploads/2023/01/hrithik-roshan-2.jpg" alt="" width="1900" height="1200" /> ਰਿਤਿਕ ਰੋਸ਼ਨ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਕੈਮਰੇ 'ਚ ਆਪਣੇ ਵੱਖਰੇ ਸ਼ਾਟ ਰਿਕਾਰਡ ਕਰਦੇ ਸਨ। ਫਿਰ ਇਨ੍ਹਾਂ ਦ੍ਰਿਸ਼ਾਂ ਦੀਆਂ ਵੱਖਰੀਆਂ ਰੀਲਾਂ ਬਣਾਉਣ ਤੋਂ ਬਾਅਦ ਉਹ ਦੇਖਦੇ ਸਨ ਕਿ ਐਕਟਰ ਬਣਨ ਲਈ ਉਨ੍ਹਾਂ ਨੂੰ ਕੀ-ਕੀ ਸੁਧਾਰ ਕਰਨੇ ਪੈਣਗੇ।[/caption] [caption id="attachment_119366" align="aligncenter" width="640"]<img class="size-full wp-image-119366" src="https://propunjabtv.com/wp-content/uploads/2023/01/KAHO-NA-PYAAR-HAI.jpg" alt="" width="640" height="640" /> ਫਿਲਮ 'ਕਹੋ ਨਾ ਪਿਆਰ ਹੈ' ਲਈ ਰਾਕੇਸ਼ ਰੋਸ਼ਨ ਬੇਟੇ ਰਿਤਿਕ ਨੂੰ ਨਹੀਂ ਸਗੋਂ ਸ਼ਾਹਰੁਖ ਖਾਨ ਨੂੰ ਲੈਣਾ ਚਾਹੁੰਦੇ ਸਨ। ਪਰ ਸਕ੍ਰਿਪਟ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੇ ਬੇਟੇ 'ਤੇ ਹੀ ਸੱਟਾ ਲਗਾ ਦਿੱਤਾ ਤੇ ਫਿਲਮ ਸਫਲ ਹੋ ਗਈ।[/caption] [caption id="attachment_119369" align="alignnone" width="1170"]<img class="size-full wp-image-119369" src="https://propunjabtv.com/wp-content/uploads/2023/01/kaho-na-pyaar-hai.webp" alt="" width="1170" height="658" /> ਖਬਰਾਂ ਦੀ ਮੰਨੀਏ ਤਾਂ 'ਕਹੋ ਨਾ ਪਿਆਰ ਹੈ' ਦੀ ਸਫਲਤਾ ਤੋਂ ਬਾਅਦ ਰਿਤਿਕ ਰੋਸ਼ਨ ਨੂੰ 3,000 ਲੜਕੀਆਂ ਦੇ ਆਫ਼ਰ ਮਿਲੇ। ਇਸ ਤੋਂ ਬਾਅਦ ਹੀ ਰਿਤਿਕ ਰੋਸ਼ਨ ਦੀ ਕਿਸਮਤ ਹੀ ਬਦਲ ਗਈ।[/caption]