PM Narendra Modi Birthday: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ‘ਤੇ 17 ਸਤੰਬਰ ਨੂੰ ਦੇਸ਼ ਭਰ ‘ਚ ਕਈ ਸਮਾਗਮ ਹੋਣ ਜਾ ਰਹੇ ਹਨ। ਕਿਤੇ ਖੂਨਦਾਨ ਸਮਾਗਮ ਹੋਵੇਗਾ ਤੇ ਕਿਤੇ ਸੇਵਾ ਪੰਦਰਵਾੜਾ ਚਲਾਇਆ ਜਾਵੇਗਾ। ਪਰ ਤਾਮਿਲਨਾਡੂ ਵਿੱਚ ਕੁਝ ਵੱਖਰਾ ਕੀਤਾ ਜਾ ਰਿਹਾ ਹੈ। ਇੱਥੇ 17 ਸਤੰਬਰ ਨੂੰ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਨਵਜੰਮੇ ਬੱਚਿਆਂ ਨੂੰ ਸੋਨੇ ਦੀਆਂ ਮੁੰਦਰੀਆਂ ਦੇਵੇਗੀ। ਇਸ ਦਿਨ ਜਨਮ ਲੈਣ ਵਾਲੇ ਬੱਚਿਆਂ ਨੂੰ ਲਗਪਗ 2 ਗ੍ਰਾਮ ਦੀ ਅੰਗੂਠੀ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ 720 ਕਿਲੋ ਮੱਛੀ ਵੀ ਵੰਡੀ ਜਾਵੇਗੀ। ਮੱਛੀ ਪਾਲਣ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਨੇ ਕਿਹਾ, “ਅਸੀਂ ਚੇਨਈ ਦੇ ਸਰਕਾਰੀ RSRM ਹਸਪਤਾਲ ਨੂੰ ਚੁਣਿਆ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ‘ਤੇ ਪੈਦਾ ਹੋਣ ਵਾਲੇ ਸਾਰੇ ਬੱਚਿਆਂ ਨੂੰ ਸੋਨੇ ਦੀਆਂ PM ਮੋਦੀ ਦੇ ਜਨਮ ਦਿਨ ‘ਤੇ ਪੈਦਾ ਹੋਣ ਵਾਲੇ ਬੱਚਿਆਂ ਨੂੰ ਮਿਲੇਗੀ ਸੋਨੇ ਦੀ ਮੁੰਦਰੀ,
ਇਹ ਵੀ ਪੜ੍ਹੋ : PM ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਚੌਥੀ ਵਾਰ ਹੋਵੇਗੀ ਨਿਲਾਮੀ, ਜਨਮਦਿਨ ਵਾਲੇ ਦਿਨ ਤੋਂ ਲਗਾਈ ਜਾਵੇਗੀ ਪ੍ਰਦਰਸ਼ਨੀ
ਜਾਣੋ ਕਿਉਂ
PM Narendra Modi Birthday: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ‘ਤੇ 17 ਸਤੰਬਰ ਨੂੰ ਦੇਸ਼ ਭਰ ‘ਚ ਕਈ ਸਮਾਗਮ ਹੋਣ ਜਾ ਰਹੇ ਹਨ। ਕਿਤੇ ਖੂਨਦਾਨ ਸਮਾਗਮ ਹੋਵੇਗਾ ਤੇ ਕਿਤੇ ਸੇਵਾ ਪੰਦਰਵਾੜਾ ਚਲਾਇਆ ਜਾਵੇਗਾ। ਪਰ ਤਾਮਿਲਨਾਡੂ ਵਿੱਚ ਕੁਝ ਵੱਖਰਾ ਕੀਤਾ ਜਾ ਰਿਹਾ ਹੈ। ਇੱਥੇ 17 ਸਤੰਬਰ ਨੂੰ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਨਵਜੰਮੇ ਬੱਚਿਆਂ ਨੂੰ ਸੋਨੇ ਦੀਆਂ ਮੁੰਦਰੀਆਂ ਦੇਵੇਗੀ। ਇਸ ਦਿਨ ਜਨਮ ਲੈਣ ਵਾਲੇ ਬੱਚਿਆਂ ਨੂੰ ਲਗਪਗ 2 ਗ੍ਰਾਮ ਦੀ ਅੰਗੂਠੀ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ 720 ਕਿਲੋ ਮੱਛੀ ਵੀ ਵੰਡੀ ਜਾਵੇਗੀ। ਮੱਛੀ ਪਾਲਣ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਨੇ ਕਿਹਾ, “ਅਸੀਂ ਚੇਨਈ ਦੇ ਸਰਕਾਰੀ RSRM ਹਸਪਤਾਲ ਨੂੰ ਚੁਣਿਆ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ‘ਤੇ ਪੈਦਾ ਹੋਣ ਵਾਲੇ ਸਾਰੇ ਬੱਚਿਆਂ ਨੂੰ ਸੋਨੇ ਦੀਆਂ ਮੁੰਦਰੀਆਂ ਦਿੱਤੀਆਂ ਜਾਣਗੀਆਂ।” ਹਰ ਮੁੰਦਰੀ ਲਗਪਗ 2 ਗ੍ਰਾਮ ਸੋਨੇ ਦੀ ਹੋਵੇਗੀ, ਜਿਸ ਦੀ ਕੀਮਤ ਲਗਪਗ 5000 ਰੁਪਏ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਹ ਮੁਫ਼ਤ ਦਿੱਤੀ ਜਾਵੇਗੀ ਅਤੇ ਰਿਓੜੀ ਨਹੀਂ ਹੈ। ਸਗੋਂ ਇਸ ਦੇ ਜ਼ਰੀਏ ਅਸੀਂ ਪ੍ਰਧਾਨ ਮੰਤਰੀ ਦੇ ਜਨਮ ਦਿਨ ‘ਤੇ ਜਨਮ ਲੈਣ ਵਾਲਿਆਂ ਦਾ ਸਵਾਗਤ ਕਰਨਾ ਚਾਹੁੰਦੇ ਹਾਂ। ਭਾਜਪਾ ਦੀ ਸਥਾਨਕ ਇਕਾਈ ਦਾ ਅਨੁਮਾਨ ਹੈ ਕਿ ਇਸ ਹਸਪਤਾਲ ਵਿੱਚ 17 ਸਤੰਬਰ ਨੂੰ 10-15 ਬੱਚਿਆਂ ਦਾ ਜਨਮ ਹੋ ਸਕਦਾ ਹੈ।
ਦੱਸ ਦਈਏ ਕਿ ਇਸ ਤੋਂ ਇਲਾਵਾ ਭਾਜਪਾ 15 ਦਿਨਾਂ ਤੱਕ ਪੀਐਮ ਮੋਦੀ ਦਾ ਜਨਮ ਦਿਨ ਮਨਾਏਗੀ। ਇਸ ਦੌਰਾਨ ਕਈ ਭਲਾਈ ਸਕੀਮਾਂ ਦਾ ਵਿਸਤਾਰ ਕਰਨ ਅਤੇ ਉਨ੍ਹਾਂ ਦਾ ਲਾਭ ਹੋਰਨਾਂ ਵਾਂਝੇ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੋਗਰਾਮ ਉਲੀਕੇ ਜਾਣਗੇ।ਦਿੱਤੀਆਂ ਜਾਣਗੀਆਂ।” ਹਰ ਮੁੰਦਰੀ ਲਗਪਗ 2 ਗ੍ਰਾਮ ਸੋਨੇ ਦੀ ਹੋਵੇਗੀ, ਜਿਸ ਦੀ ਕੀਮਤ ਲਗਪਗ 5000 ਰੁਪਏ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਹ ਮੁਫ਼ਤ ਦਿੱਤੀ ਜਾਵੇਗੀ ਅਤੇ ਰਿਓੜੀ ਨਹੀਂ ਹੈ। ਸਗੋਂ ਇਸ ਦੇ ਜ਼ਰੀਏ ਅਸੀਂ ਪ੍ਰਧਾਨ ਮੰਤਰੀ ਦੇ ਜਨਮ ਦਿਨ ‘ਤੇ ਜਨਮ ਲੈਣ ਵਾਲਿਆਂ ਦਾ ਸਵਾਗਤ ਕਰਨਾ ਚਾਹੁੰਦੇ ਹਾਂ। ਭਾਜਪਾ ਦੀ ਸਥਾਨਕ ਇਕਾਈ ਦਾ ਅਨੁਮਾਨ ਹੈ ਕਿ ਇਸ ਹਸਪਤਾਲ ਵਿੱਚ 17 ਸਤੰਬਰ ਨੂੰ 10-15 ਬੱਚਿਆਂ ਦਾ ਜਨਮ ਹੋ ਸਕਦਾ ਹੈ।
ਦੱਸ ਦਈਏ ਕਿ ਇਸ ਤੋਂ ਇਲਾਵਾ ਭਾਜਪਾ 15 ਦਿਨਾਂ ਤੱਕ ਪੀਐਮ ਮੋਦੀ ਦਾ ਜਨਮ ਦਿਨ ਮਨਾਏਗੀ। ਇਸ ਦੌਰਾਨ ਕਈ ਭਲਾਈ ਸਕੀਮਾਂ ਦਾ ਵਿਸਤਾਰ ਕਰਨ ਅਤੇ ਉਨ੍ਹਾਂ ਦਾ ਲਾਭ ਹੋਰਨਾਂ ਵਾਂਝੇ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੋਗਰਾਮ ਉਲੀਕੇ ਜਾਣਗੇ।
ਇਹ ਵੀ ਪੜ੍ਹੋ : “ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ”, ਚਮਤਕਾਰੀ ਢੰਗ ਨਾਲ ਬਚਿਆ ਮੁਸਾਫਿਰ, ਹੈਰਾਨ ਕਰਨ ਵਾਲਾ ਵੀਡੀਓ