ਸੋਮਵਾਰ, ਜੁਲਾਈ 7, 2025 04:28 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਚੀਨ: ਲੋਹੇ ਦੀ ਖਾਨ ‘ਚ ਪਾਣੀ ਭਰਨ ਨਾਲ 14 ਮਜ਼ਦੂਰਾਂ ਦੀ ਮੌਤ, 1 ਲਾਪਤਾ

by Gurjeet Kaur
ਸਤੰਬਰ 18, 2022
in Featured, ਵਿਦੇਸ਼
0
ਚੀਨ: ਲੋਹੇ ਦੀ ਖਾਨ 'ਚ ਪਾਣੀ ਭਰਨ ਨਾਲ 14 ਮਜ਼ਦੂਰਾਂ ਦੀ ਮੌਤ, 1 ਲਾਪਤਾ

ਚੀਨ: ਲੋਹੇ ਦੀ ਖਾਨ 'ਚ ਪਾਣੀ ਭਰਨ ਨਾਲ 14 ਮਜ਼ਦੂਰਾਂ ਦੀ ਮੌਤ, 1 ਲਾਪਤਾ

ਚੀਨ ‘ਚ ਲੋਹੇ ਦੀ ਇੱਕ ਖਾਨ ‘ਚ ਪਾਣੀ ਭਰਨ ਨਾਲ ਵੱਡਾ ਹਾਸਦਾ ਵਾਪਰਿਆ ਹੈ।ਜਿਸ ‘ਚ 14 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਲਾਪਤਾ ਹੈ।ਚੀਨੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।ਉਨਾਂ੍ਹ ਨੇ ਦੱਸਿਆ ਕਿ ਲਾਪਤਾ ਵਿਅਕਤੀ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ।ਖਾਨ ‘ਚ ਪਾਣੀ ਭਰਨ ਦੀ ਘਟਨਾ ਇਸ ਮਹੀਨੇ ਦੀ ਸ਼ੁਰੂਆਤ ਦੀ ਹੈ।

ਤਾਂਗਸ਼ਾਨ ਸ਼ਹਿਰ ਦੀ ਸਰਕਾਰ ਨੇ ਇਸ ਨੂੰ ਲੈ ਕੇ ਛੋਟਾ ਜਾ ਜਿਹਾ ਬਿਆਨ ਜਾਰੀ ਕੀਤਾ ਹੈ।ਇਸ ‘ਚ ਦੱਸਿਆ ਗਿਆ ਹੈ ਕਿ ਤਲਾਸ਼ ਤੇ ਬਚਾਅ ਅਭਿਆਨ ਸਮਾਪਤ ਹੋ ਗਿਆ ਹੈ। 2 ਸਤੰਬਰ ਨੂੰ ਖਾਨ ‘ਚ ਪਾਣੀ ਭਰ ਜਾਣ ਨਾਲ ਪਤਾ ਲਗਾਇਆ ਜਾ ਰਿਹਾ ਹੈ।ਇਹ ਖਾਨ ਹੇਬੇਈ ਪ੍ਰਾਂਤ ‘ਚ ਬੀਜਿੰਗ ਤੋਂ 160 ਕਿਮੀ. ਹੈ।ਹੇਬੇਈ ‘ਚ ਵੱਡੀ ਮਾਤਰਾ ‘ਚ ਲੋਹ ਤੇ ਇਸਪਾਤ ਪਾਇਆ ਜਾਂਦਾ ਹੈ।

ਫਰਵਰੀ ‘ਚ ਵੀ ਹੋਇਆ ਸੀ ਅਜਿਹਾ ਹਾਦਸਾ
ਦੱਖਣ-ਪੱਛਮੀ ਚੀਨ ‘ਚ ਅਜਿਹਾ ਹਾਦਸਾ ਇਹ ਸਾਲ ਫਰਵਰੀ ‘ਚ ਵੀ ਹੋਇਆ ਸੀ।ਇੱਥੇ ਕੋਇਲੇ ਦੀ ਇਕ ਖਾਨ ਦੇ ਢਹਿਣ ਨਾਲ ਉਸ ‘ਚ ਫਸੇ 14 ਮਜ਼ਦੂਰਾਂ ਦੀ ਮੌਤ ਹੋ ਗਈ ਸੀ।ਗੁਈਝੋਕ ਪ੍ਰਾਂਤ ‘ਚ 25 ਫਰਵਰੀ ਨੂੰ ਕੋਇਲੇ ਦੀ ਖਾਨ ਦੀ ਛੱਤ ਢਹਿਣ ਦੇ ਬਾਅਦ ਉਸ ‘ਚ ਮਜ਼ਦੂਰ ਫਸ ਗਏ ਸੀ।ਮੀਡੀਆ ਰਿਪੋਰਟ ਮੁਤਾਬਕ ਬਚਾਅ ਅਭਿਆਨ ਚੁਣੌਤੀਪੂਰਨ ਸੀ, ਕਿਉਂਕਿ ਜਿੱਥੇ ਖਾਨ ਦੀ ਛੱਤ ਢਹੀ ਸੀ, ਉਹ ਸਥਾਨ ਖਾਨ ਦੇ ਪ੍ਰਵੇਸ਼ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਸੀ।

42 ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ
ਦੂਜੇ ਪਾਸੇ, ਮੱਧ ਚੀਨ ‘ਚ ਸਥਿਤ ਦੇਸ਼ ਦੀ ਸਭ ਤੋਂ ਟੇਲੀਕਾਮ ਆਪਰੇਟਰ ਕੰਪਨੀ ਦੀ 42 ਮੰਜ਼ਿਲਾਂ ਇਮਾਰਤ ‘ਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗੀ ਹੋਈ।ਇਸਦੀਆਂ ਲਪੇਟਾਂ ਤੇ ਕਾਲਾ ਧੂੰਆਂ ਉਠਦਾ ਦੇਖਿਆ ਜਾ ਸਕਦਾ ਸੀ।ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।ਹੁਨਾਨ ਪ੍ਰਾਂਤ ਦੀ ਰਾਜਧਾਨੀ ਚਾਂਗਸ਼ਾ ‘ਚ ਸਥਿਤ ‘ਚਾਈਨਾ ਟੇਲੀਕਾਮ’ ਦੀ ਇਮਾਰਤ ਦੇ ਦਰਜਨਾਂ ਫਲੋਰ ਸੜ ਗਏ।ਸ਼ਹਿਰ ਦੇ ਫਾਇਰ ਬ੍ਰਿਗੇਡ ਵਿਭਾਗ ਦਾ ਕਹਿਣਾ ਹੈ ਕਿ ਉਸਨੇ 280 ਫਾਇਰ ਬ੍ਰਿਗੇਡ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਜਿਨ੍ਹਾਂ ਨੇ 720 ਫੁੱਟ ਉਚੀ ਇਮਾਰਤ ‘ਚ ਲੱਗੀ ਅੱਗ ‘ਤੇ ਜਲਦੀ ਹੀ ਕਾਬੂ ਪਾ ਲਿਆ।

Tags: 14 people deadchinachina indoor fireFire breakes in APpro punjab tvpunjabi news
Share200Tweet125Share50

Related Posts

ਅੰਤਰਰਾਸ਼ਟਰੀ ਨਿਊਜ਼ ਏਜੰਸੀ ‘Reuters’ ਦਾ X ਅਕਾਊਂਟ ਭਾਰਤ ‘ਚ ਹੋਇਆ ਬੰਦ

ਜੁਲਾਈ 6, 2025

ਅਮਰੀਕਾ ਫਿਰ ਹੋਇਆ ਇਰਾਨ ‘ਤੇ ਸਖ਼ਤ, ਲਗਾਈ ਵੱਡੀ ਪਾਬੰਦੀ

ਜੁਲਾਈ 4, 2025

UK Visa New Rule: UK ‘ਚ ਵੀਜ਼ਾ ਨਿਯਮ ਹੋਣਗੇ ਸਖ਼ਤ, ਵਿਦਿਆਰਥੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ?

ਜੁਲਾਈ 2, 2025

”ਅਗਲੇ ਦਿਨ ਨਵੀਂ ਪਾਰਟੀ ਬਣਾਉ” ਕਿਸਨੇ ਟਰੰਪ ਨੂੰ ਦਿੱਤੀ ਧਮਕੀ

ਜੁਲਾਈ 1, 2025

ਰੂਸ ਦਾ ਯੂਕਰੇਨ ਤੇ ਸਭ ਤੋਂ ਵੱਡਾ ਹਮਲਾ, ਕਈ ਲੋਕ ਹੋਏ ਜਖ਼ਮੀ

ਜੂਨ 30, 2025

ਇਰਾਨ ਨੇ ਰਾਸ਼ਟਰਪਤੀ ਟਰੰਪ ਤੇ ਇਜ਼ਰਾਇਲ PM ਨੇਤਨਯਾਹੂ ਨੂੰ ਲੈ ਕੇ ਜਾਰੀ ਕੀਤਾ ਫਤਵਾ

ਜੂਨ 30, 2025
Load More

Recent News

ਅੰਤਰਰਾਸ਼ਟਰੀ ਨਿਊਜ਼ ਏਜੰਸੀ ‘Reuters’ ਦਾ X ਅਕਾਊਂਟ ਭਾਰਤ ‘ਚ ਹੋਇਆ ਬੰਦ

ਜੁਲਾਈ 6, 2025

ਛੋਟੇ ਉਮਰ ਦੇ ਖਿਡਾਰੀ ਵੈਭਵ ਸੁਰਿਆਵੰਸ਼ੀ ਨਾਮ ਲੱਗਿਆ ਇੱਕ ਹੋਰ ਖ਼ਿਤਾਬ

ਜੁਲਾਈ 6, 2025

ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਮਿਲਣ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ

ਜੁਲਾਈ 6, 2025

ਕਾਂਗਰਸ ਨੇ ਸਿਰਫ਼ ਨਹਿਰੂ ਦੀ ਕੁਰਸੀ ਲਈ ਪੰਜਾਬ ਦੀ ਜ਼ਮੀਨ, ਪਾਣੀ ਅਤੇ ਸ਼ਾਨ ਸੌਂਪ ਦਿੱਤੀ: ਤਲਵੰਡੀ

ਜੁਲਾਈ 6, 2025

ਬਿਕਰਮ ਮਜੀਠੀਆ ਮਾਮਲੇ ਚ ਹਾਈਕੋਰਟ ਦਾ ਵੱਡਾ ਫ਼ੈਸਲਾ!

ਜੁਲਾਈ 6, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.