ਮੰਗਲਵਾਰ, ਦਸੰਬਰ 2, 2025 06:04 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

China: ਸਪੇਸ ਚ ਭੇਜੇ ਜਾਣਗੇ ਬਾਂਦਰ ,ਚੀਨ ਦਾ ਹੈਰਾਨ ਕਰਨ ਵਾਲਾ ਕਾਰਨਾਮਾ

ਚੀਨ ਹਮੇਸ਼ਾ ਕੁਝ ਨਵਾਂ ਅਤੇ ਅਜੀਬ ਜਿਹੇ ਕੰਮ ਕਰਦਾ ਰਹਿੰਦਾ ਹੈ। ਉਨ੍ਹਾਂ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਆਪਣੀਆਂ ਯੋਜਨਾਵਾਂ ਅਤੇ ਨੀਤੀਆਂ ਕਰਕੇ ਆਪਣੇ ਹੀ ਦੇਸ਼ ‘ਚ ਨਿਸ਼ਾਨੇ ‘ਤੇ ਹਨ। ਹੁਣ ਚੀਨ ਨਵੀਂ ਯੋਜਨਾ ਬਣਾ ਰਿਹਾ ਹੈ।

by Bharat Thapa
ਨਵੰਬਰ 6, 2022
in ਅਜ਼ਬ-ਗਜ਼ਬ, ਫੋਟੋ ਗੈਲਰੀ, ਫੋਟੋ ਗੈਲਰੀ
0
ਬੀਜਿੰਗ ਵਿੱਚ ਚੀਨੀ ਅਕੈਡਮੀ ਆਫ਼ ਸਾਇੰਸਜ਼ ਦੇ ਖੋਜੀਆਂ ਡਾ. ਲੂ ਨੇ ਇੱਕ ਭਾਸ਼ਣ ਵਿੱਚ ਕਿਹਾ “ਇਹ ਪ੍ਰਯੋਗ ਮਾਈਕ੍ਰੋਗ੍ਰੈਵਿਟੀ ਅਤੇ ਹੋਰ ਪੁਲਾੜ ਵਾਤਾਵਰਣਾਂ ਵਿੱਚ ਜੀਵ ਦੇ ਅਨੁਕੂਲਣ ਦੀ ਸਾਡੀ ਸਮਝ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ।
ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਪੁਲਾੜ ਸਟੇਸ਼ਨ ਲਈ ਵਿਗਿਆਨਕ ਯੰਤਰਾਂ ਦੀ ਅਗਵਾਈ ਕਰਨ ਵਾਲੇ ਵਿਗਿਆਨੀ ਝਾਂਗ ਲੂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਖੋਜ ਪੁਲਾੜ ਸਟੇਸ਼ਨ ਦੇ ਸਭ ਤੋਂ ਵੱਡੇ ਮੋਡੀਊਲ ਵਿੱਚ ਕੀਤੀ ਜਾਵੇਗੀ, ਜਿਸ ਦੀ ਵਰਤੋਂ ਜੀਵਨ ਵਿਗਿਆਨ ਦੇ ਪ੍ਰਯੋਗਾਂ ਲਈ ਕੀਤੀ ਜਾਵੇਗੀ।
ਚੀਨ ਹਮੇਸ਼ਾ ਕੁਝ ਨਵਾਂ ਅਤੇ ਅਜੀਬ ਜਿਹੇ ਕੰਮ ਕਰਦਾ ਰਹਿੰਦਾ ਹੈ। ਉਨ੍ਹਾਂ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਆਪਣੀਆਂ ਯੋਜਨਾਵਾਂ ਅਤੇ ਨੀਤੀਆਂ ਕਰਕੇ ਆਪਣੇ ਹੀ ਦੇਸ਼ ‘ਚ ਨਿਸ਼ਾਨੇ ‘ਤੇ ਹਨ। ਹੁਣ ਚੀਨ ਨਵੀਂ ਯੋਜਨਾ ਬਣਾ ਰਿਹਾ ਹੈ। ਦਰਅਸਲ, ਗੁਆਂਢੀ ਦੇਸ਼ ਬਾਂਦਰਾਂ ਨੂੰ ਆਪਣੇ ਨਵੇਂ ਤਿਆਨਗੋਂਗ ਸਪੇਸ ਸਟੇਸ਼ਨ ‘ਤੇ ਭੇਜਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਇਹ ਸਟੱਡੀ ਕੀਤੀ ਜਾ ਸਕੇ ਕਿ ਉਹ ਜ਼ੀਰੋ-ਗਰੈਵਿਟੀ ਵਾਤਾਵਰਣ ਵਿੱਚ ਕਿਵੇਂ ਵਧਦੇ ਹਨ ਅਤੇ ਬੱਚੇ ਪੈਦਾ ਕਰਦੇ ਹਨ।
ਹਾਲਾਂਕਿ, ਪਿਛਲੇ ਅਧਿਐਨਾਂ ਨੇ ਸਪੇਸ ਵਿੱਚ ਜ਼ੇਬਰਾਫਿਸ਼ ਅਤੇ ਕੀੜੇ ਵਰਗੇ ਛੋਟੇ ਜੀਵਾਂ ਦੇ ਪ੍ਰਜਨਨ ਦਾ ਮੁਲਾਂਕਣ ਕੀਤਾ ਹੈ। ਵਿਗਿਆਨੀਆਂ ਨੇ ਕਿਹਾ ਕਿ ਚੂਹਿਆਂ ਅਤੇ ਪ੍ਰਾਈਮੇਟਸ ਵਰਗੇ ਹੋਰ ਗੁੰਝਲਦਾਰ ਜੀਵਨ ਰੂਪਾਂ ‘ਤੇ ਇਸ ਤਰ੍ਹਾਂ ਦੀ ਖੋਜ ਕਰਨ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੋਵੀਅਤ ਸੰਘ ਦੇ ਖੋਜੀਆਂ ਨੇ 18 ਦਿਨਾਂ ਦੀ ਯਾਤਰਾ ਦੌਰਾਨ ਪੁਲਾੜ ਵਿੱਚ ਮੇਟਿੰਗ ਲਈ ਚੂਹਿਆਂ ਨੂੰ ਲਿਆ, ਪਰ ਉਨ੍ਹਾਂ ਨੇ ਪਾਇਆ ਕਿ ਧਰਤੀ ‘ਤੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਬੱਚੇ ਪੈਦਾ ਨਹੀਂ ਕੀਤੇ। ਜ਼ੀਰੋ ਗਰੈਵਿਟੀ ਵਿੱਚ ਮੇਟਿੰਗ ਕਰਨ ਲਈ ਇਹਨਾਂ ਵੱਡੇ ਜਾਨਵਰਾਂ ਲਈ ਬਹੁਤ ਸਾਰੀਆਂ ਰੁਕਾਵਟਾਂ ਪੈਦਾ ਕਰਦਾ ਹੈ।
ਖੋਜੀ ਅਧਿਐਨ ਦੌਰਾਨ ਬਾਂਦਰਾਂ ਨੂੰ ਖੁਆਉਣ ਅਤੇ ਉਨ੍ਹਾਂ ਦੇ ਕਚਰੇ ਨਾਲ ਨਜਿੱਠਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਇਸ਼ਾਰਾ ਕਰ ਰਹੇ ਹਨ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਂਦਰਾਂ ਨੂੰ ਵੀ ਪੁਲਾੜ ਸਟੇਸ਼ਨ ਵਿੱਚ ਆਪਣੇ ਬਾੜਿਆਂ ਵਿੱਚ ਤਣਾਅ ਮੁਕਤ ਅਤੇ ਆਰਾਮਦਾਇਕ ਤਰੀਕੇ ਨਾਲ ਰਖਿਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਯੌਨ ਵਿਵਹਾਰ ‘ਤੇ ਅਸਰ ਪੈ ਸਕਦਾ ਹੈ।
ਤਿਆਂਗੋਂਗ ਪੁਲਾੜ ਸਟੇਸ਼ਨ ‘ਤੇ ਇਸ ਵੇਲੇ ਦੋ ਮਰਦ ਅਤੇ ਇੱਕ ਮਹਿਲਾ ਪੁਲਾੜ ਯਾਤਰੀ- ਚੇਨ ਡੋਂਗ, ਕੈ ਜ਼ੁਜ਼ੇ ਅਤੇ ਲਿਯੂ ਯਾਂਗ ਮੌਜੂਦ ਹਨ।

Tags: chinamonkeymousespace
Share274Tweet171Share68

Related Posts

ਦੁਸ਼ਮਣੀ ਤੋਂ ਮੁਲਾਕਾਤ ਤੱਕ – ਡੋਨਾਲਡ ਟਰੰਪ ਮਹੀਨਿਆਂ ਦੀਆਂ ਝੜਪਾਂ ਤੋਂ ਬਾਅਦ ਵ੍ਹਾਈਟ ਹਾਊਸ ਵਿੱਚ ਮਮਦਾਨੀ ਨਾਲ ਗੱਲ ਕਰਨ ਲਈ ਹੋਏ ਸਹਿਮਤ

ਨਵੰਬਰ 21, 2025

ਸਵੇਰ ਜਾਂ ਸ਼ਾਮ ਕਿਹੜੇ ਸਮੇਂ Brush ਕਰਨਾ ਹੈ ਫ਼ਾਇਦੇਮੰਦ ? ਜਾਣੋ

ਨਵੰਬਰ 5, 2025

Online ਮੰਗਵਾਇਆ 1 ਲੱਖ 80 ਹਜ਼ਾਰ ਦਾ ਫ਼ੋਨ, ਡੱਬਾ ਖੋਲ੍ਹਦਿਆਂ ਹੀ ਵਿਚੋਂ ਨਿਕਲੀ ਅਜਿਹੀ ਚੀਜ

ਨਵੰਬਰ 1, 2025

ਅੱਜ ਤੋਂ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਅਕਤੂਬਰ 10, 2025

MIG-21 ਲੜਾਕੂ ਜਹਾਜ਼ ਨੇ ਭਰੀ ਅੰਤਿਮ ਉਡਾਣ, ਵਿਦਾਇਗੀ ਸਮਾਰੋਹ ‘ਚ ਰਾਜਨਾਥ ਸਿੰਘ ਮੌਜੂਦ

ਸਤੰਬਰ 26, 2025

Beauty Tips: ਇਹ ਚੀਜਾਂ ਵਿਗਾੜ ਸਕਦੀਆਂ ਨੇ ਤੁਹਾਡੇ ਮੂੰਹ ਦੀ ਸੁੰਦਰਤਾ, ਅੱਜ ਹੀ ਕਰੋ ਬੰਦ

ਸਤੰਬਰ 19, 2025
Load More

Recent News

8th Pay Commission ‘ਚ ਕਿੰਨੀ ਵਧੇਗੀ ਤਨਖਾਹ, ਆ ਗਿਆ ਸਰਕਾਰ ਦਾ ਅਪਡੇਟ

ਦਸੰਬਰ 1, 2025

WhatsApp ਲੈ ਕੇ ਆਇਆ ਨਵਾਂ Feature, ਸਿਰਫ਼ iPhone Users ਕਰ ਸਕਣਗੇ ਇਸਤੇਮਾਲ, ਜਾਣੋ ਤਰੀਕਾ

ਦਸੰਬਰ 1, 2025

ਪੰਜਾਬ ਵਿੱਚ ਵੱਡਾ ਫੇਰਬਦਲ : ਆਈਏਐਸ/ਪੀਸੀਐਸ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਦਸੰਬਰ 1, 2025

ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਦੇ ਮਾਡਿਊਲ ਦਾ ਕੀਤਾ ਪਰਦਾਫਾਸ਼, ਭਾਰੀ ਹਥਿਆਰ ਸਮੇਤ ਦੋ ਗ੍ਰਿਫ਼ਤਾਰ

ਦਸੰਬਰ 1, 2025

ਸਕੂਲ ਦੋ ਦਿਨਾਂ ਦੀ ਛੁੱਟੀਆਂ ਦਾ ਐਲਾਨ, ਸਰਕਾਰੀ ਹੁਕਮ ਜਾਰੀ

ਦਸੰਬਰ 1, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result