ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂਪੀ ਪੁਲਿਸ ਵੱਲੋਂ ਹਿਰਾਸਤ ‘ਚ ਲਏ ਕਾਂਗਰਸ ਲੀਡਰ ਬਾਰੇ ਨਿਖੇਧੀ ਕੀਤੀ ਗਈ ਹੈ | ਉਨ੍ਹਾਂ ਲਿਖਿਆ ਕਿ ਕਾਂਗਰਸ ਲੀਡਰਾਂ ਨੂੰ ਯੁਪੀ ਕਿਉਂ ਨਹੀਂ ਜਾਣ ਦਿੱਤਾਂ ਜਾ ਰਿਹਾ ?
Why are Congress leaders not being allowed to enter UP to visit the bereaved families in Lakhimpur ? Our Deputy CM @Sukhjinder_INC & MLAs have been detained at the UP Haryana Border. I condemn such tyranny being done by the UP Govt.
— Charanjit S Channi (@CHARANJITCHANNI) October 4, 2021
ਉਨ੍ਹਾਂ ਟਵੀਟ ਦੇ ਵਿੱਚ ਲਿਖਿਆ ਕਿ ਕਾਂਗਰਸੀ ਨੇਤਾਵਾਂ ਨੂੰ ਲਖੀਮਪੁਰ ਵਿੱਚ ਦੁਖੀ ਪਰਿਵਾਰਾਂ ਨੂੰ ਮਿਲਣ ਲਈ ਯੂਪੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ? ਸਾਡੇ ਡਿਪਟੀ ਸੀ.ਐਮ ਸੁਖਜਿੰਦਰਅਤੇ ਵਿਧਾਇਕਾਂ ਨੂੰ ਯੂਪੀ ਹਰਿਆਣਾ ਬਾਰਡਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਮੈਂ ਯੂਪੀ ਸਰਕਾਰ ਦੁਆਰਾ ਕੀਤੇ ਜਾ ਰਹੇ ਅਜਿਹੇ ਜ਼ੁਲਮ ਦੀ ਨਿੰਦਾ ਕਰਦਾ ਹਾਂ |