ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਨੂੰ ਜਲੰਧਰ ਵਿਖੇ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਫੀਡਬੈਕ ਲੈਣਗੇ।ਇਸ ਦੌਰਾਨ ਸੀਐਮ ਚੰਨੀ ਵਰਕਰ ਮੀਟਿੰਗ ਕਰਨਗੇ, ਦੂਜੇ ਪਾਸੇ ਸ਼ਹਿਰ ‘ਚ ਅਨੁਸੂਚਿਤ ਜਾਤੀ ਰੈਲੀ ਵੀ ਕਰਨਗੇ।ਇਸ ਰੈਲੀ ਨੂੰ ਸਫਲ ਬਣਾਉਣ ਦੀ ਜ਼ਿੰਮੇਵਾਰੀ ਸਾਂਸਦ ਚੌਧਰੀ ਸੰਤੋਖ ਸਿੰਘ ਅਤੇ ਸਾਰੇ ਵਿਧਾਇਕਾਂ ਨੂੰ ਸੌਂਪੀ ਗਈ ਹੈ।