ਰਾਹੁਲ ਗਾਂਧੀ ਨੇ ਲੁਧਿਆਣਾ ਵਿਖੇ ਵਰਚੁਅਲ ਰੈਲੀ ਦੌਰਾਨ ਸੀਐੱਮ ਚੰਨੀ ਨੂੰ ਕਾਂਗਰਸ ਦਾ ਸੀਐੱਮ ਚਿਹਰਾ ਐਲਾਨ ਦਿੱਤਾ ਹੈ।ਦੱਸਣਯੋਗ ਹੈ ਕਿ ਕਾਂਗਰਸ ਵਲੋਂ ਇੱਕ ਸ਼ਕਤੀ ਐਪ ਜ਼ਰੀਏ ਕਾਂਗਰਸ ਦਾ ਸੀਅੇੱਮ ਚਿਹਰੇ ਲਈ ਰਾਇ ਮੰਗੀ ਗਈ ਸੀ
ਜਿਸ ‘ਚ ਸਭ ਤੋਂ ਵੱਧ ਲੋਕਾਂ ਨੇ ਸੀਅੇੱਮ ਚੰਨੀ ਦੇ ਨਾਮ ‘ਤੇ ਵੋਟਾਂ ਪਾਈਆਂ।ਸਭ ਤੋਂ ਵੱਧ ਵੋਟਾਂ ਸੀਐੱਮ ਚੰਨੀ ਨੂੰ ਗਈਆਂ।ਰਾਹੁਲ ਗਾਂਧੀ ਨੇ ਲੁਧਿਆਣਾ ‘ਚ ਵਿਖੇ ਸੀਐੱਮ ਚਿਹਰੇ ਲਈ ਚਰਨਜੀਤ ਸਿੰਘ ਚੰਨੀ ਦੇ ਨਾਮ ‘ਤੇ ਮੋਹਰ ਲਗਾ ਦਿੱਤੀ ਹੈ।