ਸਾਡੀ ਸਰਕਾਰ ਹਰ ਉਸ ਉਮੀਦ ‘ਤੇ ਖੜ੍ਹਾ ਉਤਰੇਗੀ,ਜਿਸ ‘ਤੇ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਹਨ।
ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ।
ਨਾ ਹੀ ਭ੍ਰਿਸ਼ਟਾਚਾਰ ਕਰਨ ਵਾਲੇ ਬਖਸ਼ੇ ਜਾਣਗੇ ਤੇ ਨਾ ਹੀ ਫੋਕੇ ਵਾਅਦੇ ਕੀਤੇ ਜਾਣਗੇ।
ਇਕ ਵਿਧਾਇਕ ਇੱਕ ਪੈਨਸ਼ਨ ਅਸੀਂ ਮਿਸਾਲੀ ਕਦਮ ਚੁੱਕਿਆ
ਅਸੀਂ 100 ਦਿਨਾਂ ‘ਚ ਅਹਿਮ ਫੈਸਲੇ ਲਏ
ਸੇਵਾ ਕੇਂਦਰਾਂ ਰਾਹੀਂ 122 ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਕਰੱਪਸ਼ਂ ਖਿਲਾਫ ਹੁਣ ਤੱਕ 47 ਗ੍ਰਿਫਤਾਰੀਆਂ ਹੋਈਆਂ ਹਨ।
ਪੰਜਾਬ ਦੇ ਸਕੂਲਾਂ ‘ਚ ਸੁਧਾਰ ਕੀਤਾ ਜਾਵੇਗਾ
ਅਧਿਆਪਕ ਸਿਰਫ ਬੱਚਿਆਂ ਨੂੰ ਹੀ ਪੜ੍ਹਾਉਣ ਦਾ ਕੰਮ ਕਰਨਗੇ
ਗੈਂਗਸਟਰਵਾਦ ਦੇ ਖ਼ਾਤਮੇ ਲਈ ਏਜੀਟੀਐੱਫ ਦਾ ਗਠਨ ਕੀਤਾ
ਜੇਲ੍ਹਾਂ ਨੂੰ ਅਤਿ ਸੁਰੱਖਿਅਤ ਜੇਲ੍ਹਾਂ ਵਜੋਂ ਵਿਕਸਿਤ ਕਰਾਂਗੇ।
ਆਈਟੀਆਈ ਨਾਲ ਜੁੜੇ 44 ਨਵੇਂ ਕੋਰਸ ਸ਼ੁਰੂ ਕਰਾਂਗੇ।
ਕਮਜ਼ੋਰ ਵਰਗ ਲਈ 25 ਹਜ਼ਾਰ ਘਰ ਬਣਾਏ ਜਾਣਗੇ
75 ਮੁਹੱਲਾ ਕਲੀਨਿਕ ਖੋਲ੍ਹਣ ਜਾ ਰਹੇ ਹਾਂ
ਕਾਲਜ ਯੂਨੀਵਰਸਿਟੀਆਂ ਨੂੰ ਅਪਗ੍ਰੇਡ ਕਰ ਰਹੇ ਹਾਂ
ਮੂੰਗੀ ਤੇ 7275 ਰੁਪਏ ਐਮਐਸਪੀ ਦੇ ਰਹੇ ਹਾਂ
ਅਧਿਆਪਕਾਂ ਨੂੰ ਟ੍ਰੇਨਿੰਗ ਲਈ ਵਿਦੇਸ਼ਾਂ ‘ਚ ਭੇਜਾਂਗੇ
ਪੰਜਾਬ ‘ਚ ਵਧੀਆ ਸਟੇਡੀਅਮ ਬਣਾਉਣ ਦੀ ਲੋੜ ਹੈ
ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ