ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਮੰਤਰੀਆਂ ਨਾਲ ਲੰਚ ਡਿਪਲੋਮੈਸੀ ਜਿਸ ‘ਚ ਸਾਰੇ ਮੰਤਰੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਚ ਤੇ ਸੱਦਾ ਦਿੱਤਾ ਗਿਆ ਇਸ ਦੇ ਨਾਲ ਹੀ ਧੁਰ ਵਿਰੋਧੀ ਮੰਤਰੀਆਂ ਨੂੰ ਵੀ ਕੈਪਟਨ ਦੇ ਵੱਲੋਂ ਸੱਦਾ ਭੇਜਿਆ | ਇਸ ਲੰਚ ਮੀਟਿੰਗ ਦੇ ਵਿੱਚ ਕਾਂਗਰਸ ਦੀ ਆਪਸੀ ਖਾਨਾਜੰਗੀ ‘ਤੇ ਗੱਲਬਾਤ ਹੋਈ | ਕੈਪਟਨ ਬਾਗੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਉਧਰ 2022 ਦੇ ELECTION ਆਉਣ ਜਾ ਰਹੇ ਹਨ ਉਸ ਤੋਂ ਪਹਿਲਾ ਕਾਂਗਰਸ ਆਪਣੇ ਆਪਸੀ ਕਲੇਸ਼ ਨੂੰ ਖਤਮ ਕਰਨ ਲਈ ਲਗਾਤਾਰ ਮੀਟਿੰਗਾ ਕਰ ਰਹੀ ਹੈ |