ਐਮਐਲਏ ਨਰਿੰਦਰ ਕੌਰ ਭਰਾਜ ਦੇ ਵਿਆਹ ‘ਚ ਸੀਐੱਮ ਮਾਨ ਦੀ ਪਤਨੀ ਵੀ ਪਹੁੰਚੇ, ਦੇਖੋ ਤਸਵੀਰਾਂ

ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਜ ਵਿਆਹ ਦੇ ਬੰਧਨ ਦੇ ਬੱਝ ਚੁੱਕੇ ਹਨ।

ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵਿਆਹ ਸਮਾਗਮ ਬਿਲਕੁਲ ਸਾਦਾ ਸੀ।

ਵਿਆਹ ਵਿੱਚ ਵੱਡੇ-ਵੱਡੇ ਲੀਡਰਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ।

ਵਿਆਹ ਸਮਾਗਮ ‘ਚ ਸਿਰਫ ਸੀਐੱਮ ਮਾਨ ਤੇ ਪਤਨੀ ਤੇ ਭੈਣ ਪਹੁੰਚੇ।

ਨਰਿੰਦਰ ਕੌਰ ਭਰਾਜ ਸੰਤਰੀ ਰੰਗ ਦੇ ਦੁਲਹਨ ਦੇ ਜੋੜੇ ‘ਚ ਸਜੇ ਹੋਏ ਸਨ।













